Sant Teja Singh Ji founded Baru Sahib in 1956

Sant Attar Singh ji Maharaj had indicated that an unknown sacred place (Tapo Bhoomi) where many sages and seers had meditated on the divine name in the previous aeons is located in the Himalayan region in the hilly areas of Sirmour District (Nahan) of Himachal Pradesh. Saint Attar Singh also had indicated the features of […]

Sant Attar Singh ji Maharaj had indicated that an unknown sacred place (Tapo Bhoomi) where many sages and seers had meditated on the divine name in the previous aeons is located in the Himalayan region in the hilly areas of Sirmour District (Nahan) of Himachal Pradesh. Saint Attar Singh also had indicated the features of the place that it is surrounded by seven peaks and thick forest and sweet water gushing out of many springs. Saint ji had ordered that it should be found out and a spiritual center should be established for the meditation of the seeker after truth and where such educational institution should be established in which spiritually value based education should be combined with the modern scientific education of the present era for the learning of the students, (like Gurukuls of the previous era)

Accordingly Saint Teja Singh instructed Iqbal Singh and Khem Singh to search out this place. Iqbal Singh after completing his MSc (Agriculture) from PAU joined the department of agriculture Govt. of Punjab along with his colleague DrKhem Singh Gill. He alone kept on searching for this hidden place in the hills of Paonta Sahib and Nahan and couldn’t locate any such place as per instructions of Saint Teja ji.

In the early months of 1955 AD, once Iqbal Singh along with his colleague DrKhem Singh Gill took leave from the Govt. of Punjab and started searching and traveled on foot from Solan to Rajgarh as there was no motor able roads at that time in this area. But the people of Rajgarh discouraged them that they could not find place such a type of place.

Iqbal Singh then decided to leave the job of Govt. of Punjab and join the job in Govt. of Himachal Pradesh so that while in service, he could try to search that place. He was posted as a research assistant cum farm manager at an agricultural research station DhaulanKuan near Paonta Sahib.

According to the Divine wishes of Sant Attar Singh ji Maharaj, Mastuane Wale, Siant Teja Singh, M.A. L.Lb, (Pb University), AM (Harvard University, USA) revealed the divine valley Baru Sahib in 1956.At this place many sages, saints seers like Vashisht Muni, Gautam Rishi, Pandvas meditated in the previous a eons.

Thakur Joginder Singh, owned the village Baru in Sirmaour District. Once thus happened that a sage came and meditated under the walnut tree near the water spring owned by him. As usually Joginder Singh used to serve the food to the visiting hermits, he also served the same way to this sage. The sage kept on meditating and after sometime when he opened his eyes, he uttered that he (Thakur Joginder Singh) has to leave this place sometime soon and the followers of Guru Nanak Dev would purchase this village from him with the price whatever he asks for. And that they would enlighten the whole world with message of Universal brotherhood by establishing educational institutions here.

Annoyed, Joginder Singh took away the food without serving the sage perceiving that he has cursed him. After his anger cooled and on persuasion of his wife, he returned to serve the food to the sage. But surprisingly, the sage had left the place and he could not trace him in the whole of forest. After few months, he developed many disputes with almost all the people of these surrounding areas. The situation got so worse that he wept and decided to sell this land and settle somewhere else.

All the discussion in this respect was done in his house but due to divine telepathy, the message of selling this land was perceived by the Saint Teja Singh ji at a village Cheema ,inDisttSangrur,Punjab at a distance to 300 Kms.
Saint Teja Singh sent a messenger namely GianiZail Singh to his disciple Iqbal Singh, who was serving as a farm manager in DhaulanKuan near Paonta Sahib in the Deptt. of Agriculture, Govt. of Himachal Pradesh; to direct him to visit village Baru and see whether that land was the same where the seers and the sages of the previous aeons meditated and was also blessed by Guru Nanak Dev and Guru Gobind Singh while visiting this place.

At that time there was no motor able road and bus service from Solan and Nahan to the village Baru. Iqbal Singh covered more than 40 km on foot to visit the village Baru. On reaching there he saw the whole area was infested with thick forest and there were only monkeys, bears, jackals and mini tigers. Only the house of Thakur Joginder Singh owner of the land existed there.

Saint Teja Singh had told Iqbal Singh about the features of the area surrounding the village Baru with his divine vision. Iqbal Singh found all the features mentioned by the Saint matching with the place on reaching there.

Iqbal Singh travelled from village Baru to Solan on foot covering a distance of about 60 kms and sent a telegram informing that the place he was directed to visit, was the same divine place for which Saint Teja Singh was searching for from past five years.

Before purchasing of this place Iqbal Singh and other disciples of the Saint had shown many comfortable places located just around the main highway of Kalka to Shimla but the Saint declined to purchase the same for the reasons that these places were not according to the divine wishes of Saint Attar Singh.

On hearing the message from Iqbal Singh that village Baru was the divine place, His Holiness was in search for, Saint Teja Singh at once came to Nahan and without visiting the Baru Village, purchased the whole of the land comprising of 400 acres from Thakur Joginder Singh and paid the price whatever he demanded without any negotiation keeping in view that this is the land of Guru Nanak Dev Ji Maharaj.

In 1957 Saint himself visited Baru Sahib along with many devotees namely BhaiGyan Singh, Khem Singh, Hardyal Singh, Mohinder Singh, Ajaib Singh, Iqbal Singh, Master Baldev Singh, Bibi Pritam Kaur and many others. At that time Saint Harnam Singh of Rampur Khere wale also visited Baru Sahib along with Saint Teja Singh. About 40 KM was covered from Sarahan to Baru Sahib. Some of the plain area was covered on back of Horse and steep area on foot.
Saint Teja Singh stayed in the tent and other disciples stayed in the mud house of erstwhile owner of the land Thakur Joginder Singh. The next day free community Kitchen was organized and local people from far flung areas also participated in such a gathering for the first time in this remote part of Himachal Pradesh.

Next time Saint Teja Singh visited in 1959/1960 and got constructed a small mud room with a gallery to install Guru Granth Sahib ji. Akhand Path (Nonstop recitation of the divine hymns of Guru Granth Sahib ji) was performed in which Saint Teja Singh for the first time himself took active part in the recitation of divine hymns at Akhand Path.

At the completion of Akhand path of Guru Granth Sahib ji, Saint Teja Singh himself performed Ardas (prayer) before Guru Granth Sahib ji with a deep spiritual devotion and tears rolling down from his eyes. At the end of Ardas he submitted to Guru Granth Sahib ji, ”O’ Divine Lord, when would you bring that time when the persons and children from all over the world would come here, for not only getting the value based education but also recitation of divine hymns and meditation on the divine Name, so that this horrified era of Darkness (Kalyug) may get converted into era of Truthfulness (Satyug).”

He further prayed to the Guru to bless this place for establishing Braham Vidya University,on the pattern of Gurukuls established by old sages and saints like Texla and Nalanda of the past. After the performance of the religious ceremonies, devotees gathered around Saint Teja Singh and put forth their deep concerns and doubts about the predictions made for the establishment of these spiritual institutions. They pleaded Saint TejaSingh “O’Saint, it is all forested area infested with different kinds of flora and fauna and no human population except herds of monkeys, bears, jackals and mini tigers. There was no road from the main cities like Solan, Sarahan and Nahan. How all these things would be possible which you have predicted and who would come over here”.

With a divine smile and having a spiritual radiation on the face, Saint Teja Singh brushed all these self-conceived false doubts. He further narrated that with the will of God, the roads, building and other modern facilities would be created with the passage of time. It would be a great spiritual education center where a four year old child to grown up learned professional would get the value based education right from the Nursery level to the Ph.D. level. There would be schools, colleges and the divine University. He further narrated that only those persons who had some spiritual capital accumulated in the previous births would only come here to get the value based education and meditate on the Divine Name.

However, everybody bowed their heads in acceptance of sermons of the Saint, but still they were having doubts in their minds. Only a very few blessed devotees of Saint accepted the verdict whole heartedly. Before the shedding his mortal frame on 3rd July, 1965, Saint Teja Singh himself established The Kalgidhar Trust in the form of Will. Later the same Trust was got registered.

ਗੁਰਮਤਿ ਸਮਾਗਮ ਅੱਜ ਤੋਂ

ਧਰਮਗੜ੍ਹ, 23 ਜੂਨ (ਚਹਿਲ ) – ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਸੰਤ ਤੇਜਾ ਸਿੰਘ ਜੀ ਐਮ.ਏ.,ਐਲ.ਐਲ.ਬੀ., ਏ. ਐਮ. (ਹਾਰਵਰਡ) ਦੀ ਸਾਲਾਨਾ ਬਰਸੀ ਦੇ ਸੰਬੰਧ ‘ਚ 24, 25 ਅਤੇ 26 ਜੂਨ ਨੂੰ ਗੁਰਦੁਆਰਾ ਬੜੂ ਸਾਹਿਬ (ਹਿਮਾਚਲ ਪ੍ਰਦੇਸ) ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ‘ਚ ਸੰਤ-ਮਹਾਪੁਰਸ਼, ਰਾਗੀ, ਢਾਢੀ ਅਤੇ ਅਕਾਲ ਅਕੈਡਮੀਆਂ ਦੇ ਵਿਦਿਆਰਥੀ ਸੰਗਤਾਂ […]

ਧਰਮਗੜ੍ਹ, 23 ਜੂਨ (ਚਹਿਲ ) – ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਸੰਤ ਤੇਜਾ ਸਿੰਘ ਜੀ ਐਮ.ਏ.,ਐਲ.ਐਲ.ਬੀ., ਏ. ਐਮ. (ਹਾਰਵਰਡ) ਦੀ ਸਾਲਾਨਾ ਬਰਸੀ ਦੇ ਸੰਬੰਧ ‘ਚ 24, 25 ਅਤੇ 26 ਜੂਨ ਨੂੰ ਗੁਰਦੁਆਰਾ ਬੜੂ ਸਾਹਿਬ (ਹਿਮਾਚਲ ਪ੍ਰਦੇਸ) ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ‘ਚ ਸੰਤ-ਮਹਾਪੁਰਸ਼, ਰਾਗੀ, ਢਾਢੀ ਅਤੇ ਅਕਾਲ ਅਕੈਡਮੀਆਂ ਦੇ ਵਿਦਿਆਰਥੀ ਸੰਗਤਾਂ ਨੂੰ ਗੁਰ-ਜਸ ਸੁਣਾ ਕੇ ਨਿਹਾਲ ਕਰਨਗੇ ਟਰੱਸਟ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਕਿੰਗਰਾ ਨੇ ਦੱਸਿਆ ਕਿ 24 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ 26 ਜੂਨ ਨੂੰ ਭੋਗ ਪਾਏ ਜਾਣਗੇ ਅਤੇ ਸਮਾਗਮ ਦੇ ਅਖੀਰਲੇ ਦਿਨ ਅਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ ਇਸ ਮੌਕੇ ਉਨ੍ਹਾਂ ਵੱਧ ਤੋਂ ਵੱਧ ਸੰਗਤਾਂ ਨੂੰ ਇਸ ਵਿਸ਼ਾਲ ਗੁਰਮਤਿ ਸਮਾਗਮ ‘ਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ |

ਕਲਗੀਧਰ ਟ੍ਰਸਟ – ਬੜੂ ਸਾਹਿਬ ਵੱਲੋਂ ੧੦ਵੀਂ, ੧੨ਵੀਂ ਪਾਸ ਲੜਕੀਆਂ ਲਈ ਮੁਫ਼ਤ ਵਿੱਦਿਆ ਅਤੇ ਟ੍ਰੇਨਿੰਗ

ਕਲਗੀਧਰ ਟ੍ਰਸਟ – ਬੜੂ ਸਾਹਿਬ (ਹਿ.ਪ੍ਰ.) ਵੱਲੋਂ ਸੰਤ ਅਤਰ ਸਿੰਘ ਜੀ ਮਸਤੂਆਣੇਂ ਵਾਲਿਆਂ ਦੇ ਆਸ਼ੇ ਅਨੁਸਾਰ ੧੦ਵੀਂ, ੧੨ਵੀਂ ਪਾਸ ਲੜਕੀਆਂ ਲਈ ਮੁਫ਼ਤ ਵਿੱਦਿਆ ਅਤੇ ਟ੍ਰੇਨਿੰਗ ਮਾਨਵਤਾ ਦੀ ਸੇਵਾ ਅਤੇ ਗਿਆਨ ਦਾ ਚਾਨਣ ਮੁਨਾਰਾ ਬਣਨ ਦੀਆਂ ਚਾਹਵਾਨ ਬੱਚਿਆਂ ਲਈ ਸੁਨਹਿਰੀ ਮੌਕਾ ਬੀ.ਏ./ਬੀ.ਐਸ.ਸੀ./ਬੀ.ਐਡ./ ਬੀ.ਏ.ਅਧਿਆਤਮਕ ਸੰਗੀਤ/ਐਮ.ਏ./ਨਾਨ ਟੀਚਿੰਗ (B.A., B.Sc., B.Ed, B.A. Divine Music, M.A., Non Teaching) ੧੨ਵੀਂ ਪਾਸ […]

ਕਲਗੀਧਰ ਟ੍ਰਸਟ – ਬੜੂ ਸਾਹਿਬ (ਹਿ.ਪ੍ਰ.) ਵੱਲੋਂ

ਸੰਤ ਅਤਰ ਸਿੰਘ ਜੀ ਮਸਤੂਆਣੇਂ ਵਾਲਿਆਂ ਦੇ ਆਸ਼ੇ ਅਨੁਸਾਰ

੧੦ਵੀਂ, ੧੨ਵੀਂ ਪਾਸ ਲੜਕੀਆਂ ਲਈ

ਮੁਫ਼ਤ ਵਿੱਦਿਆ ਅਤੇ ਟ੍ਰੇਨਿੰਗ

ਮਾਨਵਤਾ ਦੀ ਸੇਵਾ ਅਤੇ ਗਿਆਨ ਦਾ ਚਾਨਣ ਮੁਨਾਰਾ ਬਣਨ
ਦੀਆਂ ਚਾਹਵਾਨ ਬੱਚਿਆਂ ਲਈ ਸੁਨਹਿਰੀ ਮੌਕਾ

ਬੀ.ਏ./ਬੀ.ਐਸ.ਸੀ./ਬੀ.ਐਡ./
ਬੀ.ਏ.ਅਧਿਆਤਮਕ ਸੰਗੀਤ/ਐਮ.ਏ./ਨਾਨ ਟੀਚਿੰਗ

(B.A., B.Sc., B.Ed, B.A. Divine Music, M.A., Non Teaching)

੧੨ਵੀਂ ਪਾਸ ਲਈ ਸਮਾਂ ੪ ਸਾਲ ਅਤੇ ੧੦ਵੀਂ ਪਾਸ ਲਈ ਸਮਾਂ ੬ ਸਾਲ।
ਟ੍ਰੇਨਿੰਗ ਉਪਰੰਤ ਤਨਖਾਹ ਰੂ. ੧੦,੦੦੦ ਤੋਂ ੨੫,੦੦੦ ਹਜਾਰ ਦੀ ਨੌਕਰੀ ।
ਬੀ.ਏ. / ਐਮ.ਏ ਪਾਸ ਲੜਕੀਆਂ ਵੀ ਸੰਪਰਕ ਕਰ ਸਕਦੀਆਂ ਹਨ।
ਦਾਖਲੇ ਦਾ ਫਾਰਮ www.BaruSahib.org/assets/ETT.pdf ਤੋਂ ਡਾਉਨਲੋਡ ਕਰ ਸਕਦੇ ਹੋ

ਸੰਪਰਕ ਕਰੋ: ਅਕਾਲ ਪੇਂਡੂ ਨਾਰੀ ਵਿਕਾਸ ਸੰਸਥਾ, ਬੜੂ ਸਾਹਿਬ, ਹਿਮਾਚਲ ਪ੍ਰਦੇਸ਼

98164-00638/39/40, 98164-00646 | E-mail: airwe@barusahib.org

ਗੁਰਮਤਿ ਸਮਾਗਮ ਸੰਤ ਬਾਬਾ ਤੇਜਾ ਸਿੰਘ ਜੀ ਦੀ ਸਲਾਨਾ ਬਰਸੀ ਦੇ ਸਨ੍ਬਦ ਵਿਚ

ਮਿਤੀ 24, 25 ਅਤੇ 26 ਸੂਚੀ 2016 ਨੂੰ ਗੁਰਦੁਆਰਾ ਬੜੂ ਸਾਹਿਬ ਵਿਖੇ ਬੜੀ ਧੂਮ ਧਾਮ ਤੇ ਚੜਦੀਕਲਾ ਨਾਲ ਮਨਾਇਆ ਜਾ ਰਿਹਾ ਹੈ 24 ਜੂਨ 2016, ਸ਼ੁਕਰਵਾਰ: ਆਰੰਭ ਸ਼੍ਰੀ ਅਖੰਡ ਪਾਠ ਸਾਹਿਬ – ਅਮ੍ਰਿਤ੍ ਵੇਲੇ 12.30 ਤੋਂ 1.00 ਵਜੇ ਤੱਕ ਅਮ੍ਰਿਤ੍ ਵੇਲੇ ਦਾ ਪ੍ਰੋਗਰਾਮ – 12.30 ਤੋਂ 7.30 ਵਜੇ ਤੱਕ, ਜਾਪ ਵਾਹਿਗੁਰੂ ਗੁਰਮੰਤਰ , ਨਿਤਨੇਮ, ਸੁਖਮਨੀ […]

ਮਿਤੀ 24, 25 ਅਤੇ 26 ਸੂਚੀ 2016 ਨੂੰ ਗੁਰਦੁਆਰਾ ਬੜੂ ਸਾਹਿਬ ਵਿਖੇ ਬੜੀ ਧੂਮ ਧਾਮ ਤੇ ਚੜਦੀਕਲਾ ਨਾਲ ਮਨਾਇਆ ਜਾ ਰਿਹਾ ਹੈ

24 ਜੂਨ 2016, ਸ਼ੁਕਰਵਾਰ:

ਆਰੰਭ ਸ਼੍ਰੀ ਅਖੰਡ ਪਾਠ ਸਾਹਿਬ – ਅਮ੍ਰਿਤ੍ ਵੇਲੇ 12.30 ਤੋਂ 1.00 ਵਜੇ ਤੱਕ
ਅਮ੍ਰਿਤ੍ ਵੇਲੇ ਦਾ ਪ੍ਰੋਗਰਾਮ – 12.30 ਤੋਂ 7.30 ਵਜੇ ਤੱਕ, ਜਾਪ ਵਾਹਿਗੁਰੂ ਗੁਰਮੰਤਰ , ਨਿਤਨੇਮ, ਸੁਖਮਨੀ ਸਾਹਿਬ ਅਤੇ ਆਸਾ ਦੀ ਵਾਰ
ਸ਼ਾਮ ਦਾ ਦੀਵਾਨ – 3 ਤੋਂ 6.45 ਤੱਕ ਕਥਾ ਕੀਰਤਨ, ਸੁਖਮਨੀ ਸਾਹਿਬ ਅਤੇ ਰਹਿਰਾਸ ਸਾਹਿਬ ਤੇ ਆਰਤੀ
ਵਿਸ਼ੇਸ਼ ਕੀਰਤਨ ਦਰਬਾਰ – ਸ਼ਾਮੀ 6.45 ਤੋਂ ਰਾਤ 9.45 ਤੱਕ ਸੰਤਾਂ- ਮਹਾਂਪੁਰਸ਼ਾਂ, ਰਾਗੀ ਢਾਢੀ ਜਥੇ, ਅਨਾਹਦ ਬਾਣੀ ਜਥਾ ਅਤੇ ਅਕਾਲ ਅਕੈਡਮੀਆਂ ਦੇ ਵਿਦਿਆਰਥੀਆਂ ਵੱਲੋਂ

25 ਜੂਨ 2016, ਸ਼ਨੀਵਾਰ:

ਅਮ੍ਰਿਤ੍ ਵੇਲੇ ਦਾ ਪ੍ਰੋਗਰਾਮ – 12.30 ਤੋਂ 7.30 ਵਜੇ ਤੱਕ, ਜਾਪ ਵਾਹਿਗੁਰੂ ਗੁਰਮੰਤਰ , ਨਿਤਨੇਮ, ਸੁਖਮਨੀ ਸਾਹਿਬ ਅਤੇ ਆਸਾ ਦੀ ਵਾਰ
ਵਿਸ਼ੇਸ਼ ਕੀਰਤਨ ਦਰਬਾਰ – ਸਵੇਰੇ 7.30 ਤੋਂ 12 ਵਜੇ ਤੱਕ ਸੰਤਾਂ ਮਹਾਂਪੁਰਸ਼ਾਂ ਰਾਗੀ ਢਾਡੀ ਜਥੇ, ਅਨਾਹਦ ਬਾਣੀ ਜਥਾ ਅਤੇ ਅਤੇ ਅਕਾਲ ਅਕੈਡਮੀਆਂ ਦੇ ਵਿਦਿਆਰਥੀਆਂ ਵੱਲੋਂ
ਸ਼ਾਮ ਦਾ ਦੀਵਾਨ – 3 ਤੋਂ 6.45 ਤੱਕ ਕਥਾ ਕੀਰਤਨ, ਸੁਖਮਨੀ ਸਾਹਿਬ ਅਤੇ ਰਹਿਰਾਸ ਸਾਹਿਬ ਤੇ ਆਰਤੀ
ਵਿਸ਼ੇਸ਼ ਕੀਰਤਨ ਦਰਬਾਰ – ਸ਼ਾਮੀ 6.45 ਤੋਂ ਰਾਤ 9.45 ਤੱਕ ਸੰਤਾਂ- ਮਹਾਂਪੁਰਸ਼ਾਂ, ਰਾਗੀ ਢਾਢੀ ਜਥੇ, ਅਨਾਹਦ ਬਾਣੀ ਜਥਾ ਅਤੇ ਅਕਾਲ ਅਕੈਡਮੀਆਂ ਦੇ ਵਿਦਿਆਰਥੀਆਂ ਵੱਲੋਂ ਅਤੇ ਬਾਬਾ ਇਕਬਾਲ ਸਿੰਘ ਜੀ ਵੱਲੋਂ ਗੁਰਮਤਿ ਬਚਨ

26 ਜੂਨ 2016, ਐਤਵਾਰ

ਭੋਗ ਸ਼੍ਰੀ ਅਖੰਡ ਪਾਠ ਸਾਹਿਬ – ਅਮ੍ਰਿਤ੍ ਵੇਲੇ 12.30 ਤੋਂ 1.00 ਵਜੇ ਤੱਕ
ਵਿਸ਼ੇਸ਼ ਕੀਰਤਨ ਦਰਬਾਰ – ਸਵੇਰੇ 7.30 ਤੋਂ 12 ਵਜੇ ਤੱਕ ਸੰਤਾਂ ਮਹਾਂਪੁਰਸ਼ਾਂ ਰਾਗੀ ਢਾਡੀ ਜਥੇ, ਅਨਾਹਦ ਬਾਣੀ ਜਥਾ ਅਤੇ ਅਤੇ ਅਕਾਲ ਅਕੈਡਮੀਆਂ ਦੇ ਵਿਦਿਆਰਥੀਆਂ ਵੱਲੋਂ ਅਤੇ ਗੁਰਮਤਿ ਬਚਨ ਬਾਬਾ ਇਕਬਾਲ ਸਿੰਘ ਜੀ ਵੱਲੋਂ
ਅਮ੍ਰਿਤ ਸੰਚਾਰ – 26 ਜੂਨ ਨੂੰ ਸਵੇਰੇ 10 ਵਜੇ ਅਮ੍ਰਿਤ ਸੰਚਾਰ ਹੋਵੇਗਾ

ਗੁਰੂ ਕਾ ਲੰਗਰ 24 ਘੰਟੇ ਅਤੁੱਟ ਵਰਤੇਗਾ ਅਤੇ ਸੰਗਤ ਦੀ ਰਿਹਾਇਸ਼ ਦਾ ਯੋਗ ਪ੍ਰਬੰਦ ਹੋਵੇਗਾ

Baru Sahib Gurdwara one of the 20 Gurdwaras with Mindblowing Architecture! – Daily Sikh Updates

Baru Sahib also known as the Valley of Divine Peace located in Himachal Pradesh, India, is the land of meditation (tapobhoomi), of Sant Attar Singh Ji, Mastuane Wale (1866–1927), who, in the early twentieth century envisaged a place in the Himalayas from where young souls equipped with the amalgam of spiritual and modern scientific education […]

Baru Sahib also known as the Valley of Divine Peace located in Himachal Pradesh, India, is the land of meditation (tapobhoomi), of Sant Attar Singh Ji, Mastuane Wale (1866–1927), who, in the early twentieth century envisaged a place in the Himalayas from where young souls equipped with the amalgam of spiritual and modern scientific education will spread the message of universal brotherhood throughout the world.

Sant Teja Singh entrusted the responsibility of managing and developing the activities at Baru Sahib to Baba Iqbal Singh. The mud-hut housing Gurdwara was expanded, which over the years grew at an incredible pace to its present size. It is now an 11-storeyed building and has 1538 boys and girls on its rolls. Of these, 200 are overseas students; 100 from the US alone. 350 students are getting free education belonging to families of the survivors of 1984 carnage, children of martyrs of Punjab, children from underprivileged communities (Vanjara) in Maharashtra, Karnataka and Andhra Pradesh and Nanak Panthis from Uttar Pradesh.

Besides the Akal Academy, The Kalgidhar Society manages an orphanage, an old age home, a home for widows and destitute women, a 280-bed charitable hospital, a music centre, a spiritual academy for women wherein 200 young girls are getting free training besides board and lodging. As a foray into Higher Education, the Society has started Eternal University which today runs 24 programs including B.Tech. and B.Sc Nursing. The Teachers Training centres impart free training to around 2000 girls from the under-privileged classes. They are later absorbed as Teachers in the Akal Academies.

Apart from Akal Academy Baru Sahib, The Kalgidhar Society manages 129 English medium Schools under pattern of CBSE in various parts of rural Northern India. In these academies, some 60,000 students are receiving quality education besides being groomed in spiritual education Gurmat. Inspired by these children, grown ups are renouncing vices and approximately five lakhs have turned over new leaves.

~ Daily Sikh Updates

ਮੰਡੇਰ (ਮਾਨਸਾ) ਵਿਖੇ ਲਗਾਏ ਗਏ ਮੈਡੀਕਲ ਕੇੰਪ ਦੌਰਾਨ 15 ਸੌ ਵਿਅਕਤੀਆਂ ਦੀ ਜਾਂਚ ਕੀਤੀ

ਬਰੇਟਾ, 29 ਮਈ (ਮੰਡੇਰ) – ਨਿਸ਼ਕਾਮ ਮੈਡੀਕਲ ਕੇਅਰ ਸੋਸਾਇਟੀ ਪਟਿਆਲਾ ਵੱਲੋਂ ਅਕਾਲ ਅਕੈਡਮੀ ਮੰਡੇਰ ਵਿਖੇ ਮੁਫਤ ਮੈਡੀਕਲ ਕੇੰਪ ਲਗਾਇਆ ਗਿਆ ਕੇੰਪ ਵਿਚ ਵੱਖ ਵੱਖ ਬਿਮਾਰੀਆਂ ਤੋਂ ਪੀੜਤ ਲਗਭਗ 1500 ਵਿਅਕਤੀਆਂ ਦਾ ਮਾਹਿਰ ਡਾਕਟਰਾਂ ਵੱਲੋਂ ਆਪਣਾ ਚੈਕਅਪ ਕਰ ਕੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂI ਮੁੱਖ ਪ੍ਰਬੰਧਕ ਭਾਈ ਕਰਮਜੀਤ ਸਿੰਘ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਇਸ ਇਲਾਕੇ ਵਿਚ […]

ਬਰੇਟਾ, 29 ਮਈ (ਮੰਡੇਰ) – ਨਿਸ਼ਕਾਮ ਮੈਡੀਕਲ ਕੇਅਰ ਸੋਸਾਇਟੀ ਪਟਿਆਲਾ ਵੱਲੋਂ ਅਕਾਲ ਅਕੈਡਮੀ ਮੰਡੇਰ ਵਿਖੇ ਮੁਫਤ ਮੈਡੀਕਲ ਕੇੰਪ ਲਗਾਇਆ ਗਿਆ ਕੇੰਪ ਵਿਚ ਵੱਖ ਵੱਖ ਬਿਮਾਰੀਆਂ ਤੋਂ ਪੀੜਤ ਲਗਭਗ 1500 ਵਿਅਕਤੀਆਂ ਦਾ ਮਾਹਿਰ ਡਾਕਟਰਾਂ ਵੱਲੋਂ ਆਪਣਾ ਚੈਕਅਪ ਕਰ ਕੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂI ਮੁੱਖ ਪ੍ਰਬੰਧਕ ਭਾਈ ਕਰਮਜੀਤ ਸਿੰਘ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਇਸ ਇਲਾਕੇ ਵਿਚ ਸਿਹਤ ਸੇਵਾਵਾਂ ਦੀ ਥੁੜ ਨੂੰ ਦੇਖਦੇ ਹੋਏ ਇਹ ਕੇੰਪ ਲਗਾਇਆ ਗਿਆI ਉਨਾਂ ਦੱਸਿਆ ਕੀ ਇਸ ਕੇੰਪ ਵਿਚ ਅੱਖਾਂ ਅਤੇ ਹੋਰ ਰੋਗਾਂ ਦੇ ਆਪ੍ਰੇਸ਼ਨਾਂ ਲਈ ਚੁਣੇ ਗਏ ਰੋਗੀਆਂ ਦੇ ਆਪ੍ਰੇਸ਼ਨ ਬੜੂ ਸਾਹਿਬ ਲਿਜਾ ਕੇ ਕਰਵਾਏ ਜਾਣਗੇI ਇਸ ਮੌਕੇ ਹਲਕਾ ਵਿਧਾਇਕ ਚਤਿੰਨ ਸਿੰਘ ਸਮੂ ਨੇ ਕਿਹਾ ਇਹ ਕਲਗੀਧਰ ਟਰੱਸਟ ਬੜੂ ਸਾਹਿਬ ਦਾ ਇੱਕ ਵਧਿਆ ਉਪਰਾਲਾ ਹੈI ਸਰਪੰਚ ਸੱਤਪਾਲ ਸਿੰਘ ਰੰਧਾਵਾ, ਸਾਬਕਾ ਸਰਪੰਚ ਰਮੇਸ਼ ਕੁਮਾਰ, ਬੜੂ ਸਾਹਿਬ ਤੇ ਗੁਰਮੇਲ ਸਿੰਘ, ਡਾ ਦਰਸ਼ਨ ਸਿੰਘ ਆਦਿ ਹਾਜਰ ਸਨI

IBADAT’16 – A Spiritual Saga

IBADAT’16 “A Spiritual Saga” A programme of the Youth, for the youth, by the youth held on 3rd April, 2016 at Guru Gobind Singh College of Commerce, Pitampura was a great success. The highlights of this programme is as under :- Anahad Bani Jatha performed Kirtan on Tanti Saaz. They recited ”Bisar gyi sab taat […]

IBADAT’16 “A Spiritual Saga” A programme of the Youth, for the youth, by the youth held on 3rd April, 2016 at Guru Gobind Singh College of Commerce, Pitampura was a great success. The highlights of this programme is as under :-

Anahad Bani Jatha performed Kirtan on Tanti Saaz. They recited ”Bisar gyi sab taat paraiee”.

There was a performance by Taal Baaz, team of Yogesh Bir Singh and Prabh Simran Kaur. They gave a concert of different musical instruments and the beat was so refreshing and soothing that everyone present in the auditorium was swaying to their tune.

Adol Passionates Team performed a skit “Dastaan” narrating the present day situation of “Women” focusing on vices prevailing in the society like Dowry.

The success story of Rampreet Kaur was shown on the stage. A baby girl thrown in a dustbin, was taken care of by Baba Iqbal Singh ji and she has been brought up at Baru Sahib. She is now a very well educated girl and she told about herself and how she found love and care under the guardianship of Baru Sahib. Her story was so moving that all the audience present in the Auditorium were in tears.

All the little kids present in the auditorium who were dressed in Sikhi Saroop and wearing Dumale and dastaar were called upon the stage and were presented with gifts to promote awareness about sikhi in the youngsters.

Taren Kaur , the star of the day, performed three shabads. Youngster were very much influenced and she spread a message in the youth that in this day and age despite of being a guitarist she is so attached with Sikhi and Guruji that she is singing shabads with Guitar and her voice was so calming, devotional and full of life that all the audience sitting in the auditorium were mesmerized with her performance and they were spell bound .

The Chief Guest ACP Ms. Surinderjeet Kaur was awarded “Guest of Honour” by Senior Volunteers of Baru Sahib.

This event was very much appreciated by audiences and was so impressive that people asked for repeat performances.

~ Jasvinder Kaur
~ New Delhi, 6th April ’16

Vaisakhi Samagam at Baru Sahib

12 ਅਪ੍ਰੈਲ 2016, ਮੰਗਲਵਾਰ ਸਵੇਰੇ (ਅੰਮ੍ਰਿਤ ਵੇਲੇ) :- 12.25 ਪ੍ਰਕਾਸ਼, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 12.30 ਆਰੰਭ (ਭੋਗ) ਸ਼੍ਰੀ ਅਖੰਡ ਪਾਠ ਸਾਹਿਬ ਜੀ 12.30 – 7.30 ਵਾਹਿਗੁਰੂ ਗੁਰ ਮੰਤਰ ਦਾ ਜਾਪ, ਨਿਤਨੇਮ, ਸੁਖਮਨੀ ਸਾਹਿਬ ਅਤੇ ਆਸਾ ਦੀ ਵਾਰ 7.30-12.30 ਕੀਰਤਨ ਦਰਬਾਰ ਸੰਤਾ-ਮਹਾਂਪੁਰਸ਼ਾਂ ਅਤੇ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਦੁਆਰਾ ਉਪਰੰਤ ਸਮਾਪਤੀ ਸ਼ਾਮੀ :- 3.00 – […]

12 ਅਪ੍ਰੈਲ 2016, ਮੰਗਲਵਾਰ

ਸਵੇਰੇ (ਅੰਮ੍ਰਿਤ ਵੇਲੇ) :-
12.25 ਪ੍ਰਕਾਸ਼, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
12.30 ਆਰੰਭ (ਭੋਗ) ਸ਼੍ਰੀ ਅਖੰਡ ਪਾਠ ਸਾਹਿਬ ਜੀ
12.30 – 7.30 ਵਾਹਿਗੁਰੂ ਗੁਰ ਮੰਤਰ ਦਾ ਜਾਪ, ਨਿਤਨੇਮ, ਸੁਖਮਨੀ ਸਾਹਿਬ ਅਤੇ ਆਸਾ ਦੀ ਵਾਰ
7.30-12.30 ਕੀਰਤਨ ਦਰਬਾਰ ਸੰਤਾ-ਮਹਾਂਪੁਰਸ਼ਾਂ ਅਤੇ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਦੁਆਰਾ ਉਪਰੰਤ ਸਮਾਪਤੀ

ਸ਼ਾਮੀ :-
3.00 – 4.00 ਸੁਖਮਨੀ ਸਾਹਿਬ, ਅਕਾਲ ਅਕੈਡਮੀ ਦੇ ਵਿਦਿਆਰਥੀ
4.00 – 6.00 ਕੀਰਤਨ ਦਰਬਾਰ ਸੰਤਾਂ-ਮਹਾਂਪੁਰਸ਼ਾਂ ਅਤੇ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਦੁਆਰਾ
6.00 – 6.30 ਰਹਿਰਾਸ ਸਾਹਿਬ
6.30- 9.00 ਕੀਰਤਨ ਦਰਬਾਰ ਸੰਤਾ-ਮਹਾਂਪੁਰਸ਼ਾਂ ਅਤੇ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਦੁਆਰਾ ਉਪਰੰਤ ਸਮਾਪਤੀ

13 ਅਪ੍ਰੈਲ 2016 ਬੁਧਵਾਰ

ਸਵੇਰੇ (ਅੰਮ੍ਰਿਤ ਵੇਲੇ) :-
12.25 ਪ੍ਰਕਾਸ਼, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
12.30 ਭੋਗ ਸ਼੍ਰੀ ਅਖੰਡ ਪਾਠ ਸਾਹਿਬ ਜੀ
12.30 – 7.30 ਵਾਹਿਗੁਰੂ ਗੁਰ ਮੰਤਰ ਦਾ ਜਾਪ, ਨਿਤਨੇਮ, ਸੁਖਮਨੀ ਸਾਹਿਬ ਅਤੇ ਆਸਾ ਦੀ ਵਾਰ
7.30-12.30 ਕੀਰਤਨ ਦਰਬਾਰ ਸੰਤਾ-ਮਹਾਂਪੁਰਸ਼ਾਂ ਅਤੇ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਦੁਆਰਾ ਉਪਰੰਤ ਸਮਾਪਤੀ

ਸ਼ਾਮੀ :-
3.00 – 4.00 ਸੁਖਮਨੀ ਸਾਹਿਬ, ਅਕਾਲ ਅਕੈਡਮੀ ਦੇ ਵਿਦਿਆਰਥੀ
4.00 – 6.00 ਕੀਰਤਨ ਦਰਬਾਰ ਸੰਤਾਂ-ਮਹਾਂਪੁਰਸ਼ਾਂ ਅਤੇ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਦੁਆਰਾ
6.00 – 6.30 ਰਹਿਰਾਸ ਸਾਹਿਬ
6.30- 9.00 ਕੀਰਤਨ ਦਰਬਾਰ ਸੰਤਾ-ਮਹਾਂਪੁਰਸ਼ਾਂ ਅਤੇ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਦੁਆਰਾ ਉਪਰੰਤ ਸਮਾਪਤੀ

ਨਗਰ ਕੀਰਤਨ : 12 ਅਪ੍ਰੈਲ ਨੂੰ 10 ਵਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਕਢਿਆ ਜਾਵੇਗਾ
ਮੱਲ ਅਖਾੜਾ : 13 ਅਪ੍ਰੈਲ ਨੂੰ ਮੱਲ ਅਖਾੜਾ ਹੋਵੇਗਾ
ਅਮ੍ਰਿਤ ਸੰਚਾਰ : 13 ਅਪ੍ਰੈਲ ਨੂੰ ਸਵੇਰੇ 8 ਵਜੇ ਦਰਬਾਰ ਸਾਹਿਬ ਵਿਖੇ ਅਮ੍ਰਿਤ ਸੰਚਾਰ ਹੋਵੇਗਾ। ਅਮ੍ਰਿਤ ਅਭਿਲਾਸ਼ੀ ਕੇਸੀ ਇਸ਼ਨਾਨ ਡਰਕੇ ਸਮੇ ਸਿਲ ਪਹੁਚਣ ਦੀ ਕ੍ਰਿਪਾਲਤਾ ਕਰਨ

ਬਾਬਾ ਇਕਬਾਲ ਸਿੰਘ ਜ਼ਿੰਦਗੀ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ

ਸੰਗਰੂਰ, 28 ਮਾਰਚ (ਦਮਨਜੀਤ ਸਿੰਘ) – ਨੇਸ਼ਨ ਇੰਸਟੀਚਿਊਟ ਆਫ਼ ਕਲੀਨੀਨੈਸ ਐਜੂਕੇਸ਼ਨ ਰਿਸਰਚ ਵੱਲੋਂ ਕਲਗੀਧਰ ਟਰਸਟ ਦੇ ਪ੍ਰਧਾਨ ਅਤੇ ਇਟਰਨਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਦੇ ਕੁਲਪਤੀ ਬਾਬਾ ਇਕਬਾਲ ਸਿੰਘ ਨੂੰ ਜ਼ਿੰਦਗੀ ਭਰ ਦੀਆਂ ਪ੍ਰਾਪਤੀਆਂ ਸਨਮਾਨਿਤ ਕੀਤਾ ਗਿਆ ਹੈ ਐਫਰੋ ਇੰਡੀਅਨ ਕਲੀਨੀਨੈਸ ਕਾਨਫ਼ਰੰਸ ਜੋ ਨਵੀਂ ਦਿੱਲੀ ਵਿਖੇ ਹੋਈ ਸੀ, ‘ਚ 174 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਇੰਦਰਾ […]

ਸੰਗਰੂਰ, 28 ਮਾਰਚ (ਦਮਨਜੀਤ ਸਿੰਘ) – ਨੇਸ਼ਨ ਇੰਸਟੀਚਿਊਟ ਆਫ਼ ਕਲੀਨੀਨੈਸ ਐਜੂਕੇਸ਼ਨ ਰਿਸਰਚ ਵੱਲੋਂ ਕਲਗੀਧਰ ਟਰਸਟ ਦੇ ਪ੍ਰਧਾਨ ਅਤੇ ਇਟਰਨਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਦੇ ਕੁਲਪਤੀ ਬਾਬਾ ਇਕਬਾਲ ਸਿੰਘ ਨੂੰ ਜ਼ਿੰਦਗੀ ਭਰ ਦੀਆਂ ਪ੍ਰਾਪਤੀਆਂ ਸਨਮਾਨਿਤ ਕੀਤਾ ਗਿਆ ਹੈ ਐਫਰੋ ਇੰਡੀਅਨ ਕਲੀਨੀਨੈਸ ਕਾਨਫ਼ਰੰਸ ਜੋ ਨਵੀਂ ਦਿੱਲੀ ਵਿਖੇ ਹੋਈ ਸੀ, ‘ਚ 174 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਇੰਦਰਾ ਗਾਂਧੀ ਟੈਕਨਾਲੋਜੀਕਲ ਐਂਡ ਮੈਡੀਕਲ ਸਾਇੰਸਜ਼ ਯੂਨੀਵਰਸਿਟੀ ਅਰੁਣਾਚਲ ਪ੍ਰਦੇਸ਼ ਦੇ ਕੁਲਪਤੀ ਅਤੇ ਕਨਫੈਡਰੇਸ਼ਨਜ਼ ਆਫ਼ ਇੰਡੀਅਨ ਯੂਨੀਵਰਸਿਟੀਜ਼ ਦੇ ਪ੍ਰਧਾਨ ਡਾ. ਪੀ. ਆਰ. ਤ੍ਰਿਵੇਦੀ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ ਇਸ ਸੰਸਥਾ ਨੇ ਦੇਸ਼ ਵਿਚ ਸਫ਼ਾਈ ਸਬੰਧੀ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਹੈ ਬਾਬਾ ਇਕਬਾਲ ਸਿੰਘ ਨੇ ਦੱਸਿਆ ਕਿ ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਅਤੇ ਸੰਤ ਤੇਜਾ ਸਿੰਘ ਦੇ ਆਸ਼ੇ ਅਨੁਸਾਰ ਉਨ੍ਨਾਂ ਨੇ 1986 ਵਿਚ 5 ਬਚਿਆਂ ਨਾਲ ਇੱਕ ਛੋਟਾ ਜਿਹਾ ਸਕੂਲ ਸ਼ੁਰੂ ਕੀਤਾ ਸੀ ਜੋ ਅੱਜ 129 ਪੇਂਡੂ ਸਕੂਲਾਂ ਦੀ ਲੜੀ ਅਤੇ 2 ਯੂਨੀਵਰਸਿਟੀਆਂ ਦੇ ਰੂਪ ਵਿਚ ਪ੍ਰਫੁਲਿਤ ਹੋ ਚੁੱਕਾ ਹੈ|

~ Source: Ajit