ਮਸਤੂਆਨਾ ਸਾਹਿਬ ਵਿਖੇ ਸੰਤ ਅੱਤਰ ਸਿੰਘ ਜੀ ਦੀ ਮਿਠੀ ਯਾਦ ਵਿਚ ਹਰ ਸਾਲ 29, 30 ਅਤੇ 31 ਜਨਵਰੀ ਨੁੰ ਜੋੜ ਮੇਲਾ ਆਯੋਜਿਤ ਕੀਤੇ ਜਾਂਦਾ ਹੈ| ਕਲ ਸ਼ਾਮ 31 ਜਨਵਰੀ ਨੁੰ ਗੁਰਦਵਾਰਾ ਸਾਹਿਬ ਮਾਤਾ ਭੋਲੀ ਕੌਰ ਜੀ ਮਸਤੂਆਣਾ ਵਿਖੇ ਧੰਨ ਧੰਨ ਸ਼੍ਰੀ ਗੁਰੂ ਹਰ ਰਾਇ ਸਾਹਿਬ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿਚ ਅਤੇ ਸੰਤ ਬਾਬਾ […]

ਮਸਤੂਆਨਾ ਸਾਹਿਬ ਵਿਖੇ ਸੰਤ ਅੱਤਰ ਸਿੰਘ ਜੀ ਦੀ ਮਿਠੀ ਯਾਦ ਵਿਚ ਹਰ ਸਾਲ 29, 30 ਅਤੇ 31 ਜਨਵਰੀ ਨੁੰ ਜੋੜ ਮੇਲਾ ਆਯੋਜਿਤ ਕੀਤੇ ਜਾਂਦਾ ਹੈ|

ਕਲ ਸ਼ਾਮ 31 ਜਨਵਰੀ ਨੁੰ ਗੁਰਦਵਾਰਾ ਸਾਹਿਬ ਮਾਤਾ ਭੋਲੀ ਕੌਰ ਜੀ ਮਸਤੂਆਣਾ ਵਿਖੇ ਧੰਨ ਧੰਨ ਸ਼੍ਰੀ ਗੁਰੂ ਹਰ ਰਾਇ ਸਾਹਿਬ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿਚ ਅਤੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਜੀ ਦੀ ਯਾਦ ਵਿਚ ਗੁਰਮਤਿ ਸਮਾਗਮ ਆਯੋਜਿਤ ਕੀਤਾ ਗਇਆ ਜਿਸ ਵਿਚ ਬਾਬਾ ਇਕ਼ਬਾਲ ਸਿੰਘ ਜੀ, ਡਾ. ਖੇਮ ਸਿੰਘ ਗਿੱਲ ਜੀ ਅਤੇ ਭਾਈ ਜਗਜੀਤ ਸਿੰਘ ਜੀ ਨੇ ਹਾਜਰੀ ਭਰੀ|

ਬਾਬਾ ਇਕ਼ਬਾਲ ਸਿੰਘ ਜੀ ਨੇ ਇਕਠ ਨੁੰ ਆਪਣੇ ਵਚਨਾ ਨਾਲ ਨਿਹਾਲ ਕੀਤਾ|

~ Jasvinder kaur
~ New Delhi, 1st Feb ’16