ਪੰਜਾਬੀ ਮਾਂ ਬੋਲੀ ਦੀ ਉਸ ਦੇ ਵਾਰਸਾਂ ਪ੍ਰਤੀ ਤਰਾਸਦੀ ਬਿਆਨ ਕਰਦੀ ਇਹ ਵੀਡੀਓ ਇਹ ਵੀਡੀਓ ਪੰਜਾਬੀ ਮਾਂ ਬੋਲੀ ਦੇ ਵਾਰਸਾਂ ਨੂੰ ਸਮਰਪਿਤ ਹੈ ਜਿਸ ਵਿੱਚ ਪੰਜਾਬੀ ਮਾਂ ਬੋਲੀ ਦੀ ਤਰਾਸਦੀ ਆਪਣੇ ਵਾਰਸਾਂ ਪ੍ਰਤੀ ਸੁਣਨ ਨੂੰ ਵੇਖਣ ਨੂੰ ਮਿਲ ਰਹੀ ਹੈ । ਪੰਜਾਬੀ ਮਾਂ ਬੋਲੀ ਦੇ ਪ੍ਰਸਾਰ ਅਤੇ ਪ੍ਰਚਾਰ ਤੋਂ ਭੜਕੇ ਵਾਰਸਾਂ ਨੂੰ ਇੱਕ ਸੁਨੇਹਾ ਤੇ ਇੱਕ ਆਵਾਜ਼ ਇਸ ਵੀਡੀਓ ਰਾਹੀਂ ਦਿੱਤੀ ਗਈ ਹੈ ਜਿਸ ਨੂੰ ਸਮਝਣ ਦੀ ਮੁੱਖ ਲੋੜ ਹੈ । ਬੇਲੋੜੇ ਮੁੱਦਿਆਂ ਨੂੰ ਛੱਡ ਕੇ ਅਸਲ ਮੁੱਦਿਆਂ ਵੱਲ ਧਿਆਨ ਸਾਨੂੰ ਦੇਣਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਦੇ ਸਾਰਥਿਕ ਹੱਲ ਲੱਭੇ ਜਾ ਸਕਣ ।