ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ ਦੇ ਉਪਲਕਸ਼ ਚ ਕਰਾਏ ਜਾ ਰਹੇ ਨਗਰ ਕੀਰਤਨ ਵਿਚ ਅਕਾਲ ਅਕਾਦਮੀ ਕੋਲਿਆਂਵਾਲੀਂ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿੱਤਾI ਨਿੱਕੇ-ਨਿੱਕੇ ਬੱਚਿਆਂ ਨੇ ਖਾਲਸਾ ਰੂਪ ਧਾਰਿਆ ਸੀ| ਜੋ ਕਿ ਸਭ ਵੇਖਣ ਵਾਲਿਆਂ ਨੂੰ ਮੋਹਿਤ ਕਰ ਰਿਹਾ ਸੀ| ਓਹਨਾਂ ਦੇ ਪਿਛੇ ਗੁਰੂ ਦੀ ਸਿੰਘਣੀਆਂ ਵੀ ਸਜੀਆਂ ਸਨ ਬੱਚੇ ਨਗਰ ਕੀਰਤਨ […]

ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ ਦੇ ਉਪਲਕਸ਼ ਚ ਕਰਾਏ ਜਾ ਰਹੇ ਨਗਰ ਕੀਰਤਨ ਵਿਚ ਅਕਾਲ ਅਕਾਦਮੀ ਕੋਲਿਆਂਵਾਲੀਂ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿੱਤਾI ਨਿੱਕੇ-ਨਿੱਕੇ ਬੱਚਿਆਂ ਨੇ ਖਾਲਸਾ ਰੂਪ ਧਾਰਿਆ ਸੀ|

ਜੋ ਕਿ ਸਭ ਵੇਖਣ ਵਾਲਿਆਂ ਨੂੰ ਮੋਹਿਤ ਕਰ ਰਿਹਾ ਸੀ| ਓਹਨਾਂ ਦੇ ਪਿਛੇ ਗੁਰੂ ਦੀ ਸਿੰਘਣੀਆਂ ਵੀ ਸਜੀਆਂ ਸਨ ਬੱਚੇ ਨਗਰ ਕੀਰਤਨ ਦੇ ਸਾਰੇ ਰਸਤੇ ਸ਼ਬਦ ਕੀਰਤਨ ਕਰਦੇ ਜਾ ਰਹੇ ਸਨ ਓਹਨਾਂ ਦੇ ਮੁਖੋਂ ਸ਼ਬਦ ਕੀਰਤਨ, ਸੁਣਨ ਵਾਲਿਆਂ ਨੂੰ ਇਲਾਹੀ ਪ੍ਰੇਮ ਨਾਲ ਨਿਹਾਲ ਕਰ ਰਿਹਾ ਸੀ|

~ Jasvinder Kaur
~ New Delhi, 27th Jan ’16