ਅਕਾਲ ਅਕਾਦਮੀ ਥੇਹ ਕਲੰਦਰ ਵਿਖੇ ਪਹਿਲੀ ਤੋ ਛੇਵੀ ਜਮਾਤ ਦੇ ਨਿੱਕੇ ਬੱਚਿਆਂ ਨੇ ਆਪਣੇ ਨਿੱਕੇ ਨਿੱਕੇ ਹਥਾਂ ਨਾਲ ਅਧਿਆਪਕਾਂ ਦੀ ਦੇਖ ਰੇਖ ‘ਚ ਲਾਏ ਵੱਖ ਵੱਖ ਕਿਸਮ ਦੇ ਪੌਧੇ ਇਹਨਾਂ ਪੌਧਿਆਂ ਨੂੰ ਰੋਪਦੇ ਹੋਏ ਬਚੇ ਬੜੇ ਹੀ ਖੁਸ਼ ਸਨ | ਆਪਣੇ ਹਥੀ ਰੋਪੇ ਪੋਧੀਆਂ ਰਾਹੀਂ ਬਚਿਆਂ ਨੂੰ ਵਾਤਾਵਰਨ ਲਈ ਆਪਣੀ ਜ਼ਿਮ੍ਮੇਵਾਰੀ ਦਾ ਇਹਸਾਸ ਕਰਾਇਆ ਗਿਆ […]

ਅਕਾਲ ਅਕਾਦਮੀ ਥੇਹ ਕਲੰਦਰ ਵਿਖੇ ਪਹਿਲੀ ਤੋ ਛੇਵੀ ਜਮਾਤ ਦੇ ਨਿੱਕੇ ਬੱਚਿਆਂ ਨੇ ਆਪਣੇ ਨਿੱਕੇ ਨਿੱਕੇ ਹਥਾਂ ਨਾਲ ਅਧਿਆਪਕਾਂ ਦੀ ਦੇਖ ਰੇਖ ‘ਚ ਲਾਏ ਵੱਖ ਵੱਖ ਕਿਸਮ ਦੇ ਪੌਧੇ ਇਹਨਾਂ ਪੌਧਿਆਂ ਨੂੰ ਰੋਪਦੇ ਹੋਏ ਬਚੇ ਬੜੇ ਹੀ ਖੁਸ਼ ਸਨ |

ਆਪਣੇ ਹਥੀ ਰੋਪੇ ਪੋਧੀਆਂ ਰਾਹੀਂ ਬਚਿਆਂ ਨੂੰ ਵਾਤਾਵਰਨ ਲਈ ਆਪਣੀ ਜ਼ਿਮ੍ਮੇਵਾਰੀ ਦਾ ਇਹਸਾਸ ਕਰਾਇਆ ਗਿਆ |

ਖਿੜਖਿੜਾਉਦੇ ਬੱਚਿਆਂ ਨੂੰ ਵੇਖ ਕੇ ਸਾਡੇ ਦੇਸ਼ ਦੇ ਭਵਿਖ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਦਾ ਇਹ ਇਕ ਸਫਲ ਉਪਰਾਲਾ ਰਿਹਾ |

~ Jasvinder Kaur
~ New Delhi, 25th March ’16