9 ਫਰਵਰੀ ਦਿਨ ਸ਼ਨੀਵਾਰ 1.ਜਾਪ ਵਾਹਿਗੁਰੂ ਗੁਰਮੰਤਰ ਸਮਾਂ 2.30 ਤੋਂ 3.00 ਸਵੇਰੇ 2. ਨਿੱਤਨੇਮ ਅਤੇ ਸ੍ਰੀ ਸੁਖਮਨੀ ਸਾਹਿਬ ਸ਼ਬਦ ਚੌਂਕੀ ਜੱਥਾ, ਗੁਰਦੁਆਰਾ ਸੀਸ ਗੰਜ ਸਾਹਿਬ, ਜਮਨਾ ਪਾਰ ਸਰਕਲ ਸਮਾਂ 3.00 ਤੋਂ 6.30 ਸਵੇਰੇ 3 ਆਸਾ ਕੀ ਵਾਰ ਭਾਈ ਹਰਦੀਪ ਸਿੰਘ ਜੀ, ਦਿੱਲੀ ਸਮਾਂ 6.30 ਤੋਂ 9.00 ਸਵੇਰੇ 4. ਸ਼ਬਦ ਵਿਚਾਰ ਗਿਆਨੀ ਸਾਹਿਬ ਸਿੰਘ ਜੀ, ਸ਼ਾਹਬਾਦ […]

9 ਫਰਵਰੀ ਦਿਨ ਸ਼ਨੀਵਾਰ

1.ਜਾਪ
ਵਾਹਿਗੁਰੂ ਗੁਰਮੰਤਰ
ਸਮਾਂ
2.30 ਤੋਂ 3.00 ਸਵੇਰੇ

2.
ਨਿੱਤਨੇਮ ਅਤੇ ਸ੍ਰੀ ਸੁਖਮਨੀ ਸਾਹਿਬ

ਸ਼ਬਦ ਚੌਂਕੀ ਜੱਥਾ, ਗੁਰਦੁਆਰਾ ਸੀਸ ਗੰਜ ਸਾਹਿਬ,
ਜਮਨਾ ਪਾਰ ਸਰਕਲ

ਸਮਾਂ
3.00 ਤੋਂ 6.30 ਸਵੇਰੇ

3
ਆਸਾ ਕੀ ਵਾਰ

ਭਾਈ ਹਰਦੀਪ ਸਿੰਘ ਜੀ, ਦਿੱਲੀ

ਸਮਾਂ
6.30 ਤੋਂ 9.00 ਸਵੇਰੇ

4.
ਸ਼ਬਦ ਵਿਚਾਰ

ਗਿਆਨੀ ਸਾਹਿਬ ਸਿੰਘ ਜੀ,
ਸ਼ਾਹਬਾਦ ਮਾਰਕੰਡਾ

ਸਮਾਂ
9.00 ਤੋਂ 10.00 ਸਵੇਰੇ

5.
ਕੀਰਤਨ

ਭਾਈ ਜਗਤਾਰ ਸਿੰਘ ਜੀ, ਹਜ਼ੂਰੀ ਰਾਗੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ।

ਸਮਾਂ
10.00 ਤੋਂ 11.00 ਸਵੇਰੇ

6.
ਕੀਰਤਨ

ਭਾਈ ਸੁਰਿੰਦਰ ਸਿੰਘ ਜੀ ‘ਜੋਧਪੁਰੀ’
ਸਾਬਕਾ ਹਜ਼ੂਰੀ ਰਾਗੀ,
ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ।

ਸਮਾਂ
11.00 ਤੋਂ 12.00 ਦੁਪਹਿਰ

7.
ਲੈਕਚਰ
ਡਾਕਟਰ ਖੇਮ ਸਿੰਘ ਜੀ
ਸਾਬਕਾ ਕੁਲਪਤੀ, ਚੇਅਰਮੈਨ ਅਕਾਲ ਅਕੈਡਮੀ

ਸਮਾਂ
12 ਤੋਂ 12.15 ਦੁਪਹਿਰ

8.
ਕੀਰਤਨ

ਭਾਈ ਦਵਿੰਦਰ ਸਿੰਘ ਜੀ, ਖਾਲਸਾ
ਖੰਨਾ ਵਾਲੇ, ਸੋਹਾਣਾ।

ਸਮਾਂ
12.15 ਤੋਂ 1.00 ਦੁਪਹਿਰ

9.
ਕੀਰਤਨ

ਭਾਈ ਰਾਏ ਸਿੰਘ ਜੀ, ਹਜ਼ੂਰੀ ਰਾਗੀ,
ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ।

ਸਮਾਂ
1.00 ਤੋਂ 2.00 ਦੁਪਹਿਰ

10.

ਕੀਰਤਨ

ਭਾਈ ਅਮਰਜੀਤ ਸਿੰਘ ਜੀ, ਪਟਿਆਲਾ।

ਸਮਾਂ
2.00 ਤੋਂ 3.00 ਦੁਪਹਿਰ

11.
ਕੀਰਤਨ
ਤੰਤੀ ਸਾਜ਼ਾਂ ਰਾਹੀਂ ਅਨਾਹਦ ਬਾਣੀ ਜਥਾ,
ਗੁਰਦੁਆਰਾ ਬੜੂ ਸਾਹਿਬ।

ਸਮਾਂ
3.00 ਤੋਂ 3.30 ਦੁਪਹਿਰ

12.
ਕੀਰਤਨ
ਭਾਈ ਮਨਪ੍ਰੀਤ ਸਿੰਘ ਜੀ ‘ਕਾਨਪੁਰੀ’

ਸਮਾਂ
3.30 ਤੋਂ 4.30 ਸ਼ਾਮ

13.
ਕੀਰਤਨ

ਭਾਈ ਹਰਵਿੰਦਰ ਸਿੰਘ ਜੀ ‘ਲਿਟਲ’
ਗੁ. ਬੀਬੀ ਕੌਲਾਂ ਜੀ, ਸ੍ਰੀ ਅੰਮ੍ਰਿਤਸਰ ਸਾਹਿਬ

ਸਮਾਂ
4.30 ਤੋਂ 5.30 ਸ਼ਾਮ

14.
ਕੀਰਤਨ

ਬੀਬੀ ਪਰਮਪ੍ਰੀਤ ਕੌਰ ਜੀ,
ਭਾਈ ਹਰਦੀਪ ਸਿੰਘ ਜੀ, ਦਿੱਲੀ

ਸਮਾਂ
5.30 ਤੋਂ 6.00 ਸ਼ਾਮ

15.
ਪਾਠ
ਰਹਿਰਾਸ ਸਾਹਿਬ

ਸਮਾਂ
6.00 ਤੋਂ 6.30 ਸ਼ਾਮ

16.
ਕੀਰਤਨ
ਤੰਤੀ ਸਾਜ਼ਾਂ ਰਾਹੀਂ ਅਨਾਹਦ ਬਾਣੀ ਜਥਾ,
ਗੁਰਦੁਆਰਾ ਬੜੂ ਸਾਹਿਬ।

ਸਮਾਂ
6.30 ਤੋਂ 7.00 ਸ਼ਾਮ

17.

ਕੀਰਤਨ

ਭਾਈ ਜਗਤਾਰ ਸਿੰਘ ਜੀ, ਹਜ਼ੂਰੀ ਰਾਗੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ।

ਸਮਾਂ
7.00 ਤੋਂ 8.00

18.

ਕੀਰਤਨ

ਭਾਈ ਸੁਰਿੰਦਰ ਸਿੰਘ ਜੀ ‘ਜੋਧਪੁਰੀ’
ਸਾਬਕਾ ਹਜ਼ੂਰੀ ਰਾਗੀ,
ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ।

ਸਮਾਂ
8.00 ਤੋਂ 9.00

19.
ਕੀਰਤਨ

ਭਾਈ ਅਮਰਜੀਤ ਸਿੰਘ, ਪਟਿਆਲਾ

ਸਮਾਂ
9.00 ਤੋਂ 10.00 ਦੁਪਹਿਰ

20.

ਕੀਰਤਨ
ਭਾਈ ਮਨਪ੍ਰੀਤ ਸਿੰਘ ਜੀ ‘ਕਾਨਪੁਰੀ’

ਸਮਾਂ
10.00 ਤੋਂ 11.00

ਉਪਰੰਤ ਅਰਦਾਸ ਤੇ ਸਮਾਪਤੀ

ਨੋਟ ਫਰੀ ਪਿਕ ਐਂਡ ਡਰੌਪ ਸੇਵਾ
ਪਟੇਲ ਚੌਕ ਮੈਟਰੋ ਸਟੇਸ਼ਨ ਤੋਂ ਗੁਰਦੁਆਰਾ ਰਕਾਬਗੰਜ ਸਾਹਿਬ।

10 ਫਰਵਰੀ 2019 ਦਿਨ ਐਤਵਾਰ

1.ਜਾਪ

ਵਾਹਿਗੁਰੂ ਗੁਰਮੰਤਰ

ਸਮਾਂ

2.30 ਤੋਂ 3.00 ਸਵੇਰੇ

2.

ਨਿਤਨੇਮ ਅਤੇ ਸ੍ਰੀ ਸੁਖਮਨੀ ਸਾਹਿਬ

ਤੰਤੀ ਸਾਜਾਂ ਰਾਹੀਂ ਅਨਾਹਦ ਬਾਣੀ ਜਥਾ,

ਗੁਰਦੁਆਰਾ ਬੜੂ ਸਾਹਿਬ।

ਸਮਾਂ

3.00 ਤੋਂ 6.30 ਸਵੇਰੇ

3.

ਆਸਾ ਕੀ ਵਾਰ

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ,

ਫਤਿਹ ਨਗਰ-ਜਨਕਪੁਰੀ ਸਰਕਲ, ਨਵੀਂ ਦਿੱਲੀ

ਸਮਾਂ

6.30 ਤੋਂ 9.00 ਸਵੇਰੇ

4.

ਸ਼ਬਦ ਵਿਚਾਰ

ਗਿਆਨੀ ਕ੍ਰਿਸ਼ਨ ਸਿੰਘ ਜੀ,

ਸ੍ਰੀ ਅੰਮ੍ਰਿਤਸਰ ਸਾਹਿਬ।

ਸਮਾਂ

9.00 ਤੋਂ 10.00 ਸਵੇਰੇ

5.

ਢਾਡੀ ਵਾਰਾਂ

ਅਕਾਲ ਇੰਟਰਨੈਸ਼ਨਲ ਢਾਡੀ ਜਥਾ,

ਗੁਰਦੁਆਰਾ ਬੜੂ ਸਾਹਿਬ।

ਸਮਾਂ

10.00 ਤੋਂ 11.00 ਸਵੇਰੇ

6.

ਕੀਰਤਨ

ਭਾਈ ਰਣਧੀਰ ਸਿੰਘ ਜੀ, ਹਜ਼ੂਰੀ ਰਾਗੀ

ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ।

ਸਮਾਂ

11.00 ਤੋਂ 12.00 ਦੁਪਹਿਰ

7.

ਗੁਰਮਤਿ ਵਿਚਾਰ

ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ,

ਜਥੇਦਾਰ, ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ।

ਸਮਾਂ

12.00 ਤੋਂ 12.30 ਦੁਪਹਿਰ

8.

ਗੁਰਮਤਿ ਵਿਚਾਰ

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ,

ਕਾਰਜਕਾਰੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ।

ਸਮਾਂ

12.30 ਤੋਂ 1.00 ਦੁਪਹਿਰ

9.

ਕੀਰਤਨ ਵਰਖਾ

ਅਖੰਡ ਕੀਰਤਨੀ ਜਥਾ, ਦਿੱਲੀ ਸਰਕਲ

ਸਮਾਂ

1.00 ਤੋਂ 3.30 ਦੁਪਹਿਰ

10.

ਕੀਰਤਨ

ਤੰਤੀ ਸਾਜ਼ਾਂ ਰਾਹੀਂ,

ਗੁਰਦੁਆਰਾ ਬੜੂ ਸਾਹਿਬ।

ਸਮਾਂ

3.30 ਤੋਂ 4.00 ਦੁਪਹਿਰ

11.

ਕੀਰਤਨ

ਭਾਈ ਮਨਪ੍ਰੀਤ ਸਿੰਘ ਜੀ, ‘ਕਾਨਪੁਰੀ’

ਸਮਾਂ

4.00 ਤੋਂ 5.00 ਸ਼ਾਮ

12.

ਗੁਰਮਤਿ ਬਚਨ

ਬਾਬਾ ਇਕਬਾਲ ਸਿੰਘ ਜੀ

ਮੁੱਖ ਸੇਵਾਦਾਰ, ਗੁਰਦੁਆਰਾ ਸ੍ਰੀ ਬੜੂ ਸਾਹਿਬ।

ਸਮਾਂ

5.00 ਤੋਂ 5.45 ਸ਼ਾਮ

ਉਪਰੰਤ ਅਰਦਾਸ ਅਤੇ ਸਮਾਗਮ ਦੀ ਸਮਾਪਤੀ

ਅੰਮ੍ਰਿਤ ਸੰਚਾਰ: ਐਤਵਾਰ, 10 ਫਰਵਰੀ 2019, ਸਵੇਰੇ 10 ਵਜੇ ਹੋਵੇਗਾ ਜੀ।