ਵਾਹਿਗੁਰੂ ਜੀ ਅੱਜ ਅਸੀ ਤੁਹਾਨੂੰ ਦੱਸ ਰਹੇ ਹਾਂ ਅਜਿਹਾ ਗੁਰਦੁਆਰਾ ਸਾਹਿਬ ਜਿਥੇ ਕੈਂਸਰ ਤੋਂ ਲੈ ਕੇ ਹਰ ਰੋਗ ਦਾ ਇਲਾਜ ਫ੍ਰੀ ਹੁੰਦਾ ਹੈ ਸੰਗਤ ਜੀ “ਗੁਰਦੁਵਾਰਾ ਸੀ੍ ਤਲਾਅ ਸਹਿਬ ਪਿੰਡ ਬਾਪਲਾ ਤਹਸੀਲ ਮਲੇਰਕੋਟਲਾ ਜਿਲਾ ਸੰਗਰੂਰ ਸਨੀਵਾਰ ਵਾਲੇ ਦਿਨ ਫੁਨਸੀ ਤੋ ਲੈ ਕੇ ਕੈਸਰ ਤੱਕ ਦੀ ਦੇਸੀ ਦਵਾਈਅਾ ਨਾਲ ਸੇਵਾ ਕੀਤੀ ਜਾਦੀ ਹੈ ਜੀ.ਮੰਗਲਵਾਰ ਅਤੇ ਵੀਰਵਾਰ […]

ਵਾਹਿਗੁਰੂ ਜੀ ਅੱਜ ਅਸੀ ਤੁਹਾਨੂੰ ਦੱਸ ਰਹੇ ਹਾਂ ਅਜਿਹਾ ਗੁਰਦੁਆਰਾ ਸਾਹਿਬ ਜਿਥੇ ਕੈਂਸਰ ਤੋਂ ਲੈ ਕੇ ਹਰ ਰੋਗ ਦਾ ਇਲਾਜ ਫ੍ਰੀ ਹੁੰਦਾ ਹੈ ਸੰਗਤ ਜੀ “ਗੁਰਦੁਵਾਰਾ ਸੀ੍ ਤਲਾਅ ਸਹਿਬ ਪਿੰਡ ਬਾਪਲਾ ਤਹਸੀਲ ਮਲੇਰਕੋਟਲਾ ਜਿਲਾ ਸੰਗਰੂਰ ਸਨੀਵਾਰ ਵਾਲੇ ਦਿਨ ਫੁਨਸੀ ਤੋ ਲੈ ਕੇ ਕੈਸਰ ਤੱਕ ਦੀ ਦੇਸੀ ਦਵਾਈਅਾ ਨਾਲ ਸੇਵਾ ਕੀਤੀ ਜਾਦੀ ਹੈ ਜੀ.ਮੰਗਲਵਾਰ ਅਤੇ ਵੀਰਵਾਰ ਨੂੰ ਵੈਦ ਜੀ ਮਰੀਜਾ ਨੂੰ ਘਰ ਵਿੱਖੇ ਦੇਖਦੇ ਹਨ. ਜੋ ਵੀ ਮਰੀਜ ਗੁਰਦੁਵਾਰਾ ਤਲਾਅ ਸਹਿਬ ਸ਼ਰਧਾ ਨਾਲ ਅਾੳੁਦਾ ਹੈ ੳੁਹ ਰਾਜੀ ਹੋ ਕੇ ਜਾਦਾ ਹੈ ਜੀ.

ਇਸ ਲਾਇ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਇਸ ਪੋਸਟ ਨੂੰ ਸ਼ੇਅਰ ਕਰੋ। ਹੁਣ ਅਸੀ ਗੱਲ ਕਰਦੇ ਕੈਂਸਰ ਦੇ ਕਾਰਨ ਤੇ ਅੰਕੜਿਆਂ ਬਾਰੇ ਭਾਰਤ ਵਿੱਚ 2025 ਤਾਈਂ 87 ਪ੍ਰਤੀਸ਼ਤ ਲੋਕ ਕੈਂਸਰ ਤੋਂ ਪੀੜਤ-ਅਗਰ ਕਿਸੇ ਨੂੰ ਇਹ ਦੱਸ ਦਿੱਤਾ ਜਾਵੇ ਤੈਨੂੰ ਕੈਂਸਰ ਹੈ , ਤੁਹਾਨੂੰ ਦੱਸਣ ਦੀ ਲੋੜ ਨਹੀਂ ਉਸ ਦੀ ਮਾਨਸਿਕ ਹਾਲਤ ਕੀ ਹੋਵੇਗੀ । ਮੌਤ ਦਾ ਦੂਜਾ ਨਾਂ ਹੈ ਕੈਂਸਰ । ”ਮਨੁੱਖ ਨੂੰ ਜੀਣ ਲਈ ਤਿੰਨ ਚੀਜਾਂ ਦੀ ਲੋੜ ਹੈ ਹਵਾ ਪਾਣੀ ਧਰਤੀ । ਲੇਕਿਨ ਦੁੱਖ ਦੀ ਗੱਲ ਹੈ ਇਹ ਤਿੰਨੋਂ ਚੀਜਾਂ ਸਾਡੇ ਹੱਥੋਂ ਖੁਰ ਰਹੀਆਂ ਹਨ । ਇਹ ਮਸਲਾ ਵੈਸੇ ਤਾਂ ਵਿਸ਼ਵ ਪੱਧਰ ਦਾ ਹੈ ਲੇਕਿਨ ਆਪਾਂ ਗੱਲ ਭਾਰਤ (ਪੰਜਾਬ) ਦੀ ਕਰਨੀ ਹੈ ।ਭਾਰਤ ਦੇ ਲੋਕ ਦੁੱਧ ਨਹੀਂ ਜ਼ਹਿਰ ਪੀਂਦੇ ਹਨ । ਨਕਲੀ ਦੁੱਧ ਪੈਦਾ ਕਰਨ ਵਾਲੇ ਲੋਕ ਚਾਰੇ ਪਾਸੇ ਟਿੱਡੀ ਦਲ ਵਾਂਗ ਆਪਣਾ ਕਾਰਜ ਬੇਰੋਕ – ਟੋਕ ਕਰ ਰਹੇ ਹਨ । ਅੱਜ ਭਾਰਤ ਵਿੱਚ ਦੁੱਧ ਤੋਂ ਬਣੀਆਂ ਸਾਰੀਆਂ ਵਸਤਾਂ ਪਨੀਰ , ਦਹੀਂ , ਸਵੀਟਸ ਆਦਿਕ ਜ਼ਹਿਰੀਲੀਆਂ ਹਨ । ਜੋ ਮੌਤ ਦਾ ਦੂਜਾ ਨਾਂ ਹੈ । ਭਾਰਤ ਵਿੱਚ ਰੋਜ਼ 14 ਕਰੋੜ ਲੀਟਰ ਦੁੱਧ ਪੈਦਾ ਹੁੰਦਾ ਹੈ । ਲੇਕਿਨ ਦੁੱਧ ਮਾਫ਼ੀਆ ਇਸ ਨੂੰ 64 ਕਰੋੜ ਲੀਟਰ ਬਣਾ ਦਿੰਦਾ ਹੈ । ਵਿਸ਼ਵ ਸਿਹਤ ਵਿਭਾਗ ਮੁਤਾਬਿਕ ਜੇਕਰ ਐਹੋ ਹਾਲ ਰਿਹਾ ‘ 2025 ਵਿੱਚ ਭਾਰਤ ਵਿੱਚ 87 ਪ੍ਰਤੀਸ਼ਤ ਲੋਕ ਕੈਂਸਰ ਦੇ ਰੋਗੀ ਹੋਣਗੇ ।

ਅੱਜ ਨਕਲੀ ਦੁੱਧ ਪੈਦਾ ਕਰਨ ਲਈ ਸਰਫ਼ , ਪਾਮ ਤੇਲ ਦਾ ਧੜਾਧੜ ਉਪਯੋਗ ਹੋ ਰਿਹਾ ਹੈ । ਸਾਰੇ ਭਾਰਤ ਅੰਦਰ ਇਹ ਗਿਰੋਹ ਸਰਗਰਮ ਹਨ । ਇਹ ਨਕਲੀ ਦੁੱਧ ਹਰ ਘਰ ਉਪਯੋਗ ਕਰ ਰਿਹਾ ਹੈ । ਸੋ ਇਸ ਦੇ ਉਪਯੋਗ ਨਾਲ ਦੇਸ਼ ਵੀ ਵੱਡੀ ਆਬਾਦੀ ਕੈਂਸਰ ਦੀ ਲਪੇਟ ਵਿੱਚ ਆ ਰਹੀ ਹੈ । ਇਹੀ ਹਾਲ ਖੇਤੀ ਦਾ ਹੈ , ਜ਼ਿਆਦਾ ਝਾੜ ਲੈਣ ਲਈ ਅੰਨ੍ਹੇਵਾਹ ਰਸਾਇਣਕ ਖਾਦ ਦਾ ਪ੍ਰਯੋਗ ਹੋ ਰਿਹਾ ਹੈ । ਪੰਜਾਬੀਆਂ ਦਾ ਮੁੱਖ ਭੋਜਨ ਕਣਕ ਹੈ ਜੋ ਕਿ ਜ਼ਹਿਰੀਲੀ ਹੋ ਰਹੀ ਹੈ । ਜੋ ਨਿਰਾ ਮੌਤ ਨੂੰ ਸੱਦਾ ਦੇ ਰਹੀਂ ਹੈ ।

ਇਹੀ ਹਾਲ ਧਰਤੀ ਹੇਠਲੇ ਪਾਣੀ ਦਾ ਹੈ ਜੋ ਕਿ ਫੈਕਟਰੀਆਂ ਦੇ ਜ਼ਹਿਰੀਲੇ ਪਾਣੀ ਨਾਲ ਜ਼ਹਿਰ ਬਣ ਰਿਹਾ ਹੈ । ਪੰਜਾਬ ਦੇ ਲੋਕ ਧਰਤੀ ਹੇਠਲਾ ਪਾਣੀ ਪੀਂਦੇ ਹਨ ਲੇਕਿਨ ਅੱਜ ਇਹ ਪਾਣੀ ਵੀ ਜ਼ਹਿਰ ਬਣ ਰਿਹਾ ਹੈ । ਫੈਕਟਰੀਆਂ ਦਾ ਧੂੰਆਂ , ਫੋਕਟ ਮਟੀਰੀਅਲ , ਹਵਾ ਪਾਣੀ ਨੂੰ ਦਿਨ ਬਦਿਨ ਹੋਰ ਦੂਸ਼ਿਤ ਕਰ ਰਿਹਾ ਹੈ ।ਦਰਖ਼ਤਾਂ ਦੀ ਅਣਹੋਂਦ ਹੈ । ਲੋਕਾਂ ਦੀ ਮਾਨਸਿਕ ਹਾਲਤ ਨੂੰ ਗੰਦਲਾ ਵਾਤਾਵਰਣ ਰੋਗੀ ਬਣਾ ਰਿਹਾ ਹੈ । ਸਿਆਸਤਦਾਨ ਹਵਾ , ਪਾਣੀ , ਧਰਤੀ ਪ੍ਰਤੀ ਲੋਕਾਂ ਨੂੰ ਜਾਗਰਿਤ ਕਰਨ ਨਾਲੋਂ ਵੋਟਾਂ ਕੱਠੀਆਂ ਕਰ ਰਹੇ ਹਨ ।