ਧਰਮਗੜ੍ਹ, 19 ਜੁਲਾਈ (ਗੁਰਜੀਤ ਸਿੰਘ ਚਹਿਲ ) – ਅਕਾਲ ਅਕੈਡਮੀ ਫ਼ਤਹਿਗੜ੍ਹ ਵਿਖੇ ਬੱਚਿਆਂ ਦੇ ਅੰਗਰੇਜ਼ੀ ਵਿਸ਼ੇ ਨਾਲ ਸੰਬਧਿਤ ਪਰਖ ਮੁਕਾਬਲੇ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ। ਅਕੈਡਮੀ ਦੇ ਵੱਖ ਵੱਖ ਜਮਾਤਾਂ ਦੇ ਹਾਊਸ ਮੁਤਾਬਿਕ ਕਰਵਾਏ ਮੁਕਾਬਲੇ ‘ਚ ਵਿਦਿਆਰਥੀਆਂ ਦੇ ਵੱਧ ਚੜ ਕੇ ਹਿੱਸਾ ਲਿਆ। ਮੁਕਾਬਲੇ ‘ਚ ਅਭੇ ਹਾਊਸ ਨੇ ਪਹਿਲਾ ਸਥਾਨ, ਅਤੁਲ ਹਾਊਸ ਨੇ ਦੂਜਾ, […]

ਧਰਮਗੜ੍ਹ, 19 ਜੁਲਾਈ (ਗੁਰਜੀਤ ਸਿੰਘ ਚਹਿਲ ) – ਅਕਾਲ ਅਕੈਡਮੀ ਫ਼ਤਹਿਗੜ੍ਹ ਵਿਖੇ ਬੱਚਿਆਂ ਦੇ ਅੰਗਰੇਜ਼ੀ ਵਿਸ਼ੇ ਨਾਲ ਸੰਬਧਿਤ ਪਰਖ ਮੁਕਾਬਲੇ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ। ਅਕੈਡਮੀ ਦੇ ਵੱਖ ਵੱਖ ਜਮਾਤਾਂ ਦੇ ਹਾਊਸ ਮੁਤਾਬਿਕ ਕਰਵਾਏ ਮੁਕਾਬਲੇ ‘ਚ ਵਿਦਿਆਰਥੀਆਂ ਦੇ ਵੱਧ ਚੜ ਕੇ ਹਿੱਸਾ ਲਿਆ। ਮੁਕਾਬਲੇ ‘ਚ ਅਭੇ ਹਾਊਸ ਨੇ ਪਹਿਲਾ ਸਥਾਨ, ਅਤੁਲ ਹਾਊਸ ਨੇ ਦੂਜਾ, ਅਮੁਲ ਹਾਊਸ ਨੇ ਤੀਜਾ ਤੇ ਅਜੇ ਹਾਊਸ ਨੇ ਚੌਥਾ ਸਥਾਨ ਪ੍ਰਧਾਨ ਕੀਤਾ। ਜੇਤੂ ਬੱਚਿਆਂ ਨੂੰ ਪ੍ਰਿੰਸੀਪਲ ਸਵਰਨ ਕੌਰ, ਅਧਿਆਪਕ ਗੁਰਵਿੰਦਰ ਸਿੰਘ ਅਤੇ ਸਕੂਲ ਸਟਾਫ਼ ਨੇ ਉਚੇਚੇ ਤੌਰ ਤੇ ਸਨਮਾਨਿਤ ਵੀ ਕੀਤਾ।