18.02.2016 ਨੂੰ ਗੁਰਮਤ ਸਾਹਿਤ ਅਤੇ ਸੰਗਤ ਸਭਾ ਬਿਲਗਾ ਨੇ ਗੁਰਦੁਆਰਾ ਸ਼੍ਰੀ ਗੁਰੂ ਅਰਜੁਨ ਦੇਵ ਜੀ ਬਿਲਗਾ ਵਿਖੇ ਸਲਾਨਾ ਕੀਰਤਨ ਦਰਬਾਰ ਦਾ ਆਯੋਜਨ ਕੀਤਾ| ਅਕਾਲ ਅਕੈਡਮੀ ਬਿਲਗਾ ਦੇ ਵਿਦਿਆਰਥਿਆਂ ਨੇ ਉਸ ਵਿਚ ਹਿੱਸਾ ਲਿੱਤਾ| ਕਿਹਾ ਜਾਂਦਾ ਹੈ ਕੀ ਜਿਸਦੀ ਸ਼ੁਰੂਆਤ ਚੰਗੀ ਤਾਂ ਅੱਧਾ ਕੰਮ ਪੂਰਾ ਸਮਝੋ| ਵਿਦਿਆਰਥਿਆਂ ਨੂੰ ਸਮਾਗਮ ਦੀ ਸ਼ੁਰੂਆਤ ਵਿੱਚ “ਅੱਜ ਹਮਾਰੇ ਗ੍ਰਹਿ ਬਸੰਤ” […]

18.02.2016 ਨੂੰ ਗੁਰਮਤ ਸਾਹਿਤ ਅਤੇ ਸੰਗਤ ਸਭਾ ਬਿਲਗਾ ਨੇ ਗੁਰਦੁਆਰਾ ਸ਼੍ਰੀ ਗੁਰੂ ਅਰਜੁਨ ਦੇਵ ਜੀ ਬਿਲਗਾ ਵਿਖੇ ਸਲਾਨਾ ਕੀਰਤਨ ਦਰਬਾਰ ਦਾ ਆਯੋਜਨ ਕੀਤਾ| ਅਕਾਲ ਅਕੈਡਮੀ ਬਿਲਗਾ ਦੇ ਵਿਦਿਆਰਥਿਆਂ ਨੇ ਉਸ ਵਿਚ ਹਿੱਸਾ ਲਿੱਤਾ|

ਕਿਹਾ ਜਾਂਦਾ ਹੈ ਕੀ ਜਿਸਦੀ ਸ਼ੁਰੂਆਤ ਚੰਗੀ ਤਾਂ ਅੱਧਾ ਕੰਮ ਪੂਰਾ ਸਮਝੋ| ਵਿਦਿਆਰਥਿਆਂ ਨੂੰ ਸਮਾਗਮ ਦੀ ਸ਼ੁਰੂਆਤ ਵਿੱਚ “ਅੱਜ ਹਮਾਰੇ ਗ੍ਰਹਿ ਬਸੰਤ” ਜੋ ਦੀ ਬਸੰਤ ਰਾਗ ਦਾ ਸ਼ਬਦ ਹੈ ਦਾ ਗਾਇਨ ਕਰਨ ਦਾ ਸੁਨਿਹਰਾ ਅਵਸਰ ਮਿਲਿਆ| ਉਹਨਾਂ ਨੇ ਇਸ ਸ਼ਬਦ ਨੂੰ ਬਹੁਤ ਹੀ ਧਾਰਮਿਕਤਾ ਅਤੇ ਉਤਸਾਹ ਨਾਲ ਗਾਇਨ ਕੀਤਾ|

Akal Academy at Kirtan Dabar Bilga

ਇਸ ਤੋ ਅਲਾਵਾ ਓਹਨਾਂ ਨੇ ਦੋ ਹੋਰ ਧਾਰਮਿਕ ਸ਼ਬਦਾਂ ਦਾ ਗਾਇਨ ਕੀਤਾ ਜੋ ਕੀ ਸਾਰੀ ਸਾਧ ਸੰਗਤ ਦੇ ਦਿਲ ਨੂੰ ਛੂਹ ਗਏ| ਅੰਤ ਵਿੱਚ ਗੁਰਮਤ ਸਾਹਿਤ ਅਤੇ ਸੰਗੀਤ ਸਭਾ ਵਲੋ ਵਿਦਿਆਰਥਿਆਂ ਨੂੰ ਸਿਰੋਪੇ ਭੇਂਟ ਕੀਤੇ ਗਏ|

~ Jasvinder kaur
~ New Delhi, 26th Feb ’16