ਪੰਜਾਬ ਦਾ ਕਿਸਾਨ ਕਿਤੇ ਵੀ ਚਲਾ ਜਾਵੇ ਆਪਣੀ ਮਿਹਨਤ ਤੇ ਗੁਰੂ ਸਾਹਿਬ ਦੇ ਪ੍ਰੇਣਾ ਸਦਕਾ ਕਾਮਯਾਬ ਹੋ ਹੀ ਜਾਂਦਾ, ਜਿਸ ਦੀ ਇੱਕ ਤਾਜ਼ੀ ਉਦਾਹਰਨ ਦੇਖਣ ਨੂੰ ਮਿਲ਼ੀ, ਤਾਮਿਲ਼ਨਾਡੂ ਚ੍ ਬਾਰਿਸ਼ ਘੱਟ ਪੈਣ ਨਾਲ਼ ਬਹੁਤ ਲੋਕ ਆਪਣੀਆਂ ਜਮੀਨਾਂ ਵੇਚ ਕੇ ਚਲ਼ੇ ਗੲੇ ਉਹਨਾਂ ਦੀ ਜਮੀਨ ਪੰਜਾਬ ਦੇ ਕਿਸਾਨਾਂ ਵਲ਼ੋ ਸਸਤੇ ਮੁੱਲ਼ ਤੇ ਖਰੀਦੀ