ਭਾੲੀ ਬਾਜ ਸਿਂਘ ਜੀ ਜੋ ਸਿਖ ਰਾਜ ਦੇ ਪਹਿਲੇ ਗਵਰਨਰ ਸੰਨ.ਜਿਸ ਵੇਲੇ ੲਿਹਨਾਂ ਨੂੰ ਬੇੜੀਅਾਂ ਨਾਲ ਬੰਨ ਕੇ ਬਾਦਸ਼ਾਹ ਫਰਖਸ਼ੀਅਰ ਅਗੇ ਪੇਸ਼ ਕੀਤਾ| ਬਾਦਸ਼ਾਹ ਨੇ ਕਿਹਾ ਕਿਥੇ ਅਾਹ ੳੁਹ ਸੂਰਮਾਂ ਜਿਸ ਤੋ ਮੇਰੀ ਸੈਨਾਂ ੲਿੰਨੀ ਡਰਦੀ ਸੀ| ਭਾੲੀ ਬਾਜ ਸਿੰਘ ਜੀ ਨੇ ਕਿਹਾ ਮੈ ਹਾਂ ਬਾਜ ਸਿੰਘ| ਤੂੰ ੲਿਕ ਵਾਰ ਮੇਰੀ ੲਿਕ ਹਥ ਦੀ ਕੜੀ […]
ਭਾੲੀ ਬਾਜ ਸਿਂਘ ਜੀ ਜੋ ਸਿਖ ਰਾਜ ਦੇ ਪਹਿਲੇ ਗਵਰਨਰ ਸੰਨ.ਜਿਸ ਵੇਲੇ ੲਿਹਨਾਂ ਨੂੰ ਬੇੜੀਅਾਂ ਨਾਲ ਬੰਨ ਕੇ ਬਾਦਸ਼ਾਹ ਫਰਖਸ਼ੀਅਰ ਅਗੇ ਪੇਸ਼ ਕੀਤਾ| ਬਾਦਸ਼ਾਹ ਨੇ ਕਿਹਾ ਕਿਥੇ ਅਾਹ ੳੁਹ ਸੂਰਮਾਂ ਜਿਸ ਤੋ ਮੇਰੀ ਸੈਨਾਂ ੲਿੰਨੀ ਡਰਦੀ ਸੀ| ਭਾੲੀ ਬਾਜ ਸਿੰਘ ਜੀ ਨੇ ਕਿਹਾ ਮੈ ਹਾਂ ਬਾਜ ਸਿੰਘ| ਤੂੰ ੲਿਕ ਵਾਰ ਮੇਰੀ ੲਿਕ ਹਥ ਦੀ ਕੜੀ ਖੋਲ ਦੇ ਫਿਰ ਮੈ ਦਿਖਾਂੳੁੰਦਾਂ ਅਾਪਣੀ ਬਹਾਦਰੀ|
ਜਦੋ ਬਾਦਸ਼ਾਹ ਦੇ ਕਹਿੰਣ ਤੇ ਸੈਨਿਕ ਕੜੀ ਖੋਲਣ ਲਗਾ ੳੁਸੇ ਵੇਲੇ ਭਾੲੀ ਬਾਜ ਸਿੰਘ ਨੇ ਸੈਨਿਕ ਕੋਲੋ ਕਿਰਪਾਂਨ ਖੋ ਕੇ 16 ਸੈਨਿਕ ਮੋਤ ਦੇ ਘਾਟ ੳੁਤਾਰ ਦਿਤੇ ਤੇ ਫਰਖਸ਼ੀਅਰ ਅਾਪ ਸਟੇਜ ਛਡ ਕੇ ਦੌੜ ਗਿਅਾ ਸੀ| ੲਿਹੋ ਜਿਹੇ ਸਿਖ ਕੋਮ ਦੇ ਅਾਗੂ ਸੀ| ਤੇ ਅਜ ਦੇ ਅਾਪਣੇ ਹੀ ਸਿਖ ਕਹਾਂੳੁੰਣ ਵਾਲੇ ਅਾਗੂਅਾਂ ਨੇ ਸਿਖਾਂ ਨੂੰ ਭਿਖਾਰੀ ਬਣਾ ਦਿਤਾ ਹੈ|
ਅਾੳ ਸਾਰੇ ਮਾੲੀ ਭਾੲੀ ਅਾਪਣੇ ਸ਼ਹੀਦਾ ਦਾ ੲਿਤੀਹਾਸ ਯਾਦ ਰਖੀੲੇ.ਧੰਨ ਸੰਨ ਗੁਰੁ ਜੀ ਦੇ ਸੂਰਮੇ ਸਿੰਘ ਜਿੰਨਾਂ ਨੇ ਧਰਮ ਦੀ ਖਾਤਿਰ ਅਾਪਣੀ ਜਾਂਨ ਦੀ ਪਰਵਾਹ ਨਹੀ ਕੀਤੀ| ਸਲਾਮ ਹੈ ਭਾੲੀ ਬਾਜ ਸਿੰਘ ਜੀ ਨੂੰ|