Akal Academy, #BaruSahib awarded the Top CBSE School in Himachal Pradesh for Quality in Education

Akal Academy , Baru Sahib has been ranked as first in HIMACHAL by Education Today for Quality in Education amongest the top CBSE Schools for 2018-19. Akal Academy, Baru sahib has earned a reputation for excellence in the field of academics as well as extracurricular activities. The school focuses on the all-round development of each […]

Akal Academy , Baru Sahib has been ranked as first in HIMACHAL by Education Today for Quality in Education amongest the top CBSE Schools for 2018-19.

Akal Academy, Baru sahib has earned a reputation for excellence in the field of academics as well as extracurricular activities.

The school focuses on the all-round development of each child and works towards making them responsible citizens.

Share & Spread this great honour

NEET topper Navdeep brings glory to Baru Sahib chain of schools

In Class X too, he had scored a perfect 10, CGPA from Akal Academy, Muktsar His father is Principal of Government Senior Secondary School, Charewan, Muktsar district NEET topper Navdeep brings glory to Baru Sahib chain of schools History was created as Navdeep Singh, a student of Akal Academy, Muktsar topped the country in NEET-2017,the […]

In Class X too, he had scored a perfect 10, CGPA from Akal Academy, Muktsar

His father is Principal of Government Senior Secondary School, Charewan, Muktsar district
NEET topper Navdeep brings glory to Baru Sahib chain of schools

History was created as Navdeep Singh, a student of Akal Academy, Muktsar topped the country in NEET-2017,the result of which was declared on Thursday with a score of 697 out of 720.

It is not the first time that a student of Akal Academy chain of schools, Baru Sahib, Himachal Pradesh, has achieved such distinction in academics. Earlier their students have score rank 67 & 250 in IIT-JEE and rank 30 in NDA.

Navdeep topped from among 12 lakh students and rightfully for his achievement he was congratulated by none less than Punjab Chief Minister Amarinder Singh.

His father Gopal Singh is Principal of the Government Senior Secondary School Charewan in Muktsar district and mother Simarjeet Kaur is employed with Life Insurance Corporation of India.

He has throughout been an achiever. In Class X, he had scored a perfect 10, CGPA while studying at Akal Academy, Muktsar. He has been a sports loving student who studied more than 13 hours a day in preparations.

Navdeep aspires to join Maulana Azad Medical College, Delhi and help find a cure for Cancer in Punjab.
He had hoped to clear NEET but did not expect to become all-India topper, he said.

He is sure an inspiration to his younger brother Navjot, a student of Class X as well as for others of his school, city and the state.

Above all, it’s a proud moment for the entire Akal Academy chain of schools, Baru Sahib as Navdeep’s achievement has brought it to limelight on the national academic map.

Akal University makes new strides in Placements of its Students

To accomplish the dreams and get the students placed in reputed multinationals, government Organisations, and the private sector, Akal University has started Student Placement Cell. Fourty Eight students of the first batch of Masters from different departments of the University have been placed in various Akal Academies. Padam Vibhusan Awardee and Former Vice-Chancellor of Punjab […]

To accomplish the dreams and get the students placed in reputed multinationals, government Organisations, and the private sector, Akal University has started Student Placement Cell. Fourty Eight students of the first batch of Masters from different departments of the University have been placed in various Akal Academies. Padam Vibhusan Awardee and Former Vice-Chancellor of Punjab Agriculture University, Dr. Khem Singh Gill who is the Vice-President of the Kaligidhar Society gave the appointment letters to the selected students. Dr. Gill while congratulating the students appreciated the efforts of the University for imparting value based education along with a safe and secure environment to its students. Dr. Devender Singh, Secretary the Kaligidhar Society was also present in the function. Dr. Gurmail Singh also congratulated the students for this achievement and said that such events give opportunity to talented and deserving students to prove their intellect and technical ability. Ms. Heena Bindal, Assistant Professor, Department of English coordinated the function.

ਜ਼ਿੰਦਗੀ ਵਿਚ ਸਥਿਰਤਾ ਤੇ ਮਿਠਾਸ ਲਿਆਉਣ ਲਈ ਸੰਤ ਬਾਬਾ ਤੇਜਾ ਸਿੰਘ ਜੀ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ : ਬਾਬਾ ਇਕਬਾਲ ਸਿੰਘ

ਸੰਤ ਬਾਬਾ ਤੇਜਾ ਸਿੰਘ ਜੀ ਦੇ 140 ਵੇਂ ਜਨਮ ਦਿਨ ਮੌਕੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ ਸੰਗਤਾਂ ਨੇ ਵੱਡੀ ਗਿਣਤੀ ਵਿਚ ਕੀਤੀ ਸਮੂਲੀਅਤ ਤੇ ਵੇਖਣ ਨੂੰ ਮਿਲਿਆ ਭਾਰੀ ਉਤਸ਼ਾਹ ਖਬਰ: ਪਾਉਂਟਾ ਸਾਹਿਬ, (14 ਮਈ 2017) 19 ਤੇ 20 ਵੀਂ ਸਦੀ ਵਿਚ ਸਿੱਖੀ ਤੇ ਵਿਦਿਆ ਪਾਸਾਰ ਪ੍ਰਫੁਲਿਤ ਕਰਨ ਲਈ ਅਹਿਮ ਯੋਗਦਾਨ ਪਾਉਣ ਵਾਲੇ ਮਹਾਨ ਪੁਰਸ਼ ਸੰਤ […]

ਸੰਤ ਬਾਬਾ ਤੇਜਾ ਸਿੰਘ ਜੀ ਦੇ 140 ਵੇਂ ਜਨਮ ਦਿਨ ਮੌਕੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ
ਸੰਗਤਾਂ ਨੇ ਵੱਡੀ ਗਿਣਤੀ ਵਿਚ ਕੀਤੀ ਸਮੂਲੀਅਤ ਤੇ ਵੇਖਣ ਨੂੰ ਮਿਲਿਆ ਭਾਰੀ ਉਤਸ਼ਾਹ

ਖਬਰ: ਪਾਉਂਟਾ ਸਾਹਿਬ, (14 ਮਈ 2017) 19 ਤੇ 20 ਵੀਂ ਸਦੀ ਵਿਚ ਸਿੱਖੀ ਤੇ ਵਿਦਿਆ ਪਾਸਾਰ ਪ੍ਰਫੁਲਿਤ ਕਰਨ ਲਈ ਅਹਿਮ ਯੋਗਦਾਨ ਪਾਉਣ ਵਾਲੇ ਮਹਾਨ ਪੁਰਸ਼ ਸੰਤ ਬਾਬਾ ਤੇਜਾ ਸਿੰਘ ਜੀ ਦਾ 140 ਵਾਂ ਬਦਰੀਨਗਰ,ਪਾਉਂਟਾ ਸਾਹਿਬ ਵਿਖ ਬੜੇ ਹੀ ਸ਼ਰਧਾਂ ਤੇ ਸਤਿਕਾਰ ਨਾਲ ਮਨਾਇਆ ਗਿਆ।ਕਲਗੀਧਰ ਟਰੱਸਟ ਅਤੇ ਸੁਸਾਇਟੀ ਗੁਰਦੁਆਰਾ ਬੜੂ ਸਾਹਿਬ (ਹਿ:ਪ੍ਰ:) ਅਤੇ ਸਮੂਹ ਸਾਧ-ਸੰਗਤ ਬਦਰੀਨਗਰ, ਪਾਉਂਟਾ ਸਾਹਿਬ ਵਲੋਂ ਸਲਾਨਾ ਗੁਰਮਤਿ ਸਮਾਗਮ ਉਲੀਕੇ ਮਨਾਇਆ ਗਿਆ। ਇਹ ਗੁਰਮਤਿ ਸਮਾਗਮ 12 ਮਈ ਨੂੰ ਸ੍ਰੀ ਆਖੰਡ ਪਾਠ ਸਾਹਿਬ ਨਾਲ ਆਰੰਭ ਹੋਇਆ। 14 ਮਈ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਸਵੇਰੇ 9.30 ਵਜੇ ਪਾਏ ਗਏ।9.30 ਤੋਂ ਇਸਤਰੀ ਸਤਿਸੰਗ ਸਭਾ ਪਾਉਂਟਾ ਸਾਹਿਬ ਵਲੋਂ ਕੀਰਤਨ ਕੀਤਾ ਗਿਆ ਉਸ ਤੋਂ ਉਪਰੰਤ ਗਿਆਨੀ ਪ੍ਰਿਤਪਾਲ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਦੂਖ ਨਿਵਾਰਣ ਸਾਹਿਬ ਨੇ ਸੰਤ ਬਾਬਾ ਤੇਜਾ ਸਿੰਘ ਜੀ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਪੇਸ਼ ਕਰਦੇ ਹੋਏ ਸੰਗਤ ਨੂੰ ਸਿੱਖੀ ਨਾਲ ਜੋੜਿਆ।

ਇਸ ਮੌਕੇ ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲਿਆ ਨੇ ਕੀਰਤਨ ਕਰਦਿਆ ਕਿਹਾ ਕਿ ਸੰਤ ਤੇਜਾ ਸਿੰਘ ਜੀ ਦਾ ਸਮੁੱਚਾ ਜੀਵਨ ਧਰਮ ਤੇ “ਵਿਦਿਆ ਵਿਚਾਰੀ ਤਾਂ ਪਰਉਪਾਰੀ” ਦੇ ਸਿਧਾਂਤ ਤੇ ਪਹਿਰਾ ਦਿੰਦਿਆ ਬਤੀਤ ਹੋਇਆ ਨਾਲ ਹੀ ਉਹ ਮਨੁੱਖੀ ਕਦਰਾਂ-ਕੀਮਤਾਂ ‘ਤੇ ਵੀ ਖਰ੍ਹੇ ਉਤਰਦੇ ਰਹੇ।ਇਸ ਤੋਂ ਉਪਰੰਤ ਅਕਾਲ ਅਕੈਡਮੀ, ਬੜੂ ਸਾਹਿਬ ਦੀਆਂ ਵਿਦਿਆਰਥਣਾਂ ਨੇ ਤੰਤੀ ਸਾਜ਼ਾਂ ਨਾਲ ਗੁਰਮਤਿ ਸੰਗੀਤ ਰਾਂਹੀ ਗੁਰਬਾਣੀ ਦਾ ਗਾਇਨ ਕੀਤਾ।

ਇਸ ਮੌਕੇ ਕਲਗੀਧਰ ਟਰੱਸਟ ਦੇ ਪ੍ਰਧਾਨ ਸੰਤ ਬਾਬਾ ਇਕਬਾਲ ਸਿੰਘ ਜੀ ਨੇ ਸੰਤ ਬਾਬਾ ਤੇਜਾ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸੰਗਤਾਂ ਨੂੰ ਵਧਾਈ ਦਿੰਦਿਆ ਦੱਸਿਆ ਕਿ ਸੰਤ ਬਾਬਾ ਤੇਜਾ ਸਿੰਘ ਜੀ ਸ਼ਾਂਤੀ ਪਸੰਦ ਗੁਰਮੁੱਖ ਪਿਆਰੇ ਸਨ ਜਿਸ ਦੀ ਮਿਸਾਲ ਉਨ੍ਹਾਂ ਨੇ ਵਿਸ਼ਵ ਸ਼ਾਂਤੀ ਲਈ ਵਿਸ਼ਵ ਪੱਧਰ ਤੇ ਦੋ ਕਾਨਫਰੰਸਾਂ ਵਿਚ ਹਿੱਸਾ ਲਿਆ ਜਿੱਥੇ ਉਹਨਾਂ ਨੇ ਇਨਸਾਨੀਅਤ ਨਾਲ ਮੋਹ-ਮੁਹੱਬਤ ਦੇ ਵਿਸ਼ੇ ਨੂੰ ਬੜੇ ਅਦਬ ਨਾਲ ਉਭਾਰਿਆ।ਬਾਬਾ ਇਕਬਾਲ ਸਿੰਘ ਜੀ ਨੇ ਅੱਗੇ ਬੋਲਦਿਆ ਕਿਹਾ ਕਿ ਜ਼ਿੰਦਗੀ ਵਿਚ ਸਥਿਰਤਾ ਤੇ ਮਿਠਾਸ ਲਿਆਉਣ ਲਈ ਸੰਤ ਬਾਬਾ ਤੇਜਾ ਸਿੰਘ ਜੀ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ।

ਜ਼ਿਕਰਯੋਗ ਹੈ ਕਿ ਇਸ ਗੁਰਮਤਿ ਸਮਗਾਮ ਨੂੰ ਲੈ ਕੇ ਸਿੱਖ ਸੰਗਤ ਨੇ ਜਿੱਥੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਉੱਥੇ ਸਿੱਖ ਸੰਗਤ ਵਿਚ ਭਾਰੀ ਉਤਸ਼ਾਹ ਵੀ ਪਾਇਆ ਗਿਅ। ਇਸ ਮੌਕੇ ਬਾਬਾ ਜੀ ਵਲੋਂ ਦੂਰ-ਦਰਾਡੇ ਪੰਜਾਬ ਤੇ ਬਾਹਰਲੇ ਸੂਬਿਆਂ ਤੋਂ ਆਈ ਸਮੁੱਚੀ ਸਾਧ-ਸੰਗਤ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਸੰਤ ਬਾਬਾ ਗਿਆਨ ਸਿੰਘ ਜੀ,ਡਾਕਟਰ ਖੇਮ ਸਿੰਘ ਗਿੱਲ,ਜਗਜੀਤ ਸਿੰਘ (ਕਾਕਾ ਵੀਰ ਜੀ), ਵੀਰ ਗੁਰਮੀਤ ਸਿੰਘ ਆਦਿ ਪ੍ਰਬੰਧਕ ਤੇ ਸੰਗਤ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਕਿਤਾਬ ਦੀ ਸਮਿਖਿਯਾ! ਬਾਬਾ ਇਕਬਾਲ ਸਿੰਘ. “ਮਿਸ਼ਨ ਟੂ ਰੀਬੂਟ ਪੰਜਾਬ” ਵੈਲਯੂ-ਬੈਸਡ ਐਜੂਕੇਸ਼ਨ ਰਾਹੀ-ਸੁਨੀਲ ਕਾਂਤ ਮੁੰਜਾਲ

ਮਹਾਨਤਾ ਨੂੰ ਸਭ ਤੋਂ ਉੱਤਮ ਤਰੀਕੇ ਨਾਲ ਨਹੀਂ ਦੱਸਿਆ ਗਿਆ ਹੈ ਕਿ ਇਹ ਕੀ ਹੈ? ਪਰ ਆਪਣੀ ਜੀਵਨ ਸ਼ੈਲੀ, ਵਿਸ਼ਵਾਸ ਆਦਿ ਕਾਰਜਾਂ ਰਾਹੀਂ ਬਾਬਾ ਇਕਬਾਲ ਸਿੰਘ ਜੀ ਨੇ ਮਹਾਨਤਾ ਦੇ ਨੇੜੇ ਬਹੁਤ ਕੁਝ ਪ੍ਰਾਪਤ ਕੀਤਾ ਹੈ। ਉਨ੍ਹਾਂ ਦਾ ਪੂਰਾ ਜੀਵਨ ਪਿਆਰ ਅਤੇ ਸ਼ਰਧਾ ਨਾਲ ਮਨੁੱਖਤਾ ਦੀ ਸੇਵਾ ਕਰਦੇ ਹੋਏ ‘ਗੁਰਸਿੱਖੀ’ ਦੇ ਫਲਸ਼ਫੇ ਨੂੰ ਗ੍ਰਹਿਣ ਕਰਦਾ […]

ਮਹਾਨਤਾ ਨੂੰ ਸਭ ਤੋਂ ਉੱਤਮ ਤਰੀਕੇ ਨਾਲ ਨਹੀਂ ਦੱਸਿਆ ਗਿਆ ਹੈ ਕਿ ਇਹ ਕੀ ਹੈ? ਪਰ ਆਪਣੀ ਜੀਵਨ ਸ਼ੈਲੀ, ਵਿਸ਼ਵਾਸ ਆਦਿ ਕਾਰਜਾਂ ਰਾਹੀਂ ਬਾਬਾ ਇਕਬਾਲ ਸਿੰਘ ਜੀ ਨੇ ਮਹਾਨਤਾ ਦੇ ਨੇੜੇ ਬਹੁਤ ਕੁਝ ਪ੍ਰਾਪਤ ਕੀਤਾ ਹੈ। ਉਨ੍ਹਾਂ ਦਾ ਪੂਰਾ ਜੀਵਨ ਪਿਆਰ ਅਤੇ ਸ਼ਰਧਾ ਨਾਲ ਮਨੁੱਖਤਾ ਦੀ ਸੇਵਾ ਕਰਦੇ ਹੋਏ ‘ਗੁਰਸਿੱਖੀ’ ਦੇ ਫਲਸ਼ਫੇ ਨੂੰ ਗ੍ਰਹਿਣ ਕਰਦਾ ਬਤੀਤ ਹੋ ਰਿਹਾ ਹੈ।

ਉਹ ਮੇਰੇ ਪਿਤਾ ਦੇ ਸਮਕਾਲੀ ਹਨ ਅਤੇ ਮੈਨੂੰ ਅਤੇ ਮੇਰੇ ਪਿਤਾ ਜੀ ਨੂੰ ਕਈ ਮੌਕਿਆਂ ‘ਤੇ ਇਨ੍ਹਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਅਤੇ ਮੈਨੂੰ ਹਮੇਸ਼ਾਂ ਉਥੋਂ ਇਸ ਗੱਲ ਦਾ ਅਹਿਸਾਸ ਕਰਵਾਇਆ ਗਿਆ ਹੈ ਕਿ ਕਿਵੇਂ ਇੱਕ ਕਮਜ਼ੋਰ ਅਤੇ ਨਰਮ ਬੋਲਣ ਵਾਲੇ ਮਨੁੱਖ ਅਜਿਹੇ ਮਜ਼ਬੂਤ ਸੁਭਾਅ ਦਾ ਮਾਲਕ ਹੋ ਸਕਦਾ ਹੈ।

ਹਿਮਾਚਲ ਪ੍ਰਦੇਸ਼ ਵਿੱਚ ਖੇਤੀਬਾੜੀ ਦੇ ਡਾਇਰੈਕਟਰ ਦੇ ਰੂਪ ਵਿੱਚ ਇੱਕ ਮਹੱਤਵਪੂਰਣ ਕਾਰਜ਼ਕਾਲ ਤੋਂ ਬਾਅਦ, ਜਿੱਥੇ ਉਹ ਹਰੇ ਇਨਕਲਾਬ ਦੇ ਆਰਕੀਟੈਕਟ ਸਨ ਉੱਥੇ ਬਾਬਾ ਇਕਬਾਲ ਸਿੰਘ ਨੇ ਅੰਦਰੂਨੀ ਕਾਲ ਦਾ ਪਾਲਨ ਕਰਨ ਦਾ ਫੈਸਲਾ ਕੀਤਾ ਅਤੇ ਕਲਗੀਧਰ ਟਰੱਸਟ ਵਿੱਚ ਸ਼ਾਮਲ ਹੋ ਗਏ।

ਉਨ੍ਹਾਂ ਸੰਸਥਾਵਾਂ ਜਿਨ੍ਹਾਂ ਨੇ ਇਸ ਟਰੱਸਟ ਨੂੰ ਬਣਾਇਆ ਹੈ ਅਤੇ ਪ੍ਰੇਰਿਤ ਕੀਤਾ ਹੈ-ਅਕਾਲ ਅਕੈਡਮੀ ਅਤੇ ਇਸਦਾ ਸਕੂਲ ਦਾ ਨੈਟਵਰਕ, ਚੈਰੀਟੇਬਲ ਹਸਪਤਾਲ, ਅਨਾਥਾਂ, ਨਸ਼ਾ ਛੁਡਾਊ ਕੇਂਦਰਾਂ, ਔਰਤਾਂ ਦੀ ਦੇਖਭਾਲ ਦਾ ਕੇਂਦਰ ਆਦਿ ਉਨ੍ਹਾਂ ਦੀ ਵਚਨਬੱਧਤਾ, ਜਨੂੰਨ ਅਤੇ ਪਵਿੱਤਰਤਾ ਦਾ ਇਕ ਪਾਠ ਹੈ। ਕਈ ਸਾਲਾਂ ਤੋਂ ਵੱਖ-ਵੱਖ ਖੇਤਰਾਂ ਨਾਲ ਸੰਬਧਿਤ ਪੂਰੇ ਭਾਰਤ ਵਿੱਚ ਹਜ਼ਾਰਾਂ ਲੋਕਾਂ ਨੂੰ ਟਰੱਸਟ ਵਲੋਂ ਕੀਤੇ ਜਾ ਰਹੇ ਪਰਉਪਕਾਰਾਂ ਤੋਂ ਫਾਇਦਾ ਹੋਇਆ ਹੈ।

ਅੱਜ, ਭਾਰਤ ਦੇ ਬਹੁਤ ਸਾਰੇ ਸਕੂਲਾਂ ਵਿਚ ਨੈਤਿਕ ਵਿਗਿਆਨ ਇਕ ਵਿਸ਼ੇ ਦੇ ਤੌਰ ਤੇ ਨਹੀਂ ਸ਼ਮਿਲ ਪਰ ਅਕਾਲ ਅਕੈਡਮੀ ਦੁਆਰਾ ਇਹ ਦਰਸਾਇਆ ਜਾਂਦਾ ਹੈ ਕਿ ਆਧੁਨਿਕ ਸਿੱਖਿਆ ਵਿਚ ਅਧਿਆਤਮਿਕ ਉਪਜ ਸਥਿਰ ਹੋਣ ਤੇ ਵਧੇਰੇ ਲਾਭ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ। ਦਰਅਸਲ ਦੁਨੀਆਂ ਭਰ ਦੇ ਬਹੁਤ ਸਾਰੇ ਸਿੱਖ ਪਰਿਵਾਰ ਆਪਣੇ ਬੱਚਿਆਂ ਨੂੰ ਆਪਣੀ ਜੜ੍ਹਾਂ ਨਾਲ ਜੋੜਨ ਅਤੇ ਮੂਲ ਅਧਾਰਿਤ ਸਿੱਖਿਆ ਪ੍ਰਾਪਤ ਕਰਨ ਲਈ ਅਕਾਲ ਅਕੈਡਮੀ, ਬੜੂ ਸਾਹਿਬ ਵਿਖੇ ਭੇਜਦੇ ਹਨ। ਇਸੇ ਤਰ੍ਹਾਂ ਅਕਾਲ ਅਕੈਡਮੀ ਵੱਖ ਵੱਖ ਧਰਮਾਂ ਦਾ ਇਕ ਅਨੋਖਾ ਗਠਜੋੜ ਹੈ ਜਿੱਥੇ ਹਿੰਦੂ ਅਤੇ ਮੁਸਲਮਾਨ ਬੱਚਿਆਂ ਦੇ ਮਾਪੇ ਇੱਥੇ ਵੱਡੀ ਗਿਣਤੀ ਵਿਚ ਆਪਣੇ ਬੱਚਿਆਂ ਨੂੰ ਭੇਜਦੇ ਹਨ। ਛੋਟੀ ਉਮਰ ਵਿਚ ਹੀ ਉਹ ਸਹਿਣਸ਼ੀਲਤਾ ਦੇ ਸਿਧਾਂਤ ਨੂੰ ਸਮਝਦੇ ਹਨ ਜੋ ਉਨ੍ਹਾਂ ਅੰਦਰ ਭਾਰਤੀ ਸਭਿਅਤਾ ਨੂੰ ਸਥਾਪਿਤ ਕਰਨ ਵਾਲਾ ਪੱਥਰ ਹੈ।

ਇਸ ਪੁਸਤਕ ਦੇ ਵੱਖ-ਵੱਖ ਅਧਿਆਇਆਂ ਦੇ ਜ਼ਰੀਏ ਲੇਖਕ ਨੇ ਜੀਵਨ ਦੇ ਆਲੇ-ਦੁਆਲੇ, ਸਮੇਂ ਅਤੇ ਵਿਸ਼ਵਾਸਾਂ ਦੀ ਸ਼ਾਨਦਾਰ ਚਾਰ ਦੀਵਾਰੀ ਤਿਆਰ ਕੀਤੀ ਹੈ ਜੋ
ਇਕ ਉੱਚੇ ਮਰਤਬੇ ਵਾਲੇ ਨੇਤਾ ਵਿਚ ਮੌਜੂਦ ਹੁੰਦੀ ਹੈ।

ਸੁਨੀਲ ਕਾਂਤ ਮੁੰਜਾਲ

ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਦੀ ਸਿੱਖ ਕੌਮ ਨੂੰ ਵਿਸ਼ੇਸ ਦੇਣ

ਸੰਤ ਬਾਬਾ ਇਕਬਾਲ ਸਿੰਘ ਜੀ ਦਾ ਜਨਮ ਬਾਬਾ ਸਾਵਣ ਸਿੰਘ ਜੀ ਦੇ ਘਰ ਮਾਤਾ ਗੁਲਾਬ ਕੌਰ ਜੀ ਦੀ ਕੁੱਖੋ ਭਰਿਆਲ ਲਹਿਰੀ,ਗੁਰਦਾਸਪੁਰ ਵਿਖੇ ਹੋਇਆ।ਗੁਰਮੁੱਖ ਪਰਿਵਾਰ ਤੋ ਅਧਿਆਤਮਿਕ ਪ੍ਰੇਮ ਪ੍ਰਾਪਤ ਕਰਕੇ ਆਪਣੀ ਵੱਡੀ ਭੈਣ ਜੀ ਪਾਸੋ ਗੁਰੂ ਸਾਹਿਬਾਨਾਂ ਦੀਆ ਸਾਖੀਆਂ ਸੁਣ ਕੇ ਪੂਰਵਲੇ ਜਨਮਾਂ ਦੇ ਅੰਕੁਰ ਪ੍ਰਗਟ ਹੋਏ ਤੇ ਰੋਮ-ਰੋਮ ਵਿੱਚ ਗੁਰਬਾਣੀ ਨਾਲ ਪ੍ਰੇਮ ਸਰਧਾਂ ਤੇ ਸਤਿਕਾਰ […]

ਸੰਤ ਬਾਬਾ ਇਕਬਾਲ ਸਿੰਘ ਜੀ ਦਾ ਜਨਮ ਬਾਬਾ ਸਾਵਣ ਸਿੰਘ ਜੀ ਦੇ ਘਰ ਮਾਤਾ ਗੁਲਾਬ ਕੌਰ ਜੀ ਦੀ ਕੁੱਖੋ ਭਰਿਆਲ ਲਹਿਰੀ,ਗੁਰਦਾਸਪੁਰ ਵਿਖੇ ਹੋਇਆ।ਗੁਰਮੁੱਖ ਪਰਿਵਾਰ ਤੋ ਅਧਿਆਤਮਿਕ ਪ੍ਰੇਮ ਪ੍ਰਾਪਤ ਕਰਕੇ ਆਪਣੀ ਵੱਡੀ ਭੈਣ ਜੀ ਪਾਸੋ ਗੁਰੂ ਸਾਹਿਬਾਨਾਂ ਦੀਆ ਸਾਖੀਆਂ ਸੁਣ ਕੇ ਪੂਰਵਲੇ ਜਨਮਾਂ ਦੇ ਅੰਕੁਰ ਪ੍ਰਗਟ ਹੋਏ ਤੇ ਰੋਮ-ਰੋਮ ਵਿੱਚ ਗੁਰਬਾਣੀ ਨਾਲ ਪ੍ਰੇਮ ਸਰਧਾਂ ਤੇ ਸਤਿਕਾਰ ਬਚਪਨ ਤੋ ਹੀ ਪੈਦਾ ਹੋ ਗਿਆ।ਮੁੱਢਲੀ ਵਿਦਿਆ ਪ੍ਰਾਪਤ ਕਰਨ ਤੋ ਬਾਅਦ ਖਾਲਸਾ ਕਾਲਜ ਲਾਹੌਰ ਤੋ ਬੀ.ਅੱੈਸ਼.ਸੀ. ਐਗਰੀਕਲਚਰ ਕੀਤੀ।

ਕਾਲਜ ਦੌਰਾਨ ਇੱਕ ਵਾਰ ਸੰਤ ਤੇਜਾ ਸਿੰਘ ਜੀ (ਐਮ.ਏ.,ਐਲ.ਐੱਲ.ਬੀ. (ਪੰਜਾਬ) ਐਮ.ਏ. (ਹਾਰਵਰਡ) ਦੇ ਲੈਕਚਰ ਸੁਣ ਕੇ ਪ੍ਰਭਾਵਿਤ ਹੋਏ ਤੇ ਆਪ ਜੀ ਆਪਣੇ ਸਾਥੀਆਂ ਸਮੇਤ ਪਾਉਂਟਾ ਸਾਹਿਬ ਵਿਖੇ ਸੰਤ ਜੀ ਨੂੰ ਮਿਲਣ ਗਏ।ਸੰਤ ਜੀ ਦਾ ਭਾਸ਼ਣ ਸੁਣ ਕੇ ਆਪਣਾ ਜੀਵਨ ਗੁਰੂਪੰਥ ਲਈ ਸਮਰਪਣ ਕਰਨ ਦਾ ਦ੍ਰਿੜ੍ਹ ਸੰਕਲਪ ਕਰ ਲਿਆ।ਐਮ.ਐਸ.ਸੀ.ਐਗਰੀਕਲਚਰ ਕਰਨ ਦੌਰਾਨ ਤਕਰੀਬਨ ਹਰ ਐਤਵਾਰ ਨੂੰ ਘਰ ਜਾਣ ਦੀ ਥਾਂ ਸੰਤ ਤੇਜਾ ਸਿੰਘ ਜੀ ਕੋਲ ਪਾਉਂਟਾ ਸਾਹਿਬ ਚਲੇ ਜਾਂਦੇ।ਬੜੇ ਪ੍ਰੇਮ ਸਤਿਕਾਰ ਨਾਲ ਗੁਰਮਤਿ ਦੇ ਬਚਨ ਸਰਵਨ ਕਰਦੇ।ਹਿਰਦੇ ਵਿੱਚ ਵੈਰਾਗ ਪੈਦਾ ਹੋ ਜਾਦਾ।ਸੰਤ ਜੀ ਨੂੰ ਬੇਨਤੀ ਕਰਦੇ ਕਿ ਮਹਾਰਾਜ ਜੀ ਹੁਣ ਪੜ੍ਹਾਈ ਕਰਨ ਦਾ ਜੀ ਨਹੀ ਕਰਦਾ।ਪਰ ਸੰਤ ਜੀ ਹਰ ਵਾਰ ਪ੍ਰੇਰਣਾ ਦਿੰਦੇ ਹੋਏ ਆਖਦੇ ਕਿ ਪੜ੍ਹਾਈ ਜਰੂਰ ਪੂਰੀ ਕਰਨੀ ਹੈ।ਇੱਕ ਵਾਰ ਫਿਰ ਮਨ ਦੇ ਵਿੱਚ ਵੈਰਾਗ ਪੈਦਾ ਹੋਇਆ ਤੇ ਸੰਤ ਜੀ ਨੂੰ ਜਾ ਕੇ ਫਿਰ ਬੇਨਤੀ ਕੀਤੀ ਮਹਾਰਾਜ ਆਪ ਜੀ ਦੀ ਸੇਵਾ ਕਰਨ ਦਾ ਜੀਅ ਕਰਦਾ ਹੈ।ਸੰਤ ਮਹਾਰਾਜ ਨੇ ਸਮਝਾਉਂਦਿਆਂ ਕਿਹਾ ਕਿ ਇਰਾਦੇ ਦ੍ਰਿੜ੍ਹ ਕਰਨ ਦੀ ਸਿੱਖਿਆਂ ਪ੍ਰਾਪਤ ਕਰਨੀ ਗੁਰਸਿੱਖੀ ਦੀ ਇੱਕ ਅਹਿਮ ਪੌੜੀ ਹੈ।ਹਰ ਵੈਰਾਗ ਵਿੱਚ ਸੰਤ ਤੇਜਾ ਸਿੰਘ ਜੀ ਨੂੰ ਬੇਨਤੀ ਕਰਦੇ ਰਹਿੰਦੇ ਮਨ ਵਿੱਚ ਮਹਾਪੁਰਸਾਂ ਦੀ ਪ੍ਰੇਰਣਾ ਨੇ ਟਿਕਾਅ ਪੈਦਾ ਕਰ ਦਿੱਤਾ।ਐਮ.ਐਸ.ਈ. ਕਰਨ ਤੋ ਉਪਰੰਤ ਵੈਰਾਗ ਅਵਸਥਾਂ ਵਿੱਚ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਦੀ ਹੁਣ ਤਾ ਐਮ.ਐਸ.ਸੀ ਵੀ ਹੋ ਗਈ ਹੈ। ਆਪ ਜੀ ਆਗਿਆ ਦੇਵੋ ਤਾ ਜੋ ਆਪ ਜੀ ਦੇ ਚਰਨਾ ਵਿੱਚ ਰਹਿ ਕੇ ਗੁਰਮਤਿ ਦ੍ਰਿੜ੍ਹ ਕਰੀਏ।ਸੰਤ ਤੇਜਾ ਸਿੰਘ ਮਹਾਰਾਜ ਜੀ ਨੇ ਹੁਕਮ ਦਿੱਤਾ ਨਹੀ, ਤੁਸੀ ਸਰਕਾਰੀ ਨੌਕਰੀ ਕਰਨੀ ਹੈ।ਆਪ ਜੀ ਨੇ ਸੱਤ ਬਚਨ ਕਹਿ ਕੇ ਐਗਰੀਕਲਚਰ ਦੇ ਮਹਿਕਮੇ ਵਿੱਚ ਇੰਨਸਪੈਕਟ ਦੇ ਤੌਰ ਤੇ ਹਾਂਸੀ (ਹਰਿਆਣਾ) ਵਿਖੇ ਸਰਕਾਰੀ ਨੌਕਰੀ ਦੀ ਨਿਯੁਕਤੀ ਪ੍ਰਾਪਤ ਕਰ ਲਈ।ਇੱਕ ਵਾਰ ਪਿਤਾ ਜੀ ਆਪ ਜੀ ਨੂੰ ਬਾਹਰ ਪੀ.ਐਚ.ਡੀ.ਲਈ ਭੇਜਣ ਵਾਸਤੇ ਕਾਗਜ ਪੱਤਰ ਤਿਆਰ ਕਰਵਾ ਦਿੱਤੇ।ਅਚਾਨਕ ਮੌਕੇ ਤੇ ਸੰਤ ਤੇਜਾ ਸਿੰਘ ਮਹਾਰਾਜ ਜੀ ਦੇ ਇਹ ਆਖ ਕੇ ਵਿਦੇਸ਼ ਜਾਣ ਤੋਂ ਰੋਕ ਦਿੱਤਾ ਕਿ ਆਪਣੇ ਮੁਲਕ ਅਤੇ ਧਰਮ ਦੀ ਸੇਵਾ ਕਰੋ। ਪਰਿਵਾਰ ਵੱਲੋ ਆਪ ਜੀ ਨੂੰ ਬਾਹਰ ਭੇਜਣ ਦੀ ਤੀਬਰ ਇੱਛਾ ਸੀ। ਪਰ ਆਪ ਜੀ ਨੇ ਸੰਤਾਂ ਦਾ ਬਚਨ ਕਮਾਉਣਾ ਚੰਗਾ ਸਮਝਿਆ।
ਸੰਤ ਜੀ ਵੱਲੋ ਇਹ ਬਚਨ ਅਨੇਕਾਂ ਵਾਰ ਸਾਂਝਾ ਹੋਇਆ ਕਿ ਹਿਮਾਲਿਆ ਦੀਆਂ ਪਹਾੜੀਆਂ ਵਿੱਚ ਖਾਲਸੇ ਦੀ ਇੱਕ ਗੁਪਤ ਤਪੋ ਭੂਮੀ ਹੈ।ਸ਼੍ਰੀ ਮਾਨ ਸੰਤ ਅਤਰ ਸਿੰਘ ਜੀ ਮਹਾਰਾਜ਼ ਜੀ ਚਾਹੁੰਦੇ ਸਨ, ਕਿ ਉਹ ਅਸਥਾਨ ਅਧਿਆਤਮਕ ਸਿੱਖਿਆਂ ਦਾ ਮਹਾਨ ਕੇਦਰ ਬਣੇ।ਜਦੋ ਪੰਜਾਬ,ਹਰਿਆਣਾ ਅਤੇ ਹਿਮਾਚਲ ਪ੍ਰਦੇਸ ਦੀ ਵੰਡ ਹੋਈ ਤਾਂ ਆਪ ਜੀ ਨੇ ਹਿਮਾਚਲ ਵਿੱਚ ਟਾ੍ਰਸਫਰ ਕਰਵਾਉਣ ਇਸ ਮਹਾਨ ਕਾਰਜ ਵਾਸਤੇ ਚੰਗਾ ਸਮਝਿਆ।ਅਨੇਕਾਂ ਵੱਡੇ ਅਫਸਰਾਂ ਦੇ ਕਹਿਤ ਤੇ ਕਿ ਹਿਮਾਚਲ ਦੇ ਵਿੱਚ ਐਗਰੀਕਲਚਰ ਇੰਸਪੈਕਟਰ ਦਾ ਭਵਿੱਖ ਇਨਾ ਚੰਗਾ ਨਹੀ। ਪਰ ਇਲਾਹੀ ਧੁਨ ਦੇ ਵਿੱਚ ਆਪ ਜੀ ਨੇ ਹਿਮਾਚਲ ਜਾ ਕੇ ਤਪੋ ਭੂਮੀ ਦੀ ਭਾਲ ਕਰਨਾ ਆਪਣਾ ਸੋਭਾਗਿਆ ਸਮਝਿਆ।
ਹਿਮਾਚਲ ਪ੍ਰਦੇਸ ਵਿਖੇ ਨੌਕਰੀ ਕਰਦੇ ਸਮੇ ਨਾਮ- ਬਾਣੀ,ਸਿਮਰਨ,ਸਾਦਾ ਜੀਵਨ,ਆਪਣੀ ਤਨਖਾਹ ਲੋੜਵੰਦਾਂ ਨੂੰ ਵੰਡ ਦਿੰਦੇ,ਗੁਰੁ ਦੇ ਪ੍ਰੇਮ ਵਾਲਾ ਜੀਵਨ ਹੋਣ ਕਾਰਣ ਉਹ ਹਿ.ਪ੍ਰੇ.ਦੇ ਪਹਾੜੀ ਲੋਕਾਂ ਦੇ ਦਿਲ ਵਿੱਚ ਵੱਸਦੇ ਗਏ।
ਸ੍ਰੀ ਮਾਨ ਸੰਤ ਅਤਰ ਸਿੰਘ ਜੀ ਮਹਾਰਾਜ਼ ਜੀ ਦੇ ਆਸੇ ਅਨੁਸਾਰ ਉਹਨਾ ਨੇ 1956 ਵਿੱਚ ਉਹਨਾ ਗੁਰਦੁਆਰਾ ਬੜੂ ਸਾਹਿਬ ਦੀ ਆਰੰਭਤਾ ਹੋਈ ਤੇ 400 ਏਕੜ ਜਮੀਨ ਕਲਗੀਧਰ ਟਰੱਸਟ ਦੇ ਨਾਮ ਖਰੀਦੀ।ਸੰਤ ਤੇਜਾ ਸਿੰਘ ਜੀ ਨੇ ਆਪ ਜੀ ਨੂੰ ਟਰੱਸਟ ਦਾ ਪ੍ਰਧਾਨ ਬਣਾਇਆ।ਸੰਤ ਜੀ 1965 ਨੂੰ ਅਕਾਲ ਚਲਾਣਾ ਕਰ ਗਏ।1980 ਵਿੱਚ ਡਿਸਪੈਂਸਰੀ ਖੋਲੀ ਸੜਕਾਂ ਅਤੇ ਹੋਰ ਰਸਤਿਆ ਦਾ ਨਿਰਮਾਣ ਕਰਵਾਇਆ।ਇਸ ਤੋ ਬਾਅਦ ਆਪ ਜੀ ਹਿਮਾਚਲ ਦੇ ਐਗਰੀਕਲਚਰ ਮਹਿਕਮੇ ਦੇ ਉੱਚ ਅਹੁਦੇ ਦੇ ਡਾਇਰੈਕਟਰ ਬਣ ਗਏ।1986 ਵਿੱਚ ਆਪ ਜੀ ਨੇ ਪੰਜ ਬੱਚਿਆਂ ਨਾਲ ਅਕਾਲ ਅਕੈਡਮੀ ਬੜੂ ਸਾਹਿਬ ਦੀ ਅਰੰਭਤਾ ਕੀਤੀ।1989 ਵਿੱਚ ਅਕਾਲ ਅਕੈਡਮੀ ਬੜੂ ਸਾਹਿਬ ਨੂੰ ਸੀ.ਬੀ.ਐਸ.ਈ.ਤੋ ਮਾਨਤਾ ਪ੍ਰਾਪਤ ਹੋਈ।ਇਸ ਤੋ ਬਾਅਦ ਆਪ ਜੀ ਨੂੰ ਸੰਗਤਾਂ ਨੇ ਬੇਨਤੀ ਕੀਤੀ ਕੀ ਪੰਜਾਬ ਵਿੱਚ ਵੀ ਅਕਾਲ ਅਕੈਡਮੀਆਂ ਖੋਲੀਆਂ ਜਾਣ।ਆਪ ਜੀ ਵੱਲੋ 1993 ਵਿੱਚ ਪਹਿਲੀ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਤੇ ਅਕਾਲ ਅਕੈਡਮੀ ਚੀਮਾ ਸਾਹਿਬ ਸੁਰੂ ਕੀਤੀ।ਇਸ ਤੋ ਬਾਅਦ ਉਹਨਾ ਵੱਲੋ ਪੰਜਾਬ,ਹਰਿਆਣਾ,ਰਾਜਸਥਾਨ,ਯੂ.ਪੀ.,ਆਦਿ ਵਿੱਚ ਆਪ ਜੀ 95 ਸਾਲ ਦੀ ਉਮਰ ਵਿੱਚ ਵੀ ਸੰਤਾਂ ਮਹਾਪੁਰਸਾਂ ਦੇ ਬਚਨਾਂ ਤੇ ਚਲਦਿਆਂ ਕਲਗੀਧਰ ਟਰੱਸਟ ਦੇ ਅਧੀਨ ਤਕਰੀਬਨ 150 ਅਕਾਲ ਅਕੈਡਮੀਆਂ, ਅਕਾਲ ਯੂਨੀਵਰਸਿਟੀ,ਅਕਾਲ ਚੈਰੀਟੇਬਲ ਹਸਪਤਾਲ,ਅਕਾਲ ਨਸ਼ਾ ਛੁਡਾਊ,ਅਕਾਲ ਗੁਰਮਤਿ ਵਿੱਦਿਆਲਿਆਂ, ਸਿੱਖ ਸਿਧਾਨ,’ਮਿਸਨ ਟੋ ਰਿਬੂਟ ਪੰਜਾਬ ਥਰੂ ਵੈਲਿਊ ਬੇਸਡ ਐਜੂਕੇਸ਼ਨ’ ਅਜਿਹੀਆਂ ਸਾਹਿਤਕ ਰਚਨਾਵਾਂ ਹਨ, ਜਿਹੜੀਆਂ ਸਿੱਖੀ ਜੀਵਨ ਨੂੰ ਜਾਂਚ ਲਈ ਚਾਨਣ ਮੁਨਾਰੇ ਦਾ ਕੰਮ ਕਰਦੀਆਂ ਹਨ।
ਪਦਮ ਸ਼੍ਰੀ,ਪਦਮ ਭੂਸ਼ਨ,ਪੰਥ ਰਤਨ ਵਰਗੇ ਸਨਮਾਨ ਅਜਿਹੇ ਮਹਾਂਪੁਰਸ਼ਾਂ ਲਈ ਛੋਟੇ ਹੀ ਨਹੀ ਬਲਕਿ ਅਜਿਹੇ ਸਨਮਾਨਾਂ ਦੀ ਵੀ ਕਦਰ ਵੱਧਦੀ ਹੈ।ਉਹਨਾਂ ਨੂੰ ਪੰਜਵੇ ਮਹਾਨ ਸਿੱਖ ਦੇ ਖਿਤਾਬ ਨਾਲ ਨਿਵਾਜਿਆ ਗਿਆ ਹੈ।
“ਜਗੁ ਮੇਂ ਉਤਮ ਕਾਢੀਐ,
ਵਿਰਲੇ ਕੇਈ ਕੇਇ”
ਸਰਬਤ ਸੰਗਤਾਂ ਹੀ ਆਪ ਜੀ ਦੀ ਲੰਮੀ ਉਮਰ ਦੀ ਸਦਾ ਅਰਦਾਸ ਕਰਦਿਆ ਹਨ।

ਹਰਵਿੰਦਰਪਾਲ ਰਿਸ਼ੀ
ਪੰਜਾਬੀ ਜਾਗਰਣ
ਧਰਮਗੜ੍ਹ,ਸੰਗਰੂਰ।
94178-97759

Reading Competition at Akal Academy, Gomti

Akal Academy Gomtipul organised an Inter-classs newspaper-reading competition 0n 25 th March, 2017. The competition was held under two categories. While one category was for students of Classes V to VII, the second one comprised students from Classes VIII to X. Mr. Mukul Aggrawal and Mr. Vinod Kumar adjudged the competition. The students were assessed […]

Akal Academy Gomtipul organised an Inter-classs newspaper-reading competition 0n 25 th March, 2017. The competition was held under two categories. While one category was for students of Classes V to VII, the second one comprised students from Classes VIII to X.

Mr. Mukul Aggrawal and Mr. Vinod Kumar adjudged the competition. The students were assessed for pronunciation, intonation, clarity and articulation of voice. Jaskirat Singh (Class VII) and Amanpreet (Class VA) got second and third positions, respectively.In the second category, Anushka Mishra secured first and second position, respectively. Manpreet (Class IX) stood third.

The Principal of the school appreciated the efforts of the participants and congratulated them. He told students that reading newspaper broadens outlook, enriches thought and adds to vocabulary. All the teachers Language Department Heads were present on the occasion.

Don’t Be So Quick to Believe What you hear Because LIES Spread Quicker than the Truth!

LIES!! LIES!! LIES!! Some mischievous Panth-dokhi elements have started a smear campaign by trying to show the purported video of a dera child-sewadar being beaten up; as one from #AkalAcademy #BaruSahib. The original video is actually of a Soorma (blind) Kirtaniya Baba Surjan Singh Kabeer Ganj, UP. We are pained by the false attempt to […]

LIES!! LIES!! LIES!! Some mischievous Panth-dokhi elements have started a smear campaign by trying to show the purported video of a dera child-sewadar being beaten up; as one from #AkalAcademy #BaruSahib. The original video is actually of a Soorma (blind) Kirtaniya Baba Surjan Singh Kabeer Ganj, UP.

We are pained by the false attempt to link Akal Academy with this shameful video. This has got nothing to do with Akal Academy.

What disturbs us is the impulsive tendency of our brothers and sisters to SHARE such posts without giving a thought to its authenticity or relevance to the good of Sikhism.

The end result of such innocent actions is that #HatersWin and #SikhismLoses!!!

Please be aware that linking this video to us might be tantamount to Defamation. This might invite legal action. We appreciate if good sense would prevail upon these anti-Sikh elements, but we will not hesitate to take action as per law in case they do not desist from such illegal actions.

ਤੁਸੀਂ ਜੋ ਵੀ ਸੁਣਦੇ ਹੋ ਉਸ ਤੇ ਬਿਨਾਂ ਸੋਚੇ-ਸਮਝੇ ਯਕੀਨ ਨਾ ਕਰੋ ਕਿਉਂਕਿ ਸੱਚ ਨਾਲੋਂ ਝੂਠ ਵੱਧ ਅਤੇ ਤੇਜੀ ਨਾਲ ਫੈਲਦਾ ਹੈ।

ਝੂਠ!! ਝੂਠ!! ਝੂਠ!! ਕੁਝ ਸ਼ਰਾਰਤੀ ਅਤੇ ਪੰਥ ਦੋਖੀ ਅਨਸਰਾਂ ਵੱਲੋਂ ਇੱਕ ਵੀਡਿਓ ਨੂੰ ਜਿਸ ਵਿਚ ਕਿਸੇ ਡੇਰਾ ਦਾ ਮੁਖੀ ਇੱਕ ਬੱਚੇ ਨੂੰ ਬਹੁਤ ਬੁਰੀ ਤਰ੍ਹਾਂ ਕੁੱਟ ਰਿਹਾ ਹੈ, ਬੜੂ ਸਾਹਿਬ ਨਾਲ ਜੋੜ ਕੇ ਬਹੁਤ ਪ੍ਰਚਾਰਿਆ ਜਾ ਰਿਹਾ ਹੈ। ਪਰ ਅਸਲ ਵਿਚ ਇਹ ਵੀਡਿਓ ਸੂਰਮਾ ਕੀਰਤਨੀਆ ਸਿੰਘ ਬਾਬਾ ਸੁਜਾਨ ਸਿੰਘ ਦੀ ਹੈ, ਜੋ ਕਿ ਕਬੀਰ ਗੰਜ ਯੂਪੀ ਦਾ ਰਹਿਣ ਵਾਲਾ ਹੈ।

ਸਾਨੂੰ ਬੜਾ ਅਫਸੋਸ ਅਤੇ ਦੁੱਖ ਹੁੰਦਾ ਹੈ, ਜਦੋਂ ਬਿਨਾਂ ਸੋਚੇ ਸਮਝੇ ਅਜਿਹੀਆਂ ਗਲਤ ਅਤੇ ਸ਼ਰਮਨਾਕ ਵੀਡਿਓ ਨੂੰ ਬੜੂ ਸਾਹਿਬ ਨਾਲ ਜੋੜ ਦਿੱਤਾ ਜਾਂਦਾ ਹੈ, ਜਿਨ੍ਹਾਂ ਦਾ ਕਿ ਬੜੂ ਸਾਹਿਬ ਨਾਲ ਕੋਈ ਵਾਹ-ਵਾਸਤਾ ਵੀ ਨਹੀਂ ਹੁੰਦਾ। ਸਾਡੇ ਕੁਝ ਭੈਣ-ਭਰਾ ਇਸ ਗੱਲ ਦੀ ਵਿਚਾਰ ਅਤੇ ਪ੍ਰਵਾਹ ਕੀਤੇ ਬਿਨਾਂ ਕਿ ਜੋ ਲਿੰਕ ਉਹ ਸਭ ਨਾਲ ਸ਼ੇਅਰ ਕਰ ਰਹੇ ਹਨ, ਉਸ ਦਾ ਸਿੱਖ ਕੌਮ ‘ਤੇ ਕੀ ਅਸਰ ਅਤੇ ਪ੍ਰਭਾਵ ਪਵੇਗਾ, ਸਭ ਨਾਲ ਸ਼ੇਅਰ ਕਰ ਦਿੰਦੇ ਹਨ ਅਤੇ ਜਿਸ ਦਾ ਨਤੀਜ਼ਾ ਇਹ ਨਿਕਲਦਾ ਹੈ ਕਿ ਅਸੀਂ ਆਪਣਾ ਜ਼ਲੂਸ ਆਪ ਹੀ ਕੱਢ ਲੈਂਦੇ ਹਾਂ ਤੇ ਸਿੱਖੀ ਨੂੰ ਵੀ ਧੱਭਾ ਲਾ ਲੈਂਦੇ ਹਾਂ।

ਸੋ ਇਸ ਵੀਡਿਓ ਨੂੰ ਬੜੂ ਸਾਹਿਬ ਨਾਲ ਜੋੜ ਕੇ ਪ੍ਰਚਾਰਨ ਵਾਲਿਆਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਇਸ ਵੀਡਿਓ ਲਿੰਕ ਨੂੰ ਬੜੂ ਸਾਹਿਬ ਨਾਲ ਜੋੜਨਾ ਮਾਨ ਹਾਨੀ ਸਮਝਿਆ ਜਾਵੇਗਾ ਅਤੇ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਅਸੀਂ ਉਸ ਦੀ ਪ੍ਰਸੰਸਾ ਕਰਦੇ ਹਾਂ ਜੋ ਅਜਿਹੇ ਸਿੱਖ ਵਿਰੋਧੀ ਤੱਤਾਂ ਨੂੰ ਅੱਗੇ ਪ੍ਰਚਾਰਨਾਂ ਤੇ ਪ੍ਰਸਾਰਨਾ ਗਲਤ ਅਤੇ ਅਯੋਗ ਸਮਝਦਾ ਹੈ, ਪਰ ਜੇਕਰ ਕੋਈ ਅਗਿਆਨੀ ਤੇ ਬੇਸਮਝ ਇਸ ਲਿੰਕ ਨੂੰ ਬੜੂ ਸਾਹਿਬ ਨਾਲ ਜੋੜ ਕੇ ਅੱਗੇ ਪ੍ਰਚਾਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।