ਗਤਕਾ ਅਖਾੜਾ ਟਾਂਡਾ ਦੇ ਨੋਜਵਾਨਾਂ ਵਲੋਂ ਸਰੀਰਕ ਸੰਜਮਤਾ, ਜਲਵਿਆਂ ਨਾਲ ਭਰਪੂਰ ਬਾਕਮਾਲ ਪੇਸ਼ਕਾਰੀ

ਰਾਜ ਕਰੇਗਾ ਖਾਲਸਾ ਗਤਕਾ ਅਖਾੜਾ ਟਾਂਡਾ ਦੇ ਸਿੱਖ ਨੋਜਵਾਨਾਂ ਵਲੋਂ ਜਿੱਥੇ ਸਰੀਰਕ ਤੰਦਰੁਸਤੀ ਅਤੇ ਸੰਜਮਤਾ ਨਾਲ ਭਰਪੂਰ ਜਲਵਿਆਂ ਦੀ ਸਫਲ ਪੇਸ਼ਕਾਰੀ ਕੀਤੀ ਗਈ ਹੈ ਉੱਥੇ ਉਹ ਆਪਣੇ ਵਿਰਸੇ, ਸਭਿਆਚਾਰ ਅਤੇ ਸਿੱਖੀ ਸਰੂਪ ਦੀ ਮਹਾਨਤਾ ਦਾ ਵੀ ਬਾਖੂਬੀ ਪ੍ਰਗਟਾਵਾ ਕਰ ਰਹੇ ਹਨ। ਨੋਜਵਾਨ ਪੀੜ੍ਹੀ ਨੂੰ ਧਰਮ ਅਤੇ ਸਭਿਆਚਾਰ ਨਾਲ ਜੋੜਨ ਦਾ ਇਹ ਚੰਗਾ ਉੱਦਮ ਹੈ ਅਜਿਹੇ ਉਪਰਾਲਿਆ ਦਾ ਸਾਨੂੰ ਸਾਥ ਦੇਣਾ ਚਾਹੀਦਾ ਹੈ ਅਤੇ ਇਹਨਾਂ ਸਿੱਖ ਨੋਜਵਾਨਾਂ ਦੀ ਹੌਂਸਲਾ ਅਫ਼ਜਾਈ ਵੀ ਹਰ ਸੰਭਵ ਮਦਦ ਕਰਨ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ।

Share...Share on Facebook0Tweet about this on TwitterShare on LinkedIn0Share on Google+1Pin on Pinterest1Email this to someone