ਇਸ ਵੀਡੀਉ ਵਿਚ ਤੁਸੀਂ ਵੇਖ ਰਹੇ ਹੋ ਕਿ ਸਿੰਘਣੀਆਂ ਵਲੋਂ ਮਾਰਸ਼ਲ ਆਰਟ ਗੱਤਕੇ ਦੇ ਬਾਕਮਾਲ ਜ਼ੌਹਰ ਵਖਾਏ ਜਾ ਰਹੇ ਹਨ ਜਿਹਨਾਂ ਦੀ ਭਰਪੂਰ ਪ੍ਰਸ਼ੰਸ਼ਾ ਕਰਨੀ ਬਣਦੀ ਹੈ। ਇਸ ਵੀਡੀਉ ਤੋਂ ਹਰ ਲੜਕੀ ਨੂੰ ਆਪਣੇ ਆਪ ਦੀ ਸੁਰੱਖਿਆ ਕਰਨ ਲਈ ਸੇਧ ਲੈਣੀ ਚਾਹੀਦੀ ਅਤੇ ਨਾਲ ਹੀ ਮਹਾਨ ਵਿਰਾਸਤ ਨੂੰ ਸਮਝਣ ਤੇ ਉਸ ਨਾਲ ਜੁੜਨ ਦਾ ਮੌਕਾ ਮਿਲਦਾ ਹੈ।