ਅਕਾਲ ਅਕੈਡਮੀ ਦਦੇਹਰ ਸਾਹਿਬ ਦੀ ਵਿਦਿਆਰਥਣ ਸਾਹਿਬਪਾਲ ਕੌਰ ਹੈ ਜਿਸ ਦੇ ਪਿਤਾ ਸਰਦਾਰ ਸਰਦਾਰਾ ਸਿੰਘ ਅਤੇ ਮਾਤਾ ਮਲਕੀਤ ਕੌਰ ਹਨ।ਸਾਹਿਬਪਾਲ ਕੌਰ 10 ਵੀਂ ਕਲਾਸ ਦੀ ਵਿਦਿਆਰਥਣ ਹੈ ਜਿਸ ਸ੍ਰੀ ਗੁਰੂ ਅਰਜਨ ਦੇਵ ਸਾਹੋਦਾ ਜਿਲ੍ਹਾ ਕਲੱਸਟਰ ਸੀ.ਬੀ.ਐਸ.ਈ ਵਿਚੋਂ ਸ੍ਰੇਸ਼ਟ ਵਿਦਿਆਰਥੀ ਦਾ ਦਰਜਾ ਪ੍ਰਾਪਤ ਕੀਤਾ ਹੈ।ਸਾਹਿਬਪਾਲ ਕੌਰ ਨੇ ਇਹ ਐਵਾਰਡ ‘ਚਿਲਡਰਨ ਡੇ’ ਮੌਕੇ ਕਰਵਾਏ ਗਏ ਸਮਾਗਮ ਵਿਚ […]
ਅਕਾਲ ਅਕੈਡਮੀ ਦਦੇਹਰ ਸਾਹਿਬ ਦੀ ਵਿਦਿਆਰਥਣ ਸਾਹਿਬਪਾਲ ਕੌਰ ਹੈ ਜਿਸ ਦੇ ਪਿਤਾ ਸਰਦਾਰ ਸਰਦਾਰਾ ਸਿੰਘ ਅਤੇ ਮਾਤਾ ਮਲਕੀਤ ਕੌਰ ਹਨ।ਸਾਹਿਬਪਾਲ ਕੌਰ 10 ਵੀਂ ਕਲਾਸ ਦੀ ਵਿਦਿਆਰਥਣ ਹੈ ਜਿਸ ਸ੍ਰੀ ਗੁਰੂ ਅਰਜਨ ਦੇਵ ਸਾਹੋਦਾ ਜਿਲ੍ਹਾ ਕਲੱਸਟਰ ਸੀ.ਬੀ.ਐਸ.ਈ ਵਿਚੋਂ ਸ੍ਰੇਸ਼ਟ ਵਿਦਿਆਰਥੀ ਦਾ ਦਰਜਾ ਪ੍ਰਾਪਤ ਕੀਤਾ ਹੈ।ਸਾਹਿਬਪਾਲ ਕੌਰ ਨੇ ਇਹ ਐਵਾਰਡ ‘ਚਿਲਡਰਨ ਡੇ’ ਮੌਕੇ ਕਰਵਾਏ ਗਏ ਸਮਾਗਮ ਵਿਚ ਪ੍ਰਾਪਤ ਕੀਤਾ ਜਿਸ ਨੇ ਇਹ ਰੁੱਤਬਾ ਵਿਦਿਅਕ ਖੇਤਰ,ਖੇਡਾਂ ਅਤੇ ਹੋਰ ਸਕੂਲੀ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਕਰਕੇ ਮਿਲਿਆ ਹੈ।ਸਾਹਿਬਪਾਲ ਕੌਰ ਇਕ ਹੋਣਹਾਰ ਵਿਦਿਆਰਥਣ ਹੈ ਜੋ ਹਰ ਖੇਤਰ ਵਿਚ ਚੰਗਾ ਨਾਮਣਾ ਖੱਟ ਰਹੀ।ਜ਼ਿਕਰਯੋਗ ਹੈ ਕਿ ਅਕਾਲ ਅਕੈਡਮੀ ਵਲੋਂ ਹਰ ਸੰਭਵ ਮਦਦ ਅਜਿਹੇ ਵਿਦਿਆਰਥੀਆਂ ਦੀ ਪ੍ਰਤੀਭਾ ਨੂੰ ਨਿਖਾਰਨ ਸਮੇਂ-ਸਮੇਂ ਤੇ ਕੀਤੀ ਜਾਂਦੀ ਰਹਿੰਦੀ ਹੈ।