ਕਾਹੂ ਲੈ ਪਾਹਨ ਪੂਜ ਧਰਯੋ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ॥ Someone worshipped stone and placed it on his head. Someone hung the phallus (lingam) from his neck. ਕੋਉ ਬੁਤਾਨ ਕੋ ਪੂਜਤ ਹੈ ਪਸੁ ਕੋਉ ਮ੍ਰਿਤਾਨ ਕੋ ਪੂਜਨ ਧਾਇਓ ॥ Some fool worships the idols and someone goes to worship the dead. ਪਾਇ ਪਰੋ […]
ਕਾਹੂ ਲੈ ਪਾਹਨ ਪੂਜ ਧਰਯੋ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ॥
Someone worshipped stone and placed it on his head. Someone hung the phallus (lingam) from his neck.
ਕੋਉ ਬੁਤਾਨ ਕੋ ਪੂਜਤ ਹੈ ਪਸੁ ਕੋਉ ਮ੍ਰਿਤਾਨ ਕੋ ਪੂਜਨ ਧਾਇਓ ॥
Some fool worships the idols and someone goes to worship the dead.
ਪਾਇ ਪਰੋ ਪਰਮੇਸਰ ਕੇ ਜੜ ਪਾਹਨ ਮੈਂ ਪਰਮੇਸਰ ਨਾਹੀ ॥੯੯॥
O fool! Fall at the feet of Lord-God, the Lord is not within the stone-idols.99.
ਤੇ ਭੀ ਬਸਿ ਮਮਤਾ ਹੁਇ ਗਏ ॥ਪਰਮੇਸਰ ਪਾਹਨ ਠਹਿਰਏ ॥੧੩॥
They also were overpowered by `mineness` and exhibited the Lord in statues.13.
ਪਾਹਨ ਪੁਜੈ ਹੈ ਏਕ ਨ ਧਿਐ ਹੈ ਮਤ ਕੇ ਅਧਕ ਅਧੇਰਾ ॥ਅੰਮ੍ਰਿਤ ਕਹੁ ਤਜਿ ਹੈ ਬਿਖ ਕਹੁ ਭਜਿ ਹੈ ਸਾਝਹਿ ਕਹਹਿ ਸਵੈਰਾ ॥
Worshipping the stones, they will not meditate on the one Lord; there will be prevalent the darkness of many sects; they will desire for poison, leaving the embrosia, they will name the evening time as early-morn;
ਤਾਸ ਕਿਉ ਨ ਪਛਾਨਹੀ ਜੋ ਹੋਹਿ ਹੈ ਅਬ ਹੈ ॥ਨਿਹਫਲ ਕਾਹੇ ਭਜਤ ਪਾਹਨ ਤੋਹਿ ਕਛੁ ਫਲਿ ਦੈ ॥
Why do you not pray to Him, who will be there in future and who is there in the present? You are worshipping the stones uselessly; what will you gain by that worship?
ਅੱਛਤ ਧੂਪ ਦੀਪ ਅਰਪਤ ਹੈ ਪਾਹਨ ਕਛੂ ਨ ਖੈ ਹੈ ॥
Rice, incense and lamps are offered, but the stones do not eat anything,