Akal Academy, Dadehar Sahib celebrated the GANIT (GROWING APTITUDE IN NUMERICAL INNOVATION & TRAINING) week to pay tribute to Dr. Srinivasa Aiyanger Ramanujan. During this week, a number of activities were conducted to arise the interest of students & reinforce their basic maths concepts. Following were the activities conducted during this week :- Mathematics Relay […]

Akal Academy, Dadehar Sahib celebrated the GANIT (GROWING APTITUDE IN NUMERICAL INNOVATION & TRAINING) week to pay tribute to Dr. Srinivasa Aiyanger Ramanujan.

During this week, a number of activities were conducted to arise the interest of students & reinforce their basic maths concepts.

Following were the activities conducted during this week :-

Mathematics Relay Race :- Students were given a series of mathematics questions for solving
Quiz competition: – A house-wise quiz competition was conducted on the basis of the topics that help them to improve their mental ability.
Mathematical Puzzles: -In order to make mathematics a recreational subject., puzzles were conducted. Students participated enthusiastically and prepared a model on it.
Interactive Sessions: – In this activity students made Pascal’s Triangle, which helped them to understand the numbers better.
Mathematical Games: – This activity was a brain exercise for the students which helped them to enhance the logical problem-solving skills

It was a great learning experience & interactive session for the students. The students answered the questions with enthusiasm, wisdom and confidence, their involvement was remarkable.

-Tapasleen Kaur
20.1.16

ਅਕਾਲ ਅਕਾਦਮੀ, ਦਾਦੇਹਰ ਸਾਹਿਬ ਵਿਖੇ ਮਨਾਇਆ ਗਿਆ GAINT (Growing Aptitude in Numerical Innovation & Training ) ਹਫਤਾ

ਮਸਹੂਰ ਗਨਿਤ੍ਗ੍ਯ ਡਾਕਟਰ ਸ੍ਰੀਨਿਵਾਸਾ ਅਏੰਗਰ ਰਾਮਾਨੁਜਨ ਨੂੰ ਸ਼ਰਧਾਂਜਲੀ ਦਿੰਦੇ ਹੋਏ ਅਕਾਲ ਅਕਾਦਮੀ, ਦਾਦੇਹਰ ਸਾਹਿਬ ਵਿਖੇ ਮਨਾਇਆ ਗਿਆ GAINT (ਅੰਕੀ ਨਵੀਨਤਾ ਨੂੰ ਵਧਾਣ ਲਈ ਸਿਖਲਾਈ ਅਤੇ ਯੋਗਤਾ ਦੀ ਖੋਜ ) ਹਫਤਾ I

ਬਚਿਆਂ ਦੀ ਗਣਿੱਤ ਬਾਰੇ ਉਤਸੁਕਤਾ ਤੇ ਓਹਨਾਂ ਦੇ ਗਣਿੱਤ ਦੇ ਮੁਢਲੇ ਗਿਆਨ ਨੂੰ ਵਧਾਉਣ ਵਾਸਤੇ ਇਸ ਹਫਤੇ ਦੌਰਾਨ ਕਈ ਉਦਮ ਉਪਰਾਲੇ ਕੀਤੇ ਗਏI

ਇਸ ਹਫਤੇ ਦੌਰਾਨ ਕੀਤੇ ਗਏ ਉਪਰਾਲੇ ਹੇਂਠ ਦਿੱਤੇ ਗਏ :

੧. ਮੇਥੇਮਟਿਕ੍ਸ ਰਿਲੇ ਰੇਸ : ਇਸ ਉਦਮ ਚ ਬਚਿਆਂ ਨੂੰ ਗਣਿੱਤ ਦੇ ਸਵਾਲਾ ਦੀ ਲੜੀ ਦਿੱਤੀ ਗਈI
੨. ਕੁਈਜ਼ ਕੋਮ੍ਪੇਟੀਸ਼ਨ : ਇਸ ਮੁਕਾਬਲੇ ਚ ਬਚਿਆਂ ਨੂੰ ਓਹ ਸਵਾਲ ਦਿੱਤੇ ਗਏ ਜਿਨ੍ਹਾ ਨਾਲ ਓਹਨਾ ਦੀ ਜਾਣਕਾਰੀ ਵਧੀ ਤੇ ਦਿਮਾਗ ਦੀ ਕਸਰਤ ਹੋਈI
੩. ਮੇਥੇਮਟਿਕ੍ਲ ਪ੍ਜ੍ਲਸ : ਗਣਿੱਤ ਨੂੰ ਇਕ ਮਨੋਰੰਜਕ ਵਿਸ਼ਾ ਬਣਾਨ ਲਈ ਬੁਜਾਰਤਾਂ ਪਾਈਆਂ ਗਈਆਂ ਜਿਹਦੇ ਵਿਚ ਬਚਿਆਂ ਨੇ ਜੋਸ਼ ਨਾਲ ਹਿੱਸਾ ਲਿਤਾ ਤੇ ਮੌਡਲ ਵੀ ਬਣਾਇਆI
੪.ਇਨਟ੍ਰਾਕ੍ਟਿਵ ਸੈਸ਼ਨ : ਇਸ ਉਪਰਾਲੇ ਵਿਚ ਬਚਿਆਂ ਨੇ ਪਾਸ੍ਕਲ ਦੇ ਟ੍ਰੇੰਗਲ ਬਣਾ ਕੇ ਅੰਕਾ ਨੂੰ ਜਿਆਦਾ ਬਿਹਤਰ ਤਰੀਕੇ ਨਾਲ ਸਮਝਇਆI
੫. ਮੇਥੇਮਟਿਕ੍ਲ ਗੇਮ੍ਸ : ਇਸ ਉਪਰਾਲੇ ਵਿਚ ਬਚਿਆਂ ਦੀ ਗਣਿਤ ਦੀਆਂ ਸਮਸਿਆਵਾਂ ਨੂ ਤਰਕ ਸੰਗਤ ਤਰੀਕੇ ਨਾਲ ਹੱਲ ਕਰਨ ਦੇ ਹੁਨਰ ਨੂੰ ਵਧਾਇਆ ਗਿਆ I

ਇਹ ਬਚਿਆਂ ਵਾਸਤੇ ਅੰਕਾ ਬਾਰੇ ਜਾਣਕਾਰੀ ਵਧਾਣ ਲਈ ਇਕ ਯਾਦਗਾਰ ਮੌਕਾ ਸੀI ਬਚਿਆਂ ਨੇ ਇਸ ਉਪਰਾਲੇ ਵਿਚ ਭਾਰੀ ਉਤਸ਼ਾਹ ਨਾਲ ਤੇ ਪੂਰੇ ਭਰੋਸੇ ਨਾਲ ਹਿੱਸਾ ਲਿਤਾI ਓਹਨਾ ਦੀ ਭਾਗੀਦਾਰੀ ਇਸ ਸ਼ਿਕ੍ਸ਼ਣ ਸਤਰ ਚ ਕਮਾਲ ਦੀ ਸੀI

-Jaswinder Kaur
20.1.16