ਹਰਿਮੰਦਰ ਸਾਹਿਬ ਵਿਖੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਦੁਖ ਭੰਜਨੀ ਬੇਰੀ ਹੇਠ ਇਸ਼ਨਾਨ ਤੋ ਬਾਅਦ ਕੁੜੀ ਦੀ ਅੱਖਾਂ ਦੀ ਰੋਸ਼ਨੀ ਪਰਤ ਆਈ ਅਤੇ ਕੰਨ ਵੀ ਠੀਕ ਹੋ ਗਏ |
ਮਿਤੀ 4 ਮਾਰਚ 2016 ਹਰਿਮੰਦਰ ਸਾਹਿਬ ਵਿਖੇ ਦੁਖ ਭੰਜਨੀ ਬੇਰੀ ਹੇਠ ਇਸ਼ਨਾਨ ਤੋ ਬਾਅਦ ਇਸ ਕੁੜੀ ਦੀ ਅੱਖਾਂ ‘ਚ ਰੋਸ਼ਨੀ ਪਰਤ ਆਈ ਅਤੇ ਕੰਨ ਜਿਹੜੇ ਸੁਣਨਾ ਬੰਦ ਹੋ ਗਏ ਸਨ ਉਹਨਾਂ ਤੋ ਵੀ ਸੁਣਨਾ ਸ਼ੁਰੂ ਹੋ ਗਿਆ ਸਹੀ ਕਿਹਾ ਜਾਂਦਾ ਹੈ “ਦੁਖ ਭੰਜਨ ਤੇਰਾ ਨਾਮ ਜੀ”|