ਬਾਬਾ ਇਕਬਾਲ ਸਿੰਘ ਜੀ ਦੀ ਰੂਹਾਨੀਅਤ ਦੀ ਸਭ ਤੋਂ ਵੱਡੀ ਜਾਇਦਾਦ ਉਨ੍ਹਾਂ ਦੀਆਂ ਪ੍ਰਾਪਤੀਆਂ ਦੌਰਾਨ ਨਿਮਰ ਬਣੇ ਰਹਿਣ ਦੀ ਹੈ। ਦੁਨੀਆ ਵਿਚ ਸਥਾਈ ਸ਼ਾਂਤੀ ਸਥਾਪਿਤ ਕਰਨ ਦੇ ਆਪਣੇ ਦ੍ਰਿਸ਼ਟੀਕੋਣ ਦੁਆਰਾ ਸਮਾਜਿਕ ਤਬਦੀਲੀ ਲਈ ਉਨ੍ਹਾਂ ਨੇ ਆਪਣੀ ਖੋਜ ਰਾਂਹੀ ਕਦਰਾਂ-ਕੀਮਤਾਂ ਤੇ ਅਧਾਰਿਤ ਸਿੱਖਿਆ ਅਤੇ ਰੂਹਾਨੀ ਪੁਨਰ ਸੁਰਜੀਤ ਤੇ ਜ਼ੋਰ ਦਿਤਾ ਹੈ। ਲੇਖਕ, ਬਾਬਾ ਇਕਬਾਲ ਸਿੰਘ ਜੀ […]
ਬਾਬਾ ਇਕਬਾਲ ਸਿੰਘ ਜੀ ਦੀ ਰੂਹਾਨੀਅਤ ਦੀ ਸਭ ਤੋਂ ਵੱਡੀ ਜਾਇਦਾਦ ਉਨ੍ਹਾਂ ਦੀਆਂ ਪ੍ਰਾਪਤੀਆਂ ਦੌਰਾਨ ਨਿਮਰ ਬਣੇ ਰਹਿਣ ਦੀ ਹੈ। ਦੁਨੀਆ ਵਿਚ ਸਥਾਈ ਸ਼ਾਂਤੀ ਸਥਾਪਿਤ ਕਰਨ ਦੇ ਆਪਣੇ ਦ੍ਰਿਸ਼ਟੀਕੋਣ ਦੁਆਰਾ ਸਮਾਜਿਕ ਤਬਦੀਲੀ ਲਈ ਉਨ੍ਹਾਂ ਨੇ ਆਪਣੀ ਖੋਜ ਰਾਂਹੀ ਕਦਰਾਂ-ਕੀਮਤਾਂ ਤੇ ਅਧਾਰਿਤ ਸਿੱਖਿਆ ਅਤੇ ਰੂਹਾਨੀ ਪੁਨਰ ਸੁਰਜੀਤ ਤੇ ਜ਼ੋਰ ਦਿਤਾ ਹੈ।
ਲੇਖਕ, ਬਾਬਾ ਇਕਬਾਲ ਸਿੰਘ ਜੀ ਦੀ ਕਹਾਣੀ ਤੋਂ ਪ੍ਰੇਰਿਤ ਹੈ ਅਤੇ ਪੰਜਾਬ ਦੇ ਮਾਣਮੱਤੇ ਇਤਿਹਾਸ ਨੂੰ ਇੱਕਠਾ ਕਰਕੇ ਬਿਆਨ ਕਰਦਾ ਹੈ, ਇਸ ਸਥਿਤੀ ਨੂੰ ਸੁਧਾਰਨ ਲਈ ਸੰਤ ਅਤਰ ਸਿੰਘ ਅਤੇ ਸੰਤ ਤੇਜਾ ਸਿੰਘ ਦੇ ਯੋਗਦਾਨ ਦੇ ਨਾਲ-ਨਾਲ ਆਧੁਨਿਕ ਸਿੱਖਿਆ ਅਤੇ ਅਧਿਆਤਮਿਕ ਸਿਖਲਾਈ ਦੀ ਪਹੁੰਚ ਵੀ ਅਪਣਾਈ ਗਈ ਹੈ। ਇਸ ਤਰ੍ਹਾਂ ਵਿਕਾਸਸ਼ੀਲ ਕੌਮਾਂਤਰੀ ਨਾਗਰਿਕਾਂ ਦਾ ਨਿਰਮਾਣ ਕਰਦੇ ਹਨ। ਮਹਾਨ ਸੰਸਾਰ ਦੇ ਨੇਤਾ ਬਾਬਾ ਇਕਬਾਲ ਸਿੰਘ ਦਾ ਕ੍ਰਿਸ਼ਮਾਨੀ ਜੀਵਨ ਜੋ ਇਕ ਨੌਕਰਸ਼ਾਹ ਦੀ ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਦੇ ਵਿਕਾਸ ਦੀ ਕਹਾਣੀ ਇਕ ਪ੍ਰਤਾਪੀ ਅਧਿਆਤਮਿਕ ਨੇਤਾ ਲਈ ਪ੍ਰੇਰਨਾਦਾਇਕ ਹੈ।
ਜ਼ਿਕਰਯੋਗ ਹੈ ਕਿ ਬੜੂ ਸਾਹਿਬ ਨੂੰ ਕਲਗੀਧਰ ਟਰੱਸਟ ਚਲਾਉਂਦਾ ਹੈ, ਜਿਵੇਂ ਕਿ ਇਕ ਗੁਰੂਕੁਲ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਅਧਿਆਪਕ ਅਤੇ ਵਿਦਿਆਰਥੀ ਇਕਸੁਰਤਾ ਅਤੇ ਅਨੁਕੂਲਤਾ ਵਿਚ ਇਕੱਠੇ ਰਹਿੰਦੇ ਹਨ,ਜੀਵਨ ਦੇ ਹੁਨਰ ਸਿੱਖ ਰਹੇ ਹਨ। ਜਿਸ ਦੇ ਨਿਰਮਾਣ ਕਾਰਜ ਦੀ ਪ੍ਰਕਿਰਿਆ ਨਿਰੰਤਰ ਜਾਰੀ ਹੈ। ਯਕੀਨਨ ਜਿਸ ਨੇ ਪੰਜਾਬ ਵਿੱਚ ਸਿੱਖਿਆ ਪੱਖੋ ਵੱਡੀ ਤਬਦੀਲੀ ਅਤੇ ਇੰਨਕਲਾਬ ਲਿਆਂਦਾ ਹੈ।
‘ਮਿਊਜ਼ਿਕ ਫਾਰ ਪੀਸ’ ਦਾ ਸਿਰਲੇਖ ਵਾਲਾ ਆਖਰੀ ਅਧਿਆਇ ਵਿਸ਼ੇਸ਼ ਤੌਰ ਉਭਾਰਨ ਵਾਲਾ ਇਕ ਅਧਿਆਇ ਹੈ। ਜਿੱਥੇ ਅਕਾਲ ਅਕੈਡਮੀ ਆਪਣੀ ਗਠਨ ਦੇ ਤੀਹ ਸਾਲਾਂ ਦਾ ਜਸ਼ਨ ਮਨਾ ਰਿਹਾ ਹੈ ਉੱਥੇ ਇਸ ਮੌਕੇਮੈਂ ਬਾਬਾ ਇਕਬਾਲ ਸਿੰਘ ਜੀ ਨੂੰ ਇਹ ਪਰਉਪਕਾਰ ਦੇ ਕਾਰਜ ਸਦਾ ਜਾਰੀ ਰੱਖਣ ਲਈ ਸ਼ੁਭ ਇਛਾਵਾਂ ਦਿੰਦਾ ਹਾਂ।
ਅਜੈ ਜੀ ਪਿਰਾਮਲ,