ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਹਰਾਜ ਦੀ ਕੀਤੀ ਗੲੀ ਬੇਅਦਬੀ ਦੇ ਨਮਿਤ ਗੁਰਦੁਅਾਰਾ ਬੜੂ ਸਾਹਿਬ ਵਿਖੇ ਪਹਿਲਾਂ 51 ਸ੍ਰੀ ਅਾਖੰਡ ਪਾਠ ਸਾਹਿਬਾਂ ਦੇ ਭੋਗ ਪਾੲੇ ਜਾ ਚੁੱਕੇ ਹਨ ਤੇ 51 ਸ੍ਰੀ ਅਾਖੰਡ ਪਾਠ ਸਾਹਿਬਾਂ ਦੇ ਭੋਗ ਅੱਜ ਅੰਮ੍ਰਿਤਵੇਲੇ 17.10.2015 ਪਾੲੇ ਗੲੇ ਹਨ ਤੇ 51 ਸ੍ਰੀ ਅਾਖੰਡ ਪਾਠ ਸਾਹਿਬ ਅੱਜ ਹੋਰ ਅਾਰੰਭ […]

ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਹਰਾਜ ਦੀ ਕੀਤੀ ਗੲੀ ਬੇਅਦਬੀ ਦੇ ਨਮਿਤ ਗੁਰਦੁਅਾਰਾ ਬੜੂ ਸਾਹਿਬ ਵਿਖੇ ਪਹਿਲਾਂ 51 ਸ੍ਰੀ ਅਾਖੰਡ ਪਾਠ ਸਾਹਿਬਾਂ ਦੇ ਭੋਗ ਪਾੲੇ ਜਾ ਚੁੱਕੇ ਹਨ ਤੇ 51 ਸ੍ਰੀ ਅਾਖੰਡ ਪਾਠ ਸਾਹਿਬਾਂ ਦੇ ਭੋਗ ਅੱਜ ਅੰਮ੍ਰਿਤਵੇਲੇ 17.10.2015 ਪਾੲੇ ਗੲੇ ਹਨ ਤੇ 51 ਸ੍ਰੀ ਅਾਖੰਡ ਪਾਠ ਸਾਹਿਬ ਅੱਜ ਹੋਰ ਅਾਰੰਭ ਕੀਤੇ ਗੲੇ, ਜਿਸ ਵਿਚ ਬਾਬਾ ੲਿਕਬਾਲ ਸਿੰਘ ਜੀ ਵੱਲੋਂ ਸ਼ਹੀਦ ਹੋੲੇ ਸਿੰਘਾਂ ਦਾ ਅਕਾਲ ਪੁਰਖ ਦੇ ਚਰਨਾ ਵਿਚ ਨਿਵਾਸ ਅਤੇ ਜਖਮੀ ਹੋੲੇ ਸਿੰਘਾਂ ਦੀ ਚੜਦੀ ਕਲਾ ਲੲੀ ਅਰਦਾਸ ਕੀਤੀ ਗੲੀ ਅਤੇ ਮਹਾਰਾਜ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ੳੁਹ ਸਭ ਨੂੰ ਸੁਮੱਤ ਬਖਸ਼ਣ ਤਾਂ ਜੋ ਅੱਗੇ ਤੋਂ ਅਜਿਹੀ ਦੁਖਦਾੲਿਕ ਘਟਨਾ ਨਾ ਵਾਪਰੇ। ਪੰਥ ਦੀ ਚੜਦੀ ਕਲਾ ਲੲੀ ਬੜੂ ਸਾਹਿਬ ਦੇ ਬੱਚਿਅਾਂ ਤੇ ਸੰਗਤ ਵੱਲੋਂ 500 ਸ੍ਰੀ ਅਾਖੰਡ ਪਾਠ ਸਾਹਿਬ ਕੀਤੇ ਜਾਣਗੇ।