ਅਕਾਲ ਅਕਾਦਮੀ ਥੇਹ ਕਲੰਧਰ ਦਿਆਂ ਵਿਦਿਆਰਥੀਆਂ ਨੇ ਭਗਤ ਰਵੀ ਦਾਸ ਜੀ ਦੇ ਜਨਮ ਉਪਲਕਸ਼ ਵਿੱਚ ਅਧਿਆਪਕਾਂ ਦੀ ਨਿਗਰਾਨੀ ਹੇਠ ਨਗਰ ਕੀਰਤਨ ਦਾ ਉਪਰਾਲਾ ਕੀਤਾ| ਨਗਰ ਕੀਰਤਨ ਆਸ ਪਾਸ ਦਿਆਂ ਪਿੰਡਾਂ ਵਿਚ ਗੇੜਾ ਲਾ ਕੇ ਵਾਪਿਸ ਅਕਾਦਮੀ ਵਿੱਚ ਆਇਆ| ਇਸ ਨਗਰ ਕੀਰਤਨ ਵਿੱਚ ਨਿਕੇ ਨਿਕੇ ਬੱਚਿਆਂ ਨੇ ਖਾਲਸਾ ਰੂਪ ਧਾਰਨ ਕੀਤਾ ਹੋਇਆ ਸੀ ਜੋ ਦੇਖਣ ਵਾਲਿਆਂ […]

ਅਕਾਲ ਅਕਾਦਮੀ ਥੇਹ ਕਲੰਧਰ ਦਿਆਂ ਵਿਦਿਆਰਥੀਆਂ ਨੇ ਭਗਤ ਰਵੀ ਦਾਸ ਜੀ ਦੇ ਜਨਮ ਉਪਲਕਸ਼ ਵਿੱਚ ਅਧਿਆਪਕਾਂ ਦੀ ਨਿਗਰਾਨੀ ਹੇਠ ਨਗਰ ਕੀਰਤਨ ਦਾ ਉਪਰਾਲਾ ਕੀਤਾ| ਨਗਰ ਕੀਰਤਨ ਆਸ ਪਾਸ ਦਿਆਂ ਪਿੰਡਾਂ ਵਿਚ ਗੇੜਾ ਲਾ ਕੇ ਵਾਪਿਸ ਅਕਾਦਮੀ ਵਿੱਚ ਆਇਆ|

ਇਸ ਨਗਰ ਕੀਰਤਨ ਵਿੱਚ ਨਿਕੇ ਨਿਕੇ ਬੱਚਿਆਂ ਨੇ ਖਾਲਸਾ ਰੂਪ ਧਾਰਨ ਕੀਤਾ ਹੋਇਆ ਸੀ ਜੋ ਦੇਖਣ ਵਾਲਿਆਂ ਨੂੰ ਬਹੁਤ ਲੁਭਾ ਰਿਹਾ ਸੀ ਬੱਚਿਆਂ ਦਾ ਗਤਕਾ ਕੋਸ਼ਲ ਦਾ ਪ੍ਰਦਰਸ਼ਨ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਰਿਹਾ ਸੀ| ਉਹ ਸਭ ਇਸ ਪ੍ਰਦਰਸ਼ਨ ਨੂੰ ਦੇਖ ਕੇ ਪ੍ਰਭਾਵਿਤ ਸਨ|