ਚੰਡੀਗੜ੍ਹ ਦੀ ਕਮਲਜੀਤ ਕੌਰ ਨੇ ਹੱਥੀਂ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਲੜੀਵਾਰ ਸਰੂਪ ਪਿੱਛਲੇ 7 ਸਾਲਾਂ ਤੋਂ ਲਿੱਖ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ।