ਧੰਨ ਪੰਜਵੇ ਗੁਰਾ ਦੀ ਕੁਰਬਾਨੀ,
ਜੋ ਸਿੱਖੀ ਤਾਈ ਰਾਸ ਆ ਗਈ,
ਇਸ ਕੌਮ ਨੂੰ ਅਨੋਖੀ ਚੜੀ ਰੰਗਣਾ,
ਸ਼ਹੀਦੀਆ ਦੀ ਜਾਚ ਆ ਗਈ।

ਸੁਨੋ ਜੀ ਖੂੰਨ ਚ ਜੋਸ਼ ਪੈਦਾ ਕਰਨ ਵਾਲੇ ਏਸ ਪੇਸ਼ਕਸ਼ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ|