ਬੜੂ ਸਾਹਿਬ ਦੇ ਸੇਵਾਦਾਰਾਂ ਵਲੋਂ ਜਨਮ ਅਸਥਾਨ ਚੀਮਾ ਮੰਡੀ ਅਤੇ ਸੁਨਾਮ ਵਿਖੇ ਬਰਗਾੜੀ ਘਟਨਾ ਦੇ ਵਿਰੁਧ ਭਾਰੀ ਪਧਰ ਤੇ ਰੋਸ ਪ੍ਰਦਰਸ਼ਨ ਕੀਤੇ ਗਏ | ਗੁਰੂ ਮਹਾਰਾਜ ਦੀ ਕੀਤੀ ਬੇਅਦਬੀ ਅਤੇ ਕੋਟਕਪੂਰੇ ਹੋਏ ਸਿੰਘਾਂ ਦੀ ਸ਼ਹੀਦੀ ਨੂ ਮੁਖ ਰਖਦੇ ਹੋਏ ਬੜੂ ਸਾਹਿਬ ਵਲੋਂ ਸਾਰੇ ਵਿਧ੍ਯਕ ਅਧਾਰੇ ਬੰਦ ਕੀਤੇ ਗਏ ਅਤੇ ਪੰਥਕ ਸ਼ਾਂਤੀ ਲਈ ੧੦੧ ਅਖੰਡ ਪਾਠ […]
ਬੜੂ ਸਾਹਿਬ ਦੇ ਸੇਵਾਦਾਰਾਂ ਵਲੋਂ ਜਨਮ ਅਸਥਾਨ ਚੀਮਾ ਮੰਡੀ ਅਤੇ ਸੁਨਾਮ ਵਿਖੇ ਬਰਗਾੜੀ ਘਟਨਾ ਦੇ ਵਿਰੁਧ ਭਾਰੀ ਪਧਰ ਤੇ ਰੋਸ ਪ੍ਰਦਰਸ਼ਨ ਕੀਤੇ ਗਏ |
ਗੁਰੂ ਮਹਾਰਾਜ ਦੀ ਕੀਤੀ ਬੇਅਦਬੀ ਅਤੇ ਕੋਟਕਪੂਰੇ ਹੋਏ ਸਿੰਘਾਂ ਦੀ ਸ਼ਹੀਦੀ ਨੂ ਮੁਖ ਰਖਦੇ ਹੋਏ ਬੜੂ ਸਾਹਿਬ ਵਲੋਂ ਸਾਰੇ ਵਿਧ੍ਯਕ ਅਧਾਰੇ ਬੰਦ ਕੀਤੇ ਗਏ ਅਤੇ ਪੰਥਕ ਸ਼ਾਂਤੀ ਲਈ ੧੦੧ ਅਖੰਡ ਪਾਠ ਸਾਹਿਬ ਵੀ ਆਰੰਭਤਾ ਵੀ ਕੀਤੀ ਗਈ |