(ਉਸ ਕਮ ਨੂੰ ਕਰਨ ਲਈ ਬਹਾਦੁਰੀ ਚਾਹੀਦੀ ਜਿਹਨੂੰ ਤੁਹਾਡੇ ਆਸ ਪਾਸ ਕੋਈ ਨਾ ਕਰ ਸਕੇ) ਅਕਾਲ ਅਕਾਦਮੀ ਕਜਰੀ ਦੇ ਵਿਦਿਆਰਥਿਆਂ ਨੇ 13 ਫਰਵਰੀ ਨੂੰ ਸਕੂਲ ਦੀ ਲਾਇਬ੍ਰੇਰੀ ਵਿਖੇ ਹੋਏ “ਰਚਨਾਤਮਕ ਲੇਖਨ ਮੁਕਾਬਲੇ” ਵਿਚ ਹਿੱਸਾ ਲਿੱਤਾ| ਇਹ ਪ੍ਰੋਗ੍ਰਾਮ੍ “ਅਜੈ ਹਾਊਸ” ਦਾ ਉਪਰਾਲਾ ਸੀ| ਬਚਿਆਂ ਨੇ ਆਪਣੀ ਜਿੰਦਗੀ ਵਿਚ ਕੀਤੇ ਕਿਸੀ ਬਹਾਦੁਰੀ ਦੇ ਕਾਰਨਾਮੇ ਦਾ ਬਖਾਨ ਕੀਤਾ| […]
(ਉਸ ਕਮ ਨੂੰ ਕਰਨ ਲਈ ਬਹਾਦੁਰੀ ਚਾਹੀਦੀ ਜਿਹਨੂੰ ਤੁਹਾਡੇ ਆਸ ਪਾਸ ਕੋਈ ਨਾ ਕਰ ਸਕੇ)
ਅਕਾਲ ਅਕਾਦਮੀ ਕਜਰੀ ਦੇ ਵਿਦਿਆਰਥਿਆਂ ਨੇ 13 ਫਰਵਰੀ ਨੂੰ ਸਕੂਲ ਦੀ ਲਾਇਬ੍ਰੇਰੀ ਵਿਖੇ ਹੋਏ “ਰਚਨਾਤਮਕ ਲੇਖਨ ਮੁਕਾਬਲੇ” ਵਿਚ ਹਿੱਸਾ ਲਿੱਤਾ| ਇਹ ਪ੍ਰੋਗ੍ਰਾਮ੍ “ਅਜੈ ਹਾਊਸ” ਦਾ ਉਪਰਾਲਾ ਸੀ| ਬਚਿਆਂ ਨੇ ਆਪਣੀ ਜਿੰਦਗੀ ਵਿਚ ਕੀਤੇ ਕਿਸੀ ਬਹਾਦੁਰੀ ਦੇ ਕਾਰਨਾਮੇ ਦਾ ਬਖਾਨ ਕੀਤਾ| ਸ਼੍ਰੀ ਅਸ਼ੋਕ ਸਿੰਘ ਗੁਲੇਰੀਆ, ਮੁਖਿਆ “ਅਜੈ ਹਾਊਸ” ਸ੍ਰੀ ਸੁਧੀਰ ਕੁਮਾਰ, ਸ੍ਰੀ ਫ਼ਿਲਿਪ ਜੇਵੀਅਰ, ਮੀਡੀਆ ਕੋਆਰਡੀਨੇਟਰ, ਸ੍ਰੀਮਤੀ ਨਵਦੀਪ ਕੌਰ, ਸ੍ਰੀਮਤੀ ਨਵਨੀਤ ਕੌਰ, ਸ੍ਰੀਮਤੀ ਕਿਰਨਜੀਤ ਕੌਰ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਯੋਗਦਾਨ ਕੀਤਾ| ਪ੍ਰਿੰਸੀਪਲ ਸ੍ਰੀਮਤੀ ਸਿਮਰਨ ਕੌਰ ਥਿੰਦ ਨੇ ਇਸ ਰਚਨਾਤਮਕ ਲੇਖਨ ਮੁਕਾਬਲੇ ਦਾ ਆਯੋਜਨ ਕਰਨ ਲਈ “ਅਜੈ ਹਾਊਸ” ਦੀ ਤਾਰੀਫ਼ ਕੀਤੀ|
ਜੇਤੂ ਵਿਦਿਆਰਥਿਆਂ ਦੇ ਨਾਂ ਨਿਚੇ ਦਿੱਤੇ ਗਏ ਹਨ
ਨਾਮ ਹਾਊਸ ਕਲਾਸ
ਜ੍ਸ਼੍ਨਪ੍ਰੀਤ ਕੌਰ ਅਮੂਲ VIIIA
ਲਵਪ੍ਰੀਤ ਕੌਰ ਅਮੂਲ VIIIB
ਸਤਵਿੰਦਰ ਕੌਰ ਅਤੁਲ VIII C
ਪ੍ਰਭਜੀਤ ਕੌਰ ਅਭੈ VIIIB
ਅਰਸ਼ਦੀਪ ਸਿੰਘ ਅਭੈ VIIIA
-Jasvinder Kaur
18th Feb 2016