Recently Akal Academy Bhadaur organized an Inter-House Divinity Poetry compilation & Recitation competition. It was conducted by Abhai House. The Punjabi teacher Mrs. Veerpal Kaur & Mrs. Satveer Kaur were appointed as the judges. The students of 3rd and 4th grade participated in this activity. Students presented sensitizing ‘Kavita’ dedicated to life saga of Gurus, […]

Recently Akal Academy Bhadaur organized an Inter-House Divinity Poetry compilation & Recitation competition. It was conducted by Abhai House. The Punjabi teacher Mrs. Veerpal Kaur & Mrs. Satveer Kaur were appointed as the judges.

Inter House Divinity Poetry Competition at Akal Academy, Bhadaur!

The students of 3rd and 4th grade participated in this activity. Students presented sensitizing ‘Kavita’ dedicated to life saga of Gurus, evoking Sikhism in the form of beautiful compilation. They eulogized the divine teachings of Sikhism in a poetic form.

Inter House Divinity Poetry Competition at Akal Academy, Bhadaur!

Students were appreciated for their efforts and distributed prizes according to their performances.

ਅਕਾਲ ਅਕੈਡਮੀ ਬਹਾਦਰਗੜ੍ਹ ਵਿਖੇ ਇੰਟਰਹਾਊਸ ਡਿਵਨਿਟੀ ਕਵਿਤਾ ਗਾਇਨ ਮੁਕਾਬਲੇ ਕਰਵਾਏ

ਅਕਾਲ ਅਕੈਡਮੀ ਬਹਾਦਰਗੜ੍ਹ ਵਿਖੇ ਇੰਟਰ ਹਾਊਸ ਡਿਵਨਿਟੀ ਕਵਿਤਾ ਲੇਖਣ ਅਤੇ ਗਾਇਨ ਮੁਕਾਬਲੇ ਕਰਵਾਏ ਗਏ।ਅਭੀ ਹਾਊਸ ਵੱਲੋਂ ਕਰਵਾਏ ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬੀ ਅਧਿਆਪਕਾ ਸ਼੍ਰੀਮਤੀ ਵੀਰਪਾਲ ਕੌਰ ਅਤੇ ਸ਼੍ਰੀਮਤੀ ਸਤਵੀਰ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਈ।

Inter House Divinity Poetry Competition at Akal Academy, Bhadaur!

ਤੀਸਰੇ ਅਤੇ ਚੌਥੇ ਗਰੇਡ ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਭਾਗ ਲੈਂਦਿਆਂ ਗੁਰੂ ਸਾਹਿਬਾਨ ਦੇ ਜੀਵਣ ਇਤਿਹਾਸ,ਸਿੱਖੀ ਵਿਰਸੇ ਦੀਆਂ ਝਲਕੀਆਂ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਉਪਦੇਸ਼ਾਂ ਨੂੰ ਬੇਹੱਦ ਖੂਬਸੂਰਤ ਸ਼ਬਦਾਵਲੀ ਵਿੱਚ ਪਿਰੋ ਕੇ ਪੇਸ਼ ਕੀਤਾ।

Inter House Divinity Poetry Competition at Akal Academy, Bhadaur!

ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੀ ਕਲਾਤਮਕ ਪ੍ਰਤਿਭਾ ਅਤੇ ਖੂਬਸੂਰਤ ਜਜ਼ਬਿਆਂ ਨਾਲ ਭਰਪੂਰ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਉਪਲਬੱਧੀ ਅਨੁਸਾਰ ਇਨਾਮ ਵੀ ਤਕਸੀਮ ਕੀਤੇ ਗਏ।

~ Tapasleen kaur
~ New Delhi, 19th August ’15