ਗੁਰੂ ਦੇ ਪਿਆਰੇ ਬੱਚੇ ਗੁਰੂ ਦੀ ਬਾਣੀ ਦਾ ਪੂਰੀ ਸ਼ਰਧਾ ਨਾਲ ਗਾਇਨ ਕਰਦੇ ਹੋਏ |

ਸਾਧ ਸੰਗਤ ਜੀ ਜਦੋਂ ਕਿਸੇ ਛੋਟੇ ਬੱਚੇ ਨੂੰ ਕੀਰਤਨ ਕਰਦੇ ਵੇਖੀਦਾ ਹੈ ਮਨ ਨੂੰ ਚਾਅ ਆਉਦਾ ਹੈ, ਤੁਸੀਂ ਨੱਚਣ ਗਾਉਣ ਵਾਲੇ ਬੱਚਿਆ ਦੀਆ ਤਾ ਬਹੁਤ ਵੀਡੀਓ ਸ਼ੇਅਰ ਕਰਦੇ ਹੋ ਇਹਨਾ ਬੱਚਿਆ ਨੂੰ ਵੀ ਆਪਣੇ ਬੱਚੇ ਸਮਝ ਕੇ ਹੋਸਲਾ ਦੇ ਦਿਆ ਕਰੋ ਨਾਲੇ ਇਹ ਤਾ ਪੰਥ ਦੀ ਸੇਵਾ ਹੀ ਹੈ Share

Read More