ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮੰਨਾਦੇ ਅਕਾਲ ਅਕਾਦਮੀ ਕੋਲਿਆਂਵਾਲੀਂ ਦੇ ਵਿਦਿਆਰਥੀ
Maghi Celebrations at Akal Academy, Gomti
HT conducts a Net Champ Quiz at Akal Academy, Bilga
ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਅਕਾਲ ਅਕਾਦਮੀ ਮਖਨਗੜ ਦੇ ਬਚਿਯਾਂ ਦੀ ਜੁਬਾਨੀ
ਅਕਾਲ ਅਕਾਦਮੀ ਮਖਨਗੜ ਦੇ ਵਿਦਿਆਰਥੀਆਂ ਨੇ ਬਿਆਨ ਕੀਤੇ ਮੁਗਲਾਂ ਵੱਲੋਂ ਹਿੰਦੁਸਤਾਨ ਤੇ ਕੀਤੇ ਗਏ ਜ਼ਬਰ ਅਤੇ ਜ਼ੁਲਮ ਦੀ ਦਾਸਤਾਨ, ਜਿਹਦੇ ਵਿਰੋਧ ‘ਚ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਚੁੱਕੀ[ ਇਸ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਸੀ, ਜਿਸ ਵਿਚ ਉਹਨਾਂ ਦੇ ਸੱਤਾਂ ਤੇ ਪੰਜਾਂ ਸਾਲਾਂ ਦੇ ਪੁਤਰ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇਹ ਸਿੰਘ ਜੀ ਵੀ ਸੀ, ਜੋ ਕੀ ਚਮਕੌਰ ਦੇ ਯੁੱਧ ਦੇ ਦੌਰਾਨ ਆਪਣੀ ਦਾਦੀ ਮਾਤਾ ਗੁਜਰ ਕੌਰ ਜੀ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਤੋਂ ਵਿਛੜ ਗਏ ਸੀ[ ਇਹਨਾਂ ਦੋਵਾਂ ਨੂੰ ਇਹਨਾਂ ਦੀ ਦਾਦੀ ਮਾਤਾ ਗੁਜਰ ਕੌਰ ਜੀ ਦੇ ਨਾਲ ਸਰਹੰਦ ਵਿਖੇ ਠੰਡੇ ਬੁਰਜ ਵਿੱਚ ਰੱਖਿਆ ਗਿਆ ਸੀ[ ਸੂਬਾ ਸਰਹੰਦ (ਵਜੀਰ ਖਾਨ) ਨੇ ਇਹਨਾਂ ਦੋਵਾਂ ਨੂੰ ਬਰਗਲਾਨ ਅਤੇ ਮੁਸਲਮਾਨ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ ਅਤੇ ਕੰਧਾਂ ਵਿੱਚ ਚਿਣਵਾ ਦਿੱਤੇ ਗਏ [
ਅਕਾਲ ਅਕਾਦਮੀ ਦੇ ਵਿਦਿਆਰਥੀਆਂ ਨੇ ਸੂਬੇ ਸਰਹੰਦ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਵਿਚ ਹੋਈ ਬਹਿਸ ਦਾ ਵਰਣਨ ਕੀਤਾ ਜਿਸ ਵਿਚ ਉਹਨਾਂ ਨੂੰ ਸੂਬੇ ਵੱਲੋਂ ਦਿੱਤੇ ਗਏ ਲਾਲਚ ਅਤੇ ਧਮਕੀਆਂ ਬਿਆਨ ਕੀਤੀਆਂ[ਬੀਰ ਰਸ ਨਾਲ ਭਰਪੂਰ ਇਹ ਪ੍ਰਦਰਸ਼ਨ ਕਿਸੇ ਨੂੰ ਵੀ ਦੇਸ਼ ਅਤੇ ਕੌਮ ਉੱਤੇ ਅਪਣਾ ਆਪ ਵਾਰਨ ਨੂੰ ਮਜ਼ਬੂਰ ਕਰ ਦੇਵੇਗਾ [
Prakash Purab of Guru Gobind Singh Ji celebrated at Akal Academy, Gompti
Students of Akal Academy, Theh Kalandhar present a Skit on the Global Warming Woes
Ganit Week at Akal Academy, Dadehar Sahib
Gurmat Samagam at Akal Academy, Makhangarh on Guru Gobind Singh Ji’s Gurpurab
