ਧੰਨੁ ਧੰਨੁ ਧੰਨੁ ਜਨੁ ਆਇਆ ॥ ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥ ਪੰਜਾਬੀ ਸਾਹਿਤ ਦੇ ਸਭ ਤੋ ਸਨਮਾਨਿਤ ਸੰਤ ਕਵੀ ਡਾ ਭਾਈ ਵੀਰ ਸਿੰਘ ਜੀ ਦਾ 69ਵਾਂ ਸਚਖੰਡ ਪਿਆਣਾ ਦਿਵਸ (7 ਜੂਨ ਸਵੇਰੇ 8 ਵਜੇ ਤੋਂ ਸ਼ੁਕਰਵਾਰ 10 ਜੂਨ 2016 – 5 ਤੋਂ 8.30 ਸ਼ਾਮ ) ਵਿਖੇ : 13/3 ਰਾਖੀ ਮਹਿਲ, 3ਜਾ ਫਲੋਰ, ਦਿਨਸ਼ਾਹ ਵਾਚਾ […]

ਧੰਨੁ ਧੰਨੁ ਧੰਨੁ ਜਨੁ ਆਇਆ ॥ ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥

ਪੰਜਾਬੀ ਸਾਹਿਤ ਦੇ ਸਭ ਤੋ ਸਨਮਾਨਿਤ ਸੰਤ ਕਵੀ
ਡਾ ਭਾਈ ਵੀਰ ਸਿੰਘ ਜੀ ਦਾ
69ਵਾਂ ਸਚਖੰਡ ਪਿਆਣਾ ਦਿਵਸ

(7 ਜੂਨ ਸਵੇਰੇ 8 ਵਜੇ ਤੋਂ ਸ਼ੁਕਰਵਾਰ 10 ਜੂਨ 2016 – 5 ਤੋਂ 8.30 ਸ਼ਾਮ )

ਵਿਖੇ : 13/3 ਰਾਖੀ ਮਹਿਲ, 3ਜਾ ਫਲੋਰ, ਦਿਨਸ਼ਾਹ ਵਾਚਾ ਰੋਡ, ਵਿਪਰੀਤ ਸੀ ਸੀ ਆਈ ਕਲਬ, ਚਰਚ ਗੇਟ , ਮੁੰਬਈ -20

ਸਮਾਗਮ – ਸ਼ੁਕਰਵਾਰ 10.06.2016

ਸਮਾਪਤਿ ਸ਼੍ਰੀ ਪਾਠ ਸਾਹਿਬ ਜੀ – 5 ਵਜੇ ਸ਼ਾਮੀ
ਆਰਤੀ ਸਾਹਿਬ ਅਤੇ ਪਾਠ ਸ਼੍ਰੀ ਰਹਿਰਾਸ ਸਾਹਿਬ ਜੀ

ਗੁਰ ਸ਼ਬਦ – ਭਾਈ ਵੀਰ ਸਿੰਘ ਜੀ – ਕਵਿਤਾਵਾਂ, ਕੀਰਤਨ , ਵਿਆਖਿਆ, ਸ਼੍ਰ੍ਧਾਂਜਾਲੀ, ਨਾਮ ਸਿਮਰਨ , ਸਮਾਪਤਿ ਅਰਦਾਸ

ਗੁਰੂ ਕਾ ਲੰਗਰ (5 – 8 ਵਜੇ ਸ਼ਾਮੀ)

ਸਭਨਾਂ ਨੂੰ ਹਥ ਜੋੜ ਕੇ ਵਿਨਤੀ ਹੈ ਇਸ ਪ੍ਰੋਗਰਾਮ ਵਿਚ ਵਧ ਚੜ ਕੇ ਭਾਗ ਲਵੋ ਜੀ
Other highlights

PARTICIPANTS –

Shri Ajit Arenja,

Bhai Sahib Gurbux Singh Ji KHALSA (Bhai Mohan Singh Puran Singh)
Sardarni Kul Bhushan Kaur Grover,Sardarni Manpreet Kaur Anand, Sardarni Varinder Kaur Arora,Sardarni Harinder Kaur Sokhi

WORLD WIDE APPEAL to Sikh Sangat to celebrate ANNIVERSARY’s & propagate ANMOL Literature of Respected SAINT-POET Bhai Sahib Dr Vir Singh ji on 5th DECEMBER & 10TH JUNE – every year, to KNOW & LOVE SIKHI & CONTRIBUTIONS of our GURU SAHIBAN & SAINTS who contributed Gurbani in compilation of SRI GURU GRANTH SAHIB JEE MAHARAJ – OUR JUGO JUG ATAL GURU -The Only UNIVERSAL GURU -being acknowledge the world over…………

Grateful thanks to….
Sat Sanghi’s for individual Langar participation Sewa & SANGAT SEWA.
Arota Family for Path Sahib Sewa,
S,Manmohan Singh Kohli Family for making available at 50% discount – books by Bhai Sahib Dr Vir Singh ji
Programme will be conducted at descreation of the organisers

ALL ARE CORDIALLY INVITED TO PARTICIAPTE IN PROPAGATING SIKHI FOR UNIVERSAL PEACE.

PLEASE FORWARD INTIMATION TO ALL YOUR ACQUAINTANCES through E-MAILS,WHATS APP – FACE BOOK