ਛੋਟੀ ਉਮਰੇ ਸੇਵਾ ਕਰਨਾ ਮਾਪਿਆਂ ਵੱਲੋਂ ਦਿੱਤੀ ਗਈ ਸਿੱਖਿਆ ਦਾ ਇੱਕ ਪ੍ਰਤੱਖ ਨਮੂਨਾ ਹੈ।
ਇਸ ਵੀਡੀਓ ਵਿੱਚ ਇੱਕ ਨਿੱਕਾ ਬੱਚਾ ਸੇਵਾ ਕਰਦਾ ਦਿਖਾਈ ਦੇ ਰਿਹਾ ਹੈ ਜੋ ਮਾਪਿਆਂ ਵੱਲੋਂ ਦਿੱਤੀ ਚੰਗੀ ਸਿੱਖਿਆ ਸਾਬਤ ਕਰ ਰਹੀ ਹੈ ਜਾਂ ਮਾਪਿਆਂ ਵੱਲੋਂ ਦਿੱਤੀ ਗਈ ਸਿੱਖਿਆ ਦਾ ਇੱਕ ਪ੍ਰਤੱਖ ਨਮੂਨਾ ਹੈ । ਹੋਰਨਾਂ ਮਾਪਿਆਂ ਲਈ ਇਹ ਵੀਡੀਓ ਪ੍ਰੇਰਨਾ ਦਾਇਕ ਹੈ ਕਿ ਉਹ ਵੀ ਆਪਣੇ ਬੱਚਿਆਂ ਨੂੰ ਇਸ ਪ੍ਰਕਾਰ ਦੀ ਸਿੱਖਿਆ ਦੇਣ ਕਿ ਛੋਟੀ ਉਮਰ ਤੋਂ ਹੀ ਬੱਚੇ ਗੁਰਮਤਿ ਦੀ ਕਸਵੱਟੀ ਉੱਤੇ ਖਰੇ ਉੱਤਰ ਸਕਣ ।