ਅੱਜ ਮਿਤੀ 28.12.2015 ਨੂੰ ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਚਾਰ ਸਾਹਿਬਜਾਦਿਆ ਅਤੇ ਸਮੂਹ ਸਿੰਘ ਸਿੰਘਣੀਆ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਬੱਚਿਆਂ ਵੱਲੋਂ ਨਿਤਨੇਮ ਕਰਨ ਉਪਰੰਤ ਮੂਲ ਮੰਤਰ ਦਾ ਜਾਪ ਕੀਤਾ ਗਿਆ ਅਤੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਪ੍ਰਿੰਸੀਪਲ ਮੈਡਮ ਪਰਮਿੰਦਰ ਕੋਰ ਦੁਆਰਾ ਚਾਰ ਸਾਹਿਬਜਾਦਿਆ ਦੀ […]
ਅੱਜ ਮਿਤੀ 28.12.2015 ਨੂੰ ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਚਾਰ ਸਾਹਿਬਜਾਦਿਆ ਅਤੇ ਸਮੂਹ ਸਿੰਘ ਸਿੰਘਣੀਆ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਬੱਚਿਆਂ ਵੱਲੋਂ ਨਿਤਨੇਮ ਕਰਨ ਉਪਰੰਤ ਮੂਲ ਮੰਤਰ ਦਾ ਜਾਪ ਕੀਤਾ ਗਿਆ ਅਤੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਪ੍ਰਿੰਸੀਪਲ ਮੈਡਮ ਪਰਮਿੰਦਰ ਕੋਰ ਦੁਆਰਾ ਚਾਰ ਸਾਹਿਬਜਾਦਿਆ ਦੀ ਸ਼ਹੀਦੀ ਬਾਰੇ ਬੱਚਿਆ ਨੂੰ ਜਾਣੂ ਕਰਵਾਇਆ । ਅਕੈਡਮੀ ਦੇ ਬੱਚਿਆ ਵੱਲੋਂ ਸ਼ਹੀਦਾ ਦੀ ਯਾਦ ਅੰਦਰ ਗੁਰਬਾਣੀ ਦਾ ਕੀਰਤਨ ਕੀਤਾ ਗਿਆ । ਜਿਸ ਅੰਦਰ ਪਹਿਲੀ ਕਲਾਸ ਤੋਂ ਚੋਥੀ ਕਲਾਸ ਤੱਕ ਦੇ ਬੱਚਿਆਂ ਨੇ ਵੱਖ-ਵੱਖ ਸ਼ਬਦ ਗਾਇਨ ਕਰਕੇ ਗੁਰਬਾਣੀ ਦੀ ਛਹਿਬਰ ਲਗਾਈ ਇਸ ਮੋਕੇ ਬੱਚਿਆ ਲਈ ਚਾਹ ਦੇ ਲੰਗਰ ਸਮੂਹ ਸਟਾਫ ਵੱਲੋਂ ਲਗਾਇਆ ਗਿਆ । ਅੰਤ ਵਿੱਚ ਅਕਾਲ ਅਕੈਡਮੀ ਦੀਆਂ ਸੇਵਾਦਾਰ ਬੀਬੀਆਂ ਨੂੰ
ਕੋਟੀਆਂ ਭੇਟ ਕੀਤੀ ਗਈਆ ।