Akal Academy Kajri organizes Cancer Awareness Seminar

Cancer is a leading cause of death worldwide. It accounts for 7.4 million deaths (around 13% of all deaths) Cancer often creates fear which comes out of ignorance and misconception. More than 30% of cancer cases could be prevented by modifying lifestyle or avoiding key risk factors. About 1/3rd of cancer cases could be reduced […]

Cancer is a leading cause of death worldwide. It accounts for 7.4 million deaths (around 13% of all deaths) Cancer often creates fear which comes out of ignorance and misconception. More than 30% of cancer cases could be prevented by modifying lifestyle or avoiding key risk factors. About 1/3rd of cancer cases could be reduced if cases are treated and detected at an early stage.

Akal Academy Kajri organizes Cancer Awareness Seminar

Akal Academy Kajri teachers, and Students participated in Cancer Awareness programme on 5 Feb, 2016 in the School Library Hall. The programme was organized by Abhai House.

The programme was aimed to sensitize the children about Cancer, its meaning, it types causes and treatment precautions. In the beginning of the programme Abhai House Master Mr. Vattanpreet Singh welcomed the participants teachers and highlighted upon the need for Cancer awareness.

Akal Academy Kajri organizes Cancer Awareness Seminar

Later Biology teacher Ms.Navneet Kaur shared information about Cancer its types and treatments available to treat this deadly disease. Mr. Ashok Singh Guleria also shared his views on the severity of this deadly disease in India. Mr. Phillip Xavier Media Coordinator, Mr. Sudhir Kumar, Mrs. Nidhi Kaur too contributed to make this programme successful. The Principal Mrs Simran Kaur Thind gave her commendation to Abhi House for organizing this programme.

~ Tapasleen Kaur
~ New Delhi, 6th Feb ’15

Little Rural Artists of Akal Academy, Bhadaur unleash their creativity!

Akal Academy, Bhadaur organized an Inter House clay model activity. It was organized by Art & Craft department from I to VIII standard. The class was divided into two groups, one consisting of students from classes I to IV and another group VI-to VIII. Total 26 students participated in it. Everyone was full of vigor […]

Akal Academy, Bhadaur organized an Inter House clay model activity. It was organized by Art & Craft department from I to VIII standard.

The class was divided into two groups, one consisting of students from classes I to IV and another group VI-to VIII.

Total 26 students participated in it. Everyone was full of vigor to show his or her talent and gave the best of their creativity. Principal Ms. Gurdeep Kaur also took round for supervision. She encouraged the students to show their creativity.

Ajay and Atul emerged as the winners followed by Amul and Abahi.

“ਵਣ ਮਹਾਉਤਸਵ” ਅਕਾਲ ਅਕਾਦਮੀ ਗੰਗਾ ਨਗਰ ਦੇ ਵਿਦਿਆਰਥੀਆਂ ਦਾ ਉਪਰਾਲਾ

ਅਕਾਲ ਅਕਾਦਮੀ ਗੰਗਾ ਨਗਰ ਦੇ ਵਿਦਿਆਰਥੀਆਂ ਨੇ ਕੁਦਰਤ ਦੇ ਪ੍ਰਤੀ ਆਪਣੀ ਜਿਮ੍ਮੇਦਾਰੀ ਨਿਭਾਂਦੇ ਹੋਏ ਆਪਣੇ ਅਧਿਆਪਕਾਂ ਦੀ ਦੇਖ ਰੇਖ ਵਿਚ “ਵਣ ਮਹਾਉਤਸਵ” ਦਾ ਆਯੋਜਨ ਕੀਤਾ ਅਤੇ ਹਰਿਤ ਇਨਕਲਾਬ ਲਿਆਣ ਵਿਚ ਆਪਣਾ ਭਾਗੀਦਾਰੀ ਨਿਭਾਇ| ਪਰਿਸਰ ਵਿਚ ਵੱਦ ਚੜ੍ਹ ਕੇ ਰੁੱਖ ਲਗਾਉਣ ਦੀ ਇਕ ਮੁਹਿਮ ਚਲਾਈ ਜਾ ਰਹੀ ਸੀI ਬੱਚਿਆਂ ਨੇ ਇਸ ਦੌਰਾਨ ਫਲ ਦੇਣ ਵਾਲੇ ਫੁਲਦੇਣ […]

ਅਕਾਲ ਅਕਾਦਮੀ ਗੰਗਾ ਨਗਰ ਦੇ ਵਿਦਿਆਰਥੀਆਂ ਨੇ ਕੁਦਰਤ ਦੇ ਪ੍ਰਤੀ ਆਪਣੀ ਜਿਮ੍ਮੇਦਾਰੀ ਨਿਭਾਂਦੇ ਹੋਏ ਆਪਣੇ ਅਧਿਆਪਕਾਂ ਦੀ ਦੇਖ ਰੇਖ ਵਿਚ “ਵਣ ਮਹਾਉਤਸਵ” ਦਾ ਆਯੋਜਨ ਕੀਤਾ ਅਤੇ ਹਰਿਤ ਇਨਕਲਾਬ ਲਿਆਣ ਵਿਚ ਆਪਣਾ ਭਾਗੀਦਾਰੀ ਨਿਭਾਇ| ਪਰਿਸਰ ਵਿਚ ਵੱਦ ਚੜ੍ਹ ਕੇ ਰੁੱਖ ਲਗਾਉਣ ਦੀ ਇਕ ਮੁਹਿਮ ਚਲਾਈ ਜਾ ਰਹੀ ਸੀI ਬੱਚਿਆਂ ਨੇ ਇਸ ਦੌਰਾਨ ਫਲ ਦੇਣ ਵਾਲੇ ਫੁਲਦੇਣ ਵਾਲੇ ਅਤੇ ਛਾਂ ਦੇਣ ਵਾਲੇ ਰੁਖਾਂ ਦੇ ਪੌਦੇ ਲਾਏ|

ਇਸ ਤਰਹ ਦੇ ਉਪ੍ਰਲਿਆਂ ਨਾਲ ਬੱਚਿਆਂ ਵਿਚ ਪਰਸਪਰ ਸਹਿਯੋਗ ਦੀ ਭਾਵਨਾ ਆਂਦੀ ਹੈ| ਇਸ ਕਸਰਤ ਵਿਚ ਓਹ ਆਪਣੇ ਆਸਪਾਸ ਦੇ ਵਾਤਾਵਰਣ ਦੇ ਬਾਰੇ ਆਪਣੀ ਅਰਥ ਵ੍ਯਵ੍ਸਥਾ ਦੇ ਪ੍ਰਤੀ ਆਪਣੀ ਜ਼ਿਮ੍ਮੇਵਾਰੀ ਬਾਰੇ ਸਮਝਦੇ ਹਨ|

Van Mahotsav celebrated by Akal Academy Ganganagar

ਇਹ ਇਕ ਉਤਸ਼ਾਹ ਵਧਾਣ ਵਾਲੀ ਗਲ ਹੈ ਕਿ ਖੋਜਾਂ ਨਾਲ ਪ੍ਰਮਾਣਿਤ ਕੀਤਾ ਗਿਆ ਹੈ ਕਿ ਜੋ ਬੱਚੇ ਜਿੰਨੀ ਜਿਆਦਾ ਬਾਗਬਾਨੀ ਕਰਦੇਹਨ ਓਹ ਓੰਨਾ ਹੀ ਜਿਆਦਾ ਸਾਗ ਸਬਜੀ ਖਾਂਦੇ ਹਨ| ਵਧੇਰੀ ਖੋਜਾ ਨਾਲ ਇਹ ਵੀ ਪਾਇਆ ਗਇਆ ਹੈ ਕਿ ਜੋ ਬੱਚੇ ਪੌਦੇ ਲਾਂਦੇ ਹਨਤੇ ਓਹਨਾ ਦੇ ਆਸ ਪਾਸ ਰਹਿੰਦੇ ਹਨ ਓਹ ਪੜਾਈ ਵਿਚ ਵੀ 12% ਜ਼ਿਆਦਾ ਨੰਬਰ ਲੈ ਕੇ ਆਏ ਹਨ ਬਜਾਈ ਓਹਨਾਂ ਦੇ ਜੋ ਪੇੜਪੌਦੇਆਂ ਤੋ ਦੁਰ ਰਹਿੰਦੇ ਹਨ|

ਬੱਚੇ ਆਪਣੇ ਹਥਾਂ ਵਿਚ ਵੱਧ ਤੋਂ ਵੱਧ ਪੌਦੇ ਲਾਣ ਨੂੰ ਪ੍ਰੋਤਸ਼ਾਹਿਤ ਕਰਦੇ ਹੋਏ ਨਾਅਰੇ ਦਰ੍ਸ਼ਾਂਦੇ ਬੋਰਡ ਲੈ ਕੇ ਖੜੇ ਸਨ ਉਦਾਹਰਣ ਲਈ “ਅੱਜ ਹੀ ਇਕ ਪੌਦਾ ਲਾਓ ਤੇ ਧਰਤੀ ਤੇ ਆਪਣੇ ਜੀਵਨ ਨੂੰ ਵਧਾਉ”|

Van Mahotsav celebrated by Akal Academy Ganganagar

ਇਸ ਤੋ ਇਲਾਵਾ ਬੱਚਿਆਂ ਨੇ ਇਕੱਠ ਨੂੰ ਪੇੜ ਪੌਦੇ ਲਾਣ ਦੇ ਫਾਇਦਿਆਂ ਦੇ ਬਾਰੇ ਦਸਿਆ|

ਓਸ ਤੋਂ ਉਪਰੰਤ ਇਕੱਠ ਅਤੇ ਬੱਚਿਆਂ ਨੇ ਵਾਤਾਵਰਣ ਨੂੰ ਬਚਾਣ ਵਿਚ ਆਪਣਾ ਪੂਰਾ ਸਹਿਯੋਗ ਦੇਣ ਦੇ ਅਤੇ ਹੋਰਾਂ ਨੂੰ ਵੀ ਪ੍ਰੇਰਿਤ ਕਰਨ ਦੀ ਸਹੁੰ ਚੁੱਕੀ|

~ Jasvinder kaur
~ New Delhi, 30th Jan ’16

Admissions to all Akal Academies are now open!

Education helps in grooming the personality of the child and spiritual education goes a long way in achieving this objective. Keeping this objective in mind, The Kalgidhar Trust has set-up 129 low-cost CBSE schools in the rural pockets of Northern India. These academies have been providing the low-cost modern and value based education to around […]

Education helps in grooming the personality of the child and spiritual education goes a long way in achieving this objective. Keeping this objective in mind, The Kalgidhar Trust has set-up 129 low-cost CBSE schools in the rural pockets of Northern India.

These academies have been providing the low-cost modern and value based education to around 60,000 students. These Modern Gurukuls of education are spread across the backward and hilly areas of Uttar Pradesh, Haryana and Rajasthan, Himachal Pradesh and Punjab.

The students are ingrained with the belief in divinity. The scientific education imparts the reasoning capabilities to the child while the spiritual education grooms the child into a better human. The child is groomed in the best of environments.

Our inclusive schooling leads to an educational system that grooms the children into the citizens and builds a strong resistance towards social evils.

Our aim is to spread quality education to all parts of the rural area. We are planning to take education to the grassroots and intend to start 500 value based modern scientific schools by 2020.

When such school is available within 10-15 Kms in rural north India the rural India will also have an opportunity to come at par with their peers in the modern city.

The Kalgidhar Trust aspires to ripple out its goodness to the hundreds of other Akal Academies in rural and semi-urban areas. In the coming years, this chain of academies will continue to evolve and revolutionize rural education through the medium of value based education.

With a strong commitment to the quest for excellence in the field of education, Akal Academies are all set to welcome students for admissions.

ਉੱਤਰੀ ਭਾਰਤ ਦੇ ਪਿਛੜੇ ਅਤੇ ਪੇਂਡੂ ਇਲਾਕਿਆਂ ਦੇ 60,000 ਗਰੀਬ ਵਿਦਿਆਰਥੀਆਂ ਨੂੰ ਵਿੱਦਿਆ ਪ੍ਰਧਾਨ ਕਰਨ ਵਾਸਤੇ ਕਲਗੀਧਰ ਟ੍ਰਸਟ/ਸੋਸਾਇਟੀ ਹੇਠ ਚਲਾਈਆਂ ਜਾ ਰਹੀਆਂ ਹਨ 129 co-educational CBSE ਅੰਗ੍ਰੇਜੀ ਮੀਡੀਅਮ ਅਕਾਲ ਅਕਾਦਮੀਆਂ ਜਿਨ੍ਹਾਂ ਚ ਬਚਿਆਂ ਦੇਸ੍ਰ੍ਵਾਂਗਿਨ ਵਿਕਾਸ ਲਈ ਆਧੁਨਿਕ ਵਿਗਿਆਨਿਕ ਵਿੱਦਿਆ ਪ੍ਰਧਾਨ ਕਰਨ ਵਾਸਤੇ digi classes ਤੋਂ ਇਲਾਵਾ ਗੁਰਮਤਿ, ਨੈਤਿਕ ਚਰਿੱਤਰ ਅਤੇਮਾਨਵੀ ਕਦਰਾਂ-ਕੀਮਤਾਂ ਵੀ ਦੀ ਸ਼ਿਕ੍ਸ਼ਾ ਦਿੱਤੀ ਜਾਂਦੀ ਹੈ|

ਮਾਨਯੋਗ ਡਾ ਦਵਿੰਦਰ ਸਿੰਘ, ਅਕਾਲ ਅਕਾਦਮੀਆਂ ਦੇ ਡਾਇਰੈਕਟਰ ਅਤੇ ਡਾ ਨੀਲਮ ਕੌਰ, ਅਕਾਲ ਅਕਾਦਮੀਆਂ ਦੇ ਪ੍ਰਿੰਸਿਪਲ ਨੇ ਸਾਰੀਆਂ ਅਕਾਦਮੀਆਂ ਚ ਫੇਰਾ ਪਾ ਕੇ ਓਥੇ ਦੀ ਦੇਖ ਰੇਖ ਦਾ ਜਾਇਜਾ ਲਿੱਤਾ ਅਤੇ ਬਚਿਆਂ ਨੂੰ ਪ੍ਰੋਤ੍ਸ਼ਾਹਿੱਤ ਕੀਤਾ| ਇਸ ਤੋਂ ਇੱਲਾਵਾ ਟੀਚਰਾਂ ਦੀ ਸਮਸਇਆਵਾਂ ਦਾ ਹੱਲ ਅਤੇ ਓਹਨਾਂ ਨੂੰ ਨਵ੍ਵਿਆਂ ਤਕਨੀਕੀ ਜਾਣਕਾਰੀਆਂ ਵੀ ਦਿੱਤੀਆਂ|

Admissions ਦੀ ਵਧੇਰੀ ਜਾਣਕਾਰੀ ਵਾਸਤੇ ਹੇਂਠ ਲਿਖੇ ਨੰਬਰਾਂ ਤੇ ਸਮ੍ਪਰ੍ਕ ਕਰੋ ਜੀ – +91 9910432432

ਅਕਾਲ ਅਕਾਦਮੀ ਥੇਹ ਕਲੰਦਰ ਦਾ ਉਪਰਾਲਾ – ਕੁੜੀ ਬਚਾਉਣ ਅਤੇ ਨਸ਼ਿਆ ਬਾਰੇ ਕਡੀ ਜਾਗਰੂਕਤਾ ਰੈਲੀ I

ਸਾਡੇ ਸਭਿਆਚਾਰ ਅਤੇ ਪਰੰਪਰਾ ਸਾਨੂੰ ਔਰਤਾਂ ਨੂੰ ਦੇਵੀ ਰੂਪ ਵਿਚ ਪੂਜਣ ਨੂੰ ਪ੍ਰੇਰਿਤ ਕਰਦੇ ਹਨ; ਪਰ ਸਾਡੇ ਸਮਾਜ ਵਿਚ ਇੱਕ ਕੁੜੀ ਦਾ ਕੁਖ ਤੋਂ ਦੁਨੀਆਂ ਵਿਚ ਆਉਣ ਦਾ ਸਫਰ ਸੁਰ੍ਖਿਤ ਨਹੀਂ| ਕੁੜੀ ਦੀ ਹੋਂਦ ਦਾ ਪਤਾ ਚਲਦੇ ਹੀ ਭਰੂਣ ਹੱਤਿਆ ਕਰਾ ਦਿੱਤੀ ਜਾਂਦੀ ਹੈ| ਜਿਥੇ ਭਰੂਣ ਨੂੰ ਜਾਚਣ ਦੀ ਸਹੁਲਤ ਨਹੀ ਹੈ ਓਥੇ ਕੁੜੀ ਦੇ […]

ਸਾਡੇ ਸਭਿਆਚਾਰ ਅਤੇ ਪਰੰਪਰਾ ਸਾਨੂੰ ਔਰਤਾਂ ਨੂੰ ਦੇਵੀ ਰੂਪ ਵਿਚ ਪੂਜਣ ਨੂੰ ਪ੍ਰੇਰਿਤ ਕਰਦੇ ਹਨ; ਪਰ ਸਾਡੇ ਸਮਾਜ ਵਿਚ ਇੱਕ ਕੁੜੀ ਦਾ ਕੁਖ ਤੋਂ ਦੁਨੀਆਂ ਵਿਚ ਆਉਣ ਦਾ ਸਫਰ ਸੁਰ੍ਖਿਤ ਨਹੀਂ| ਕੁੜੀ ਦੀ ਹੋਂਦ ਦਾ ਪਤਾ ਚਲਦੇ ਹੀ ਭਰੂਣ ਹੱਤਿਆ ਕਰਾ ਦਿੱਤੀ ਜਾਂਦੀ ਹੈ| ਜਿਥੇ ਭਰੂਣ ਨੂੰ ਜਾਚਣ ਦੀ ਸਹੁਲਤ ਨਹੀ ਹੈ ਓਥੇ ਕੁੜੀ ਦੇ ਜੰਮਦੇ ਹੀ ਓਹਨੂੰ ਮਾਰ ਦਿੱਤਾ ਜਾਂਦਾ ਹੈ| ਇਕ ਕੁੜੀ ਨੂੰ ਜਿਓਣ ਦਾ ਹਕ਼ ਨਹੀ ਦਿੱਤਾ ਜਾਂਦਾ|

ਨਸ਼ਾਖੋਰੀ ਵੀ ਪਿਛਲੇ ਕੁਝ ਸਾਲਾਂ ਤੋਂ ਇਹਨੀ ਤੇਜੀ ਨਾਲ ਫੈਲੀ ਹੈ ਕਿ ਨਾਂ ਕੇਵਲ ਬੁਜ਼ੁਰਗਾਂ ਅਤੇ ਅਧੇੜਾਂ ਨੂੰ ਬਲਕਿ ਨੌਜਵਾਨਾਂ ਨੂੰ ਵੀ ਇਹ ਰੋਗ ਲੱਗ ਗਿਆ ਹੈ| ਇਹਨਾ ਤੋਂ ਇਲਾਵਾ ਔਰਤਾਂ ਤੇ ਬੱਚੇ ਵੀ ਇਸ ਦਾ ਸ਼ਿਕਾਰ ਹੋ ਗਏ ਹਨ| ਨਸ਼ਿਆਂ ਨੇ ਬਹੁਤੀਆਂ ਘਰਾਂ ਦੀ ਸੁਖ ਸ਼ਾਂਤੀ ਖਤਮ ਕਰ ਦਿੱਤੀ ਹੈ|

ਅਕਾਲ ਅਕਾਦਮੀ ਥੇਹ ਕਲੰਧਰ ਦੇ ਬੱਚਿਆਂ ਨੇ ਸਮਾਜ ਦੀਆਂ ਇਹਨਾਂ ਬੁਰਾਈਆਂ ਨੂੰ ਖਤਮ ਕਰਨ ਦਾ ਬੀੜਾ ਚੂਕਦੇ ਹੋਏ ਆਪਣੇ ਅਧਿਆਪਕਾਂ ਦੀ ਅਗਵਾਈ ਵਿਚ ਇਕ ਰੈਲੀ ਕਡੀ ਜਿਸ ਵਿਚ ਓਹਨਾਂ ਨੇ ਪਿੰਡਾਂ ਦੇ ਲੋਕਾਂ ਨੂੰ ਕੁੜੀ ਬਾਲ ਸੰਭਾਲਣ ਅਤੇ ਨਸ਼ਿਆ ਤੋਂ ਬਚਾਉਣ ਲਈ ਜਾਗਰੂਕ ਕੀਤਾ|

ਤੀਜੀ, ਚਉਥੀ ਅਤੇ ਪੰਜਵੀ ਦੇ ਵਿਦਿਆਰਥੀਆਂ ਨੇ ਇਸ ਰੈਲੀ ਵਿਚ ਭਾਗ ਲਇਆ| ਕਿਰਿੰਆਂਵਾਲੀ ਪਿੰਡ ਦੇ ਲੋਕਾਂ ਨੇ ਬੱਚਿਆਂ ਨੂੰ ਚਾ ਤੇ ਖਾਨ ਪੀਣ ਦਾ ਸਮਾਨ ਦਿੱਤਾ| ਬੇਹਕ ਖਾਸ, ਕਿਰਿੰਆਂਵਾਲੀ, ਗੰਦਰ, ਥੇਹ ਕਲੰਦਰ ਅਹ੍ਲ੍ਬੋਦਲਾ ਪਿੰਡਾਂ ਵਿਖੇ ਬੱਚੇ ਤਖਤੀਆਂ ਲੈ ਕੇ ਘੁਮੇ|

ਬਹੁਤ ਸਾਰੇ ਬੱਚਿਆਂ ਨੇ ਨਸ਼ਿਆਂ ਦੀ ਬੁਰਾਈਆਂ ਬਾਰੇ ਬੋਲਿਆ ਅਤੇ ਸਬੰਧਤ ਵਿਭਾਗਾ ਨੂੰ ਕਠੇ ਹੋ ਕੇ ਨਸ਼ੇ ਦੇ ਵਿਆਪਾਰ, ਇਸ ਦੇ ਉਤ੍ਪਾਦਨ ਅਤੇ ਖਰੀਦ ਫਰੋਖਤ ਤੇ ਰੋਕ ਲਗਾਉਣ ਲਈ ਅਪੀਲ ਕੀਤੀ| ਬਚਿਆਂ ਨੇ ਪਿੰਡ ਦਿਆਂ ਲੋਕਾਂ ਨੂੰ ਨਸ਼ੇ ਦੀਆਂ ਬੁਰਾਈਆਂ ਦੱਸੀਆਂ|

ਸਕੂਲ ਕਾਫੀ ਹੱਦ ਤਕ ਕੁੜੀਆਂ ਦੀ ਪੜਾਈ ਨੂੰ ਲੈ ਕੇ ਲੋਕਾਂ ਦੀ ਸੋਚ ਨੂੰ ਬਦਲਣ ਵਿਚ ਸਫਲ ਹੋਇਆ|

~ Jasvinder Kaur
~ New Delhi, 29th Jan ’16

ਅਕਾਲ ਅਕਾਦਮੀ ਬਿਲਗਾ ਵਿਖੇ ਮਨਾਇਆ ਗਿਆ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ

ਅਕਾਲ ਅਕਾਦਮੀ ਬਿਲਗਾ ਵਿਖੇ 25 ਜਨਵਰੀ 2016 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ| ਨਰਸਰੀ ਜਮਾਤ ਦੇ ਬੱਚਿਆਂ ਨੇ “ਅਨੰਦਪੁਰ ਦੇ ਵਾਸੀ” ਕਵਿਤਾ ਦਾ ਗਾਇਨ ਕੀਤਾ| ਦੂਜੀ ਜਮਾਤ ਦੇ ਬੱਚਿਆਂ ਨੇ “ਮੇਹ੍ਮੀ ਬਈ ਨਿਯਾਰੀ” ਕਵਿਤਾ ਸੁਣਾਈ| ਛੇਵੀਂ ਜਮਾਤ ਦੇ ਬੱਚਿਆਂ ਨੇ ਇਕ ਬਹੁਤ ਜਜ਼ਬਾਤੀ ਗਰੁਪ ਸਾੰਗ “ਮੈ ਵੀ ਕਰਜ਼ ਉਤਾਰ ਦਿਆਂਗਾ” […]

ਅਕਾਲ ਅਕਾਦਮੀ ਬਿਲਗਾ ਵਿਖੇ 25 ਜਨਵਰੀ 2016 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ| ਨਰਸਰੀ ਜਮਾਤ ਦੇ ਬੱਚਿਆਂ ਨੇ “ਅਨੰਦਪੁਰ ਦੇ ਵਾਸੀ” ਕਵਿਤਾ ਦਾ ਗਾਇਨ ਕੀਤਾ| ਦੂਜੀ ਜਮਾਤ ਦੇ ਬੱਚਿਆਂ ਨੇ “ਮੇਹ੍ਮੀ ਬਈ ਨਿਯਾਰੀ” ਕਵਿਤਾ ਸੁਣਾਈ| ਛੇਵੀਂ ਜਮਾਤ ਦੇ ਬੱਚਿਆਂ ਨੇ ਇਕ ਬਹੁਤ ਜਜ਼ਬਾਤੀ ਗਰੁਪ ਸਾੰਗ “ਮੈ ਵੀ ਕਰਜ਼ ਉਤਾਰ ਦਿਆਂਗਾ” ਪੇਸ਼ ਕੀਤਾ|

ਇਸ ਤੋਂ ਇਲਾਵਾ ਬੱਚਿਆਂ ਨੇ ਸ਼ਬਦ ਅੱਤੇ ਢਾਡੀ ਵਾਰ੍ਰਾਂ ਵੀ ਗਾਇਨ ਕੀਤੀਆਂ| ਪਹਿਲੀ ਜਮਾਤ ਦੇ ਬੱਚਿਆਂ ਨੇ “ਸਿਖੀ ਦੀ ਕਲਾਸ” ਨਾਮਕ ਨਾਟਕ ਕੀਤਾ ਇਸ ਨਾਟਕ ਵਿਚ ਬੱਚਿਆਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ, ਪੰਜ ਪਿਆਰੇ ਚਾਰ ਸਾਹਿਬਜ਼ਾਦੇ ਅਤੇ ਪੰਜ ਕਕਾਰਾਂ ਦੇ ਬਾਰੇ ਦਰਸਾਇਆ|

ਪ੍ਰਿੰਸੀਪਲ ਹਰਪ੍ਰੀਤ ਕੌਰ ਸਾਹਨੀ ਨੇ ਦਸਵੇਂ ਗੁਰੂ ਜੀ ਦੇ ਜਨਮ ਦਿਹਾੜੇ ਦੀ ਸਾਰੀਆਂ ਨੂ ਵਧਾਈ ਦਿੱਤੀ| ਓਹਨਾਂ ਨੇ ਬੱਚਿਆਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਖਾਏ ਰਸਤੇ ਤੇ ਚਲਣ ਅਤੇ ਅਮ੍ਰਿਤ ਛਕਣ ਲਈ ਪ੍ਰੋਤਸ਼ਾਹਿਤ ਕੀਤਾ| ਅਖ਼ਿਰ ਵਿਚ ਸਾਰੇ ਵਿਦਿਆਰਥੀਆਂ ਵਿਚ ਪ੍ਰਸਾਦ ਵਰਤਾਇਆ ਗਿਆ|

~ Jasvinder Kaur
~ New Delhi, 28th Jan ’16

ਅਕਾਲ ਅਕਾਦਮੀ ਦੇ ਬੱਚਿਆਂ ਨੇ ਕੱਡੀ ਜਾਗਰੂਕਤਾ ਰੇਲੀ

ਭਾਰਤ ਦੇ ਸਮਾਜ ਵਿਚ ਕੁੜੀ ਨੂੰ ਇਕ ਅਭਿਸ਼ਾਪ ਮੰਨਿਆ ਜਾਂਦਾ ਹੈ ਤੇ ਉਸ ਦੇ ਜਨਮ ਤੇ ਘਰ ਚ ਇਕ ਮਨਹੁਸੀਅਤ ਛਾ ਜਾਂਦੀ ਹੈ| ਜਿਥੇ ਇਕ ਮੁੰਡੇ ਦੇ ਜਨਮ ਨੂੰ ਨਚ ਟਪ ਕੇ ਮਨਾਇਆ ਜਾਂਦਾ ਹੈ ਓਥੇ ਇਕ ਕੁੜੀ ਨੂੰ ਜਨਮ ਲੇੰਦੇ ਹੀ ਮਾਰ ਦਿੱਤਾ ਜਾਂਦਾ ਹੈ| ਅਜਕਲ ਤੇ ਆਧੁਨਿਕ ਤਕਨੀਕਾਂ ਨਾਲ ਜਨਮ ਤੋਂ ਪਹਿਲਾ ਹੀ […]

ਭਾਰਤ ਦੇ ਸਮਾਜ ਵਿਚ ਕੁੜੀ ਨੂੰ ਇਕ ਅਭਿਸ਼ਾਪ ਮੰਨਿਆ ਜਾਂਦਾ ਹੈ ਤੇ ਉਸ ਦੇ ਜਨਮ ਤੇ ਘਰ ਚ ਇਕ ਮਨਹੁਸੀਅਤ ਛਾ ਜਾਂਦੀ ਹੈ| ਜਿਥੇ ਇਕ ਮੁੰਡੇ ਦੇ ਜਨਮ ਨੂੰ ਨਚ ਟਪ ਕੇ ਮਨਾਇਆ ਜਾਂਦਾ ਹੈ ਓਥੇ ਇਕ ਕੁੜੀ ਨੂੰ ਜਨਮ ਲੇੰਦੇ ਹੀ ਮਾਰ ਦਿੱਤਾ ਜਾਂਦਾ ਹੈ|

ਅਜਕਲ ਤੇ ਆਧੁਨਿਕ ਤਕਨੀਕਾਂ ਨਾਲ ਜਨਮ ਤੋਂ ਪਹਿਲਾ ਹੀ ਕੁਖ ਵਿਚ ਕੁੜੀ ਹੋਣ ਦਾ ਪਤਾ ਚਲਦੇ ਹੀ ਭਰੂਣ ਹੱਤਿਆ ਕਰ ਦਿੱਤੀ ਜਾਂਦੀ ਹੈ|

ਅਜ ਦੀਆਂ ਔਰਤਾਂ ਘਰ ਦੀਆਂ ਜਿਮੇਦਾਰੀਆਂ ਸੰਭਾਲਣ ਤੋਂ ਇਲਾਵਾ ਘਰੋਂ ਬਾਹਰ ਨਿਕਲ ਕੇ ਆਦਮੀਆਂ ਦੇ ਕੰਧੇ ਨਾਲ ਕੰਧਾ ਮਿਲਾ ਕੇ ਬਾਹਰ ਵੀ ਕੰਮ ਕਰ ਰਹੀਆਂ ਹਨ| ਫੇਰ ਕੁੜੀਆਂ ਅਭਿਸ਼ਾਪ ਕਿਵੇਂ ਹੋ ਸਕਦੀਆਂ ਹਨ|

ਕੁੜੀਆਂ ਦੀ ਭਰੂਣ ਹੱਤਿਆ ਸਾਡੇ ਸਮਾਜ ਦੀ ਇਕ ਬਹੁਤ ਵਡੀ ਕੁਰੀਤੀ ਹੈ ਜਿਸਨੂੰ ਜੜ੍ਹ ਤੋਂ ਮਿਟਾਉਣ ਅਤੇ ਸਮਾਜ ਚ ਜਾਗਰੂਕਤਾ ਵਧਾਣ ਵਾਸਤੇ ਅਕਾਲ ਅਕਾਦਮੀਆਂ ਦੇ ਬੱਚਿਆਂ ਨੇ ਬੀੜਾ ਚੁੱਕਿਆ ਹੈ|

ਨਰ ਪ੍ਰਧਾਨ ਸਮਾਜ ਚੋਂ ਇਹ ਕੁਰੀਤੀ ਖਤਮ ਕਰਨ ਵਾਸਤੇ ਨਿੱਕੇ-ਨਿੱਕੇ ਬੱਚੇ ਆਪਣੇ ਹਥਾਂ ਵਿਚ ਤਖਤੀਆਂ ਲੈ ਕੇ ਆਪਣੇ ਅਧਿਆਪਕਾਂ ਦੀ ਨਿਗਰਾਨੀ ਹੇਂਠ ਲਾਗੇ ਦੇ ਪਿੰਡਾ ਵਿਚ ਨਾਰੇ ਲਾਂਦੇ ਘੁਮੇ|

ਨਸ਼ੇ ਨੇ ਸਾਡੇ ਅੱਜ ਦੇ ਸਮਾਜ ਦੇ ਨਾਂ ਕੇਵਲ ਬੂਢੇ, ਅਧੇੜ੍ਹ, ਨੌਜਵਾਨਾਂ ਬਲਿਕ ਔਰਤਾਂ ਤੇ ਬਚਿਆਂ ਨੂੰ ਵੀ ਨਹੀ ਛਡਿਆਂ| ਨਸ਼ਿਆਂ ਨੇਨਵਯੁਵਕਾਂ ਨੂੰ ਖੋਕਲਾ ਕਰ ਦਿੱਤਾ ਹੈ| ਅੱਜ ਦੇ ਨੌਜਵਾਨ ਅਤੇ ਬੱਚੇ ਨਸ਼ੇ ਦੇ ਇਹਨੇ ਆਦੀ ਹੋ ਚੁੱਕੇ ਹਨ ਕਿ ਓਹ ਦੇਸ਼ ਦੀ ਸੰਪਤੀਬੰਨਣ ਦੀ ਬਜਾਏ ਦੇਸ਼ ਦੇ ਵਾਸਤੇ ਕੋੜ੍ਹ ਬਣ ਗਏ ਹਨ| ਬਚਿਆਂ ਨੇ ਪਿੰਡ ਦਿਆਂ ਲੋਕਾਂ ਨੂੰ ਨਸ਼ੇ ਦੀਆਂ ਬੁਰਾਈਆਂ ਦਸੀਆਂ|

ਨਿੱਕੇ – ਨਿੱਕੇ ਬਚਿਆਂ ਦੇ ਮੁਖੋ ਇਹ ਸਾਰੀ ਜਾਣਕਾਰੀ ਸੁਣਨ ਵਾਲਿਆਂ ਨੂੰ ਬਹੁਤ ਪ੍ਰਭਾਵਿਤ ਕਰ ਰਹੀ ਸੀ| ਸਭਨਾਂ ਨੇ ਬੱਚਿਆਂ ਦੇਇਸ ਉਪਰਾਲੇ ਦੀ ਬਹੁਤ ਸਿਫਤ ਕੀਤੀ|

~ Jasvinder kaur
~ New Delhi, 28th Jan ’16

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮੰਨਾਦੇ ਅਕਾਲ ਅਕਾਦਮੀ ਕੋਲਿਆਂਵਾਲੀਂ ਦੇ ਵਿਦਿਆਰਥੀ

ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ ਦੇ ਉਪਲਕਸ਼ ਚ ਕਰਾਏ ਜਾ ਰਹੇ ਨਗਰ ਕੀਰਤਨ ਵਿਚ ਅਕਾਲ ਅਕਾਦਮੀ ਕੋਲਿਆਂਵਾਲੀਂ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿੱਤਾI ਨਿੱਕੇ-ਨਿੱਕੇ ਬੱਚਿਆਂ ਨੇ ਖਾਲਸਾ ਰੂਪ ਧਾਰਿਆ ਸੀ| ਜੋ ਕਿ ਸਭ ਵੇਖਣ ਵਾਲਿਆਂ ਨੂੰ ਮੋਹਿਤ ਕਰ ਰਿਹਾ ਸੀ| ਓਹਨਾਂ ਦੇ ਪਿਛੇ ਗੁਰੂ ਦੀ ਸਿੰਘਣੀਆਂ ਵੀ ਸਜੀਆਂ ਸਨ ਬੱਚੇ ਨਗਰ ਕੀਰਤਨ […]

ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ ਦੇ ਉਪਲਕਸ਼ ਚ ਕਰਾਏ ਜਾ ਰਹੇ ਨਗਰ ਕੀਰਤਨ ਵਿਚ ਅਕਾਲ ਅਕਾਦਮੀ ਕੋਲਿਆਂਵਾਲੀਂ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿੱਤਾI ਨਿੱਕੇ-ਨਿੱਕੇ ਬੱਚਿਆਂ ਨੇ ਖਾਲਸਾ ਰੂਪ ਧਾਰਿਆ ਸੀ|

ਜੋ ਕਿ ਸਭ ਵੇਖਣ ਵਾਲਿਆਂ ਨੂੰ ਮੋਹਿਤ ਕਰ ਰਿਹਾ ਸੀ| ਓਹਨਾਂ ਦੇ ਪਿਛੇ ਗੁਰੂ ਦੀ ਸਿੰਘਣੀਆਂ ਵੀ ਸਜੀਆਂ ਸਨ ਬੱਚੇ ਨਗਰ ਕੀਰਤਨ ਦੇ ਸਾਰੇ ਰਸਤੇ ਸ਼ਬਦ ਕੀਰਤਨ ਕਰਦੇ ਜਾ ਰਹੇ ਸਨ ਓਹਨਾਂ ਦੇ ਮੁਖੋਂ ਸ਼ਬਦ ਕੀਰਤਨ, ਸੁਣਨ ਵਾਲਿਆਂ ਨੂੰ ਇਲਾਹੀ ਪ੍ਰੇਮ ਨਾਲ ਨਿਹਾਲ ਕਰ ਰਿਹਾ ਸੀ|

~ Jasvinder Kaur
~ New Delhi, 27th Jan ’16

Maghi Celebrations at Akal Academy, Gomti

The new month of Maghi was welcomed in Akal Academy Gomtipul with the spiritual vibes in the hearts. The programme was organised by the management both in the Darbar Sahib and in the ground. Initially the function was commenced in the Darbar Sahib with the completion of Akhand Path’s of local Sangat which was followed […]

The new month of Maghi was welcomed in Akal Academy Gomtipul with the spiritual vibes in the hearts. The programme was organised by the management both in the Darbar Sahib and in the ground. Initially the function was commenced in the Darbar Sahib with the completion of Akhand Path’s of local Sangat which was followed by the several religious poems and hymns sung by the students of Akal Academy Gomtipul.

The festival of Maghi is the most awaited occasion in the Gomtipul region and it is celebrated on a very grand scale every year. Likewise other years, this year also the preparations started well in advance. Right after Diwali the unbreakable chain of Akhand Paths started which continued till the day of Maghi. People from local area along with the students of the school collectively took the sewa of Sehaj Path.

On 12/01/2016 Nagar Kirtan was organized on a very large scale by Gomtipul Gurdwara Management. It started at 10:00 a.m. from the Gurdwara Sahib of Gomtipul and reached the Gurdwara Sahib of Puranpur. In the Nagar Kirtan shabad was recited by the students and Raagi Jatha.

The main Samagam held on 14/01/16 in the playground. Firstly the students of the school recited holy shabad to pay a pious tribute to the supreme sacrifice of 40 Mukhtas who laid down their lives in the fight against evil. Different eminent personalities came from different areas to share their views and enlighten the Sangat with the facts and great history of Sikhism.

The distinguished personalities are:

S. Jagjeet Singhjee (Kaka Veerji) from Baru Sahib

Baba Surjan Singh ji from Malpuri

Kathawachak Baba Pal Singhji and Kavishri Jatha.

Besides this the programme of partaking Amrit was also organised in the school premises in which many people become baptized. Along with the recitation of Shabad Kirtan Langar was served to the Sangat. Maghi was celebrated with the owe to be honest towards our values and human mankind.

~ Tapasleen Kaur
~ New Delhi, 22nd Jan ’16

HT conducts a Net Champ Quiz at Akal Academy, Bilga

There’s a huge push across our whole school board to incorporate technology into the classroom as much as possible. It’s the way of the future and every educational institution needs to embrace it and teach the kids to use it from a young age. A quiz was conducted at Akal Academy, Bilga by HT group […]

There’s a huge push across our whole school board to incorporate technology into the classroom as much as possible. It’s the way of the future and every educational institution needs to embrace it and teach the kids to use it from a young age.

A quiz was conducted at Akal Academy, Bilga by HT group naming Net Champs. An interactive session was organized to update & access the rural kids on the basic knowledge of Internet.

The knowledge of internet can help transform the way students learn about our world.

It was presented by Ms. Gazal and Mr. Sandeep Sharma members of HT group. A lecture was delivered by Ms. Gazal based on Internet. She briefed the students advantages and disadvantages of internet in an impressive way. This competition was conducted under the supervision of Activity Incharge Ms. Inderjit Kaur.

First quiz was conducted between fifth and sixth-grade students divided into four teams.
Second quiz was conducted between Seventh and Eighth-grade students divided into four teams.

Students answered all the questions actively.

Winners were awarded with kit bags and certificates. Prizes were distributed by Principal Harpreet Kaur Sahni.
At last Principal Madam thanked the HT team members for conduction of quiz and for knowledge about internet.

~ Tapasleen Kaur

ਅਕਾਲ ਅਕਾਦਮੀ ਬਿੱਲਗਾ ਵਿਖੇ HT ਗਰੁਪ ਨੇ ਆਯੋਜਿਤ ਕੀਤੀ “ਨੈੱਟ ਚੈਂਪ ਕ਼ੁਇਜ਼”|

ਦੁਨੀਆ ਨੂੰ ਸਮਝਣ ਅਤੇ ਅੱਗੇ ਵਧਣ ਲਈ, ਬਚਪਨ ਤੋ ਹੀ ਬੱਚਿਆਂ ਨੂੰ ਇੰਟਰਨੈੱਟ ਦੇ ਬਾਰੇ ਗਿਆਨ ਦੇਣਾ ਅਜ ਦੇ ਸਮੇਂ ਦੀ ਬਹੁਤ ਵਡੀ ਮੰਗ ਹੈ ਜਿਸਨੂੰ ਮੁਖ ਰੱਖਦੇ ਹੋਏ ਸਾਰੀਆਂ ਸਕੂਲਾਂ ਵਿੱਚ ਅਜਕਲ ਤਕਨੀਕ ਨੂੰ ਛੋਟਿਆਂ ਜਮਾਤਾਂ ਤੋ ਹੀ ਵਿੱਚ ਵਧ ਤੋ ਵਧ ਲਿਆਉਣ ਦੀ ਇਕ ਮੁਹੀਮ ਚਲ ਰਹੀ ਹੈ|

ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ HT ਗਰੁਪ ਨੇ ਬੀਬੀ ਇੰਦਰਜੀਤ ਕੌਰ ਦੀ ਅਗਵਾਈ ‘ਚ ਅਕਾਲ ਅਕਾਦਮੀ ਬਿੱਲਗਾ ਵਿਖੇ “ਨੈੱਟ ਚੈਂਪ ਮੁਕਾਬਲਾ” ਰ੍ਖਇਆ ਜੋ ਪੇਂਡੂ ਬੱਚਿਆਂ ਵਿੱਚ ਇੰਟਰਨੈੱਟ ਦੇ ਮੂਲਭੂਤ ਗਿਆਨ ਨੂੰ ਸਮਝਣ ਅਤੇ ਵਧਾਉਣ ਲਈ ਪਰਸਪਰ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਮੁਕਾਬਲਾ ਸੀ ਜਿਸ ਵਿਚ ਬੱਚਿਆਂ ਨੇ ਵਧ ਚੜ੍ਹ ਕੇ ਹਿੱਸਾ ਲਿੱਤਾ |

ਇਸ ਤੋਂ ਇਲਾਵਾਂ ਓਹਨਾਂ ਨੂੰ ਇੰਟਰਨੈੱਟ ਦੇ ਫਾਇਦੇ ਅਤੇ ਨੁਕਸਾਨਾਂ ਨੂੰ ਵੀ ਬੜੇ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਸਮਝਾਇਆ ਗਿਆ| ਇਹ ਜਾਣਕਾਰੀ ਓਹਨਾਂ ਨੂੰ ਬੀਬੀ ਗ਼ਜ਼ਲ ਅਤੇ ਸ਼੍ਰੀ ਸੰਦੀਪ ਸ਼ਰਮਾ ਵਲੋਂ ਦਿੱਤੀ ਗਈ |

ਮੁਕਾਬਲੇ ਵਿਚ ਜਿੱਤਣ ਵਾਲੇ ਬੱਚਿਆਂ ਨੂੰ ਪ੍ਰਿੰਸੀਪਲ ਬੀਬੀ ਹਰਪ੍ਰੀਤ ਕੌਰ ਸਾਹਨੀ ਵਲੋਂ Kit bags ਅਤੇ ਸਰਟੀਫਿਕੇਟ ਦਿੱਤੇ ਗਏ|

~ Jasvinder Kaur
~ New Delhi, 22nd Jan ’16