ਸਿੱਖੀ ਵਾਸਤੇ ਦਿੱਤੀਆਂ ਸ਼ਹਾਦਤਾਂ ਨੂੰ ਭੁੱਲ ਅੱਜ ਦੇ ਜਵਾਨ ਦਾੜੀਆਂ ਮੁਨਾਈ ਫਿਰਦੇ ਨੇ ਤੇ ਸਿੱਖੀ ਦੀ ਸ਼ਾਨ ਪੱਗਾ ਛੱਡ ਟੋਪੀਆਂ ਪਾਈ ਫਿਰਦੇ ਨੇ