ਹਰਵਿੰਦਰਪਾਲ ਰਿਸ਼ੀ,ਧਰਮਗੜ੍ਹ (੧੫ ਫਰਵਰੀ) :– ਕੇ.ਟੀ.ਸੀ.ਕਾਲਜ ਫਤਿਹਗੜ੍ਹ ਵਿਖੇ ਹੋਏ ਸਲਾਨਾ ਪ੍ਰੋਗਰਾਮ ਦੋਰਾਨ ੧੦੦ ਦੇ ਕਰੀਬ ਮਹਾਨ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ। ਜੋ ਹਰ ਖੇਤਰ ਵਿੱਚ ਲੋਕ ਭਲਾਈ ਦੇ ਕੰਮ ਕਰ ਰਹੀਆਂ ਹਨ ਉਹਨਾ ਵਿੱਚੋ ਇੱਕ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਫਤਿਹਗੜ੍ਹ ਗੰਡੂਆਂ ਦੀ ਪਿੰ੍ਰਸੀਪਲ ਸਵਰਨ ਕੌਰ ਨੂੰ ਵਾਤਾਵਰਨ ਪ੍ਰੇਮੀ ਤੇ ਪਦਮ ਭੂਸ਼ਣ ਸੰਤ ਬਲਵੀਰ ਸਿੰਘ ਸੀਚੇਵਾਲ […]

ਹਰਵਿੰਦਰਪਾਲ ਰਿਸ਼ੀ,ਧਰਮਗੜ੍ਹ (੧੫ ਫਰਵਰੀ) :– ਕੇ.ਟੀ.ਸੀ.ਕਾਲਜ ਫਤਿਹਗੜ੍ਹ ਵਿਖੇ ਹੋਏ ਸਲਾਨਾ ਪ੍ਰੋਗਰਾਮ ਦੋਰਾਨ ੧੦੦ ਦੇ ਕਰੀਬ ਮਹਾਨ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ। ਜੋ ਹਰ ਖੇਤਰ ਵਿੱਚ ਲੋਕ ਭਲਾਈ ਦੇ ਕੰਮ ਕਰ ਰਹੀਆਂ ਹਨ ਉਹਨਾ ਵਿੱਚੋ ਇੱਕ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਫਤਿਹਗੜ੍ਹ ਗੰਡੂਆਂ ਦੀ ਪਿੰ੍ਰਸੀਪਲ ਸਵਰਨ ਕੌਰ ਨੂੰ ਵਾਤਾਵਰਨ ਪ੍ਰੇਮੀ ਤੇ ਪਦਮ ਭੂਸ਼ਣ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋ ਅਕਾਲ ਅਕੈਡਮੀਜ਼ ਪੂਰੇ ਇਲਾਕੇ ਵਿੱਚ ਪੜਾਈ ਦੇ ਨਾਲ-ਨਾਲ ਨਾਮ,ਬਾਣੀ ਸਿਮਰਨ ਦਾ ਅਤੇ ਬੱਚਿਆ ਨੂੰ ਗੁਰਸਿੱਖੀ ਨਾਲ ਜੋੜਨ ਵਿੱਚ ਕਲਗੀਧਰ ਟਰੱਸਟ ਦਾ ਬਹੁਤ ਵੱਡਾ ਹੱਥ ਹੈ।ਅਕੈਡਮੀ ਦੀਆ ਹਰ ਖੇਤਰ ਵਿੱਚ ਪ੍ਰਾਪਤੀਆ ਕਰਕੇ ਉਹਨਾ ਨੂੰ ਸਨਮਾਨਿਤ ਕੀਤਾ ਗਿਆ।ਕੇ.ਟੀ.ਸੀ.ਕਾਲਜ ਫਤਿਹਗੜ੍ਹ ਵਿਖੇ ਪਦਮ ਭੂਸ਼ਣ ਸੰਤ ਬਾਬਾ ਬਲਵੀਰ ਸਿੰਘ ਵੱਲੋ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੋਕੇ ਕਾਲਜ਼ ਦੇ ਪ੍ਰਬੰਧਕ ਮੌਟੀ ਗਰਗ ਤੇ ਜਸਵੰਤ ਸਿੰਘ ਵੀ ਮੌਜੂਦ ਸਨ।

ਕੈਪਸਨ:- ਕੇ.ਟੀ.ਸੀ.ਕਾਲਜ਼ ਦੇ ਪ੍ਰੰਧਕ ਵੱਲੋ ਪ੍ਰਿੰਸੀਪਲ ਸਵਰਨ ਕੌਰ ਨੂੰ ਸਨਮਾਨਿਤ ਕਰਦੇ ਹੋਏ।