ਮਿਤੀ 24, 25 ਅਤੇ 26 ਸੂਚੀ 2016 ਨੂੰ ਗੁਰਦੁਆਰਾ ਬੜੂ ਸਾਹਿਬ ਵਿਖੇ ਬੜੀ ਧੂਮ ਧਾਮ ਤੇ ਚੜਦੀਕਲਾ ਨਾਲ ਮਨਾਇਆ ਜਾ ਰਿਹਾ ਹੈ 24 ਜੂਨ 2016, ਸ਼ੁਕਰਵਾਰ: ਆਰੰਭ ਸ਼੍ਰੀ ਅਖੰਡ ਪਾਠ ਸਾਹਿਬ – ਅਮ੍ਰਿਤ੍ ਵੇਲੇ 12.30 ਤੋਂ 1.00 ਵਜੇ ਤੱਕ ਅਮ੍ਰਿਤ੍ ਵੇਲੇ ਦਾ ਪ੍ਰੋਗਰਾਮ – 12.30 ਤੋਂ 7.30 ਵਜੇ ਤੱਕ, ਜਾਪ ਵਾਹਿਗੁਰੂ ਗੁਰਮੰਤਰ , ਨਿਤਨੇਮ, ਸੁਖਮਨੀ […]
ਮਿਤੀ 24, 25 ਅਤੇ 26 ਸੂਚੀ 2016 ਨੂੰ ਗੁਰਦੁਆਰਾ ਬੜੂ ਸਾਹਿਬ ਵਿਖੇ ਬੜੀ ਧੂਮ ਧਾਮ ਤੇ ਚੜਦੀਕਲਾ ਨਾਲ ਮਨਾਇਆ ਜਾ ਰਿਹਾ ਹੈ
24 ਜੂਨ 2016, ਸ਼ੁਕਰਵਾਰ:
ਆਰੰਭ ਸ਼੍ਰੀ ਅਖੰਡ ਪਾਠ ਸਾਹਿਬ – ਅਮ੍ਰਿਤ੍ ਵੇਲੇ 12.30 ਤੋਂ 1.00 ਵਜੇ ਤੱਕ
ਅਮ੍ਰਿਤ੍ ਵੇਲੇ ਦਾ ਪ੍ਰੋਗਰਾਮ – 12.30 ਤੋਂ 7.30 ਵਜੇ ਤੱਕ, ਜਾਪ ਵਾਹਿਗੁਰੂ ਗੁਰਮੰਤਰ , ਨਿਤਨੇਮ, ਸੁਖਮਨੀ ਸਾਹਿਬ ਅਤੇ ਆਸਾ ਦੀ ਵਾਰ
ਸ਼ਾਮ ਦਾ ਦੀਵਾਨ – 3 ਤੋਂ 6.45 ਤੱਕ ਕਥਾ ਕੀਰਤਨ, ਸੁਖਮਨੀ ਸਾਹਿਬ ਅਤੇ ਰਹਿਰਾਸ ਸਾਹਿਬ ਤੇ ਆਰਤੀ
ਵਿਸ਼ੇਸ਼ ਕੀਰਤਨ ਦਰਬਾਰ – ਸ਼ਾਮੀ 6.45 ਤੋਂ ਰਾਤ 9.45 ਤੱਕ ਸੰਤਾਂ- ਮਹਾਂਪੁਰਸ਼ਾਂ, ਰਾਗੀ ਢਾਢੀ ਜਥੇ, ਅਨਾਹਦ ਬਾਣੀ ਜਥਾ ਅਤੇ ਅਕਾਲ ਅਕੈਡਮੀਆਂ ਦੇ ਵਿਦਿਆਰਥੀਆਂ ਵੱਲੋਂ
25 ਜੂਨ 2016, ਸ਼ਨੀਵਾਰ:
ਅਮ੍ਰਿਤ੍ ਵੇਲੇ ਦਾ ਪ੍ਰੋਗਰਾਮ – 12.30 ਤੋਂ 7.30 ਵਜੇ ਤੱਕ, ਜਾਪ ਵਾਹਿਗੁਰੂ ਗੁਰਮੰਤਰ , ਨਿਤਨੇਮ, ਸੁਖਮਨੀ ਸਾਹਿਬ ਅਤੇ ਆਸਾ ਦੀ ਵਾਰ
ਵਿਸ਼ੇਸ਼ ਕੀਰਤਨ ਦਰਬਾਰ – ਸਵੇਰੇ 7.30 ਤੋਂ 12 ਵਜੇ ਤੱਕ ਸੰਤਾਂ ਮਹਾਂਪੁਰਸ਼ਾਂ ਰਾਗੀ ਢਾਡੀ ਜਥੇ, ਅਨਾਹਦ ਬਾਣੀ ਜਥਾ ਅਤੇ ਅਤੇ ਅਕਾਲ ਅਕੈਡਮੀਆਂ ਦੇ ਵਿਦਿਆਰਥੀਆਂ ਵੱਲੋਂ
ਸ਼ਾਮ ਦਾ ਦੀਵਾਨ – 3 ਤੋਂ 6.45 ਤੱਕ ਕਥਾ ਕੀਰਤਨ, ਸੁਖਮਨੀ ਸਾਹਿਬ ਅਤੇ ਰਹਿਰਾਸ ਸਾਹਿਬ ਤੇ ਆਰਤੀ
ਵਿਸ਼ੇਸ਼ ਕੀਰਤਨ ਦਰਬਾਰ – ਸ਼ਾਮੀ 6.45 ਤੋਂ ਰਾਤ 9.45 ਤੱਕ ਸੰਤਾਂ- ਮਹਾਂਪੁਰਸ਼ਾਂ, ਰਾਗੀ ਢਾਢੀ ਜਥੇ, ਅਨਾਹਦ ਬਾਣੀ ਜਥਾ ਅਤੇ ਅਕਾਲ ਅਕੈਡਮੀਆਂ ਦੇ ਵਿਦਿਆਰਥੀਆਂ ਵੱਲੋਂ ਅਤੇ ਬਾਬਾ ਇਕਬਾਲ ਸਿੰਘ ਜੀ ਵੱਲੋਂ ਗੁਰਮਤਿ ਬਚਨ
26 ਜੂਨ 2016, ਐਤਵਾਰ
ਭੋਗ ਸ਼੍ਰੀ ਅਖੰਡ ਪਾਠ ਸਾਹਿਬ – ਅਮ੍ਰਿਤ੍ ਵੇਲੇ 12.30 ਤੋਂ 1.00 ਵਜੇ ਤੱਕ
ਵਿਸ਼ੇਸ਼ ਕੀਰਤਨ ਦਰਬਾਰ – ਸਵੇਰੇ 7.30 ਤੋਂ 12 ਵਜੇ ਤੱਕ ਸੰਤਾਂ ਮਹਾਂਪੁਰਸ਼ਾਂ ਰਾਗੀ ਢਾਡੀ ਜਥੇ, ਅਨਾਹਦ ਬਾਣੀ ਜਥਾ ਅਤੇ ਅਤੇ ਅਕਾਲ ਅਕੈਡਮੀਆਂ ਦੇ ਵਿਦਿਆਰਥੀਆਂ ਵੱਲੋਂ ਅਤੇ ਗੁਰਮਤਿ ਬਚਨ ਬਾਬਾ ਇਕਬਾਲ ਸਿੰਘ ਜੀ ਵੱਲੋਂ
ਅਮ੍ਰਿਤ ਸੰਚਾਰ – 26 ਜੂਨ ਨੂੰ ਸਵੇਰੇ 10 ਵਜੇ ਅਮ੍ਰਿਤ ਸੰਚਾਰ ਹੋਵੇਗਾ
ਗੁਰੂ ਕਾ ਲੰਗਰ 24 ਘੰਟੇ ਅਤੁੱਟ ਵਰਤੇਗਾ ਅਤੇ ਸੰਗਤ ਦੀ ਰਿਹਾਇਸ਼ ਦਾ ਯੋਗ ਪ੍ਰਬੰਦ ਹੋਵੇਗਾ